ਗ੍ਰੀਨਹਾਊਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 2:
ਵੱਖ ਵੱਖ ਖੋਜਾਰਥੀਆਂ ਨੇ ਵੱਖ ਵੱਖ ਰੁਤਾਂ ਵਿੱਚ ਬੇ ਮੌਸਮੀਆਂ ਸਬਜ਼ੀਆਂ ਉਗਾਉਣ ਲਈ ਗਰੀਨ ਹਾਊਸਾਂ ਦੀਆਂ ਵੱਖ ਵੱਖ ਸ਼ਕਲਾਂ ਵਰਤੀਆਂ ਹਨ।ਇਹ ਗਰੀਨ ਹਾਉਸਾਂ ਦੀਆਂ ਸ਼ਕਲਾਂ ਦੇ ਲੰਬਾਈ ਵਾਲੇ ਧੁਰੇ ਨੂੰ ਪੁਰਬੀ-ਪੱਛਮੀ(E-W) ਯਾ ਉੱਤਰ-ਦੱਖਣੀ (N-S) ਦਿਸ਼ਾ ਵਿੱਚ ਨਿਰਧਾਰਿਤ ਕਰਦੇ ਹਨ।
 
ਪੰਜਾਬੀ ਯੂਨਿਵਰਸਿਟੀਯੂਨੀਵਰਸਿਟੀ ਦੇ ਮਾਹਿਰ ਪ੍ਰੋਫੈਸਰ ਡਾ. ਵੀ ਪੀ ਸੇਠੀ ਨੇ ਇਨ੍ਹਾਂ ਸ਼ਕਲਾਂ ਦੇ ਤੁਲਨਾਤਮਕ ਅਧਿਅਨਅਧਿਐਨ ਤੇ ਤਜਰਬੇ ਕਰ ਕੇ ਖੋਜ ਪੱਤਰ ਲਿਖੇ ਹਨ ਜਿਹਨਾਂ ਵਿੱਚ ਸਭ ਤੌ ਵਧੀਕ ਕੁਸ਼ਲਤਾ ਵਾਲੀਆਂ ਸ਼ਕਲਾਂ ਤੇ ਦਿਸ਼ਾਵਾਂ ਨਿਰਧਾਰਿਤ ਕੀਤੀਆਂ ਹਨ।
 
[[ਤਸਵੀਰ:Green house direction.png‎|thumb|right|ਗਰੀਨ ਹਾਊਸ ਦਾ ਦਿਸ਼ਾ ਨਿਰਧਾਰਣ]]