ਚੋਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਸਿਆਹੀ ਦਾ ਨਿਸ਼ਾਨ: clean up ਦੀ ਵਰਤੋਂ ਨਾਲ AWB
ਲਾਈਨ 5:
==ਸਿਆਹੀ ਦਾ ਨਿਸ਼ਾਨ==
 
[[ਭਾਰਤ ਦੀਆਂ ਆਮ ਚੋਣਾਂ|ਭਾਰਤ ਵਿੱਚ ਲੋਕ ਸਭਾ]], [[ਵਿਧਾਨ ਸਭਾ]], [[ਪੰਚਾਇਤ ਚੋਣਾਂ]] ਦੌਰਾਨ ਵੋਟਰ ਦੀ ਉਂਗਲ ’ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਕਿ ਇੱਕ ਹੀ ਵਿਅਕਤੀ ਇੱਕ ਵਾਰ ਤੋਂ ਵੱਧ ਆਪਣੀ ਵੋਟ ਨਾ ਪਾ ਸਕੇ। ਇਸ ਨਿਸ਼ਾਨ ਨੂੰ ਸਾਬਣ, ਪਾਣੀ ਜਾਂ ਹੋਰ ਕਿਸੇ ਘੋਲ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ। ਨਮੀ ਚਮੜੀ ਆਉਣ ’ਤੇ ਹੀ ਇਸ ਦਾ ਨਿਸ਼ਾਨ ਖਤਮ ਹੁੰਦਾ ਹੈ। [[ਸਿਲਵਰ ਨਾਈਟ੍ਰੇਟ]] ਲੂਣ ਨੂੰ ਪਾਣੀ ਨਾਲ ਮਿਲਾ ਕੇ ਕਾਲਾ ਘੋਲ ਬਣਾਉਂਦੇ ਹਨ। ਇਸ ਘੋਲ ਨੂੰ ਸ਼ੀਸ਼ੀ ਵਿੱਚ ਪਾ ਕੇ ਚੋਣ ਅਫ਼ਸਰ ਨੂੰ ਦਿੱਤਾ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਸਮੇਂ ਲੋਕ ਵੋਟ ਪਾਉਣ ਆਉਂਦੇ ਹਨ ਅਤੇ ਚੋਣ ਅਫ਼ਸਰ ਵੋਟ ਪਾਉਣ ਆਏ ਵਿਅਕਤੀ ਦੇ ਖੱਬੇ ਹੱਥ ਦੀ ਪਹਿਲੀ ਉਂਗਲ ’ਤੇ ਕੱਚ ਦੀ ਡੰਡੀ ਨਾਲ ਸਿਆਹੀ ਦਾ ਨਿਸ਼ਾਨ ਲਗਾ ਦਿੰਦਾ ਹੈ। ਸਿਲਵਰ ਨਾਈਟ੍ਰੇਟ ਚਮੜੀ ਵਿਚਲੇ ਲੂਣ ਨਾਲ ਕਿਰਿਆ ਕਰਦਾ ਹੈ ਅਤੇ ਸਿਲਵਰ ਕਲੋਰਾਈਡ ਬਣਾਉਂਦਾ ਹੈ। ਇਹ ਚਮੜੀ ’ਤੇ ਕਾਲੇ ਰੰਗ ਦਾ ਨਿਸ਼ਾਨ ਬਣਾ ਦਿੰਦਾ ਹੈ ਜੋ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੈ।
 
== ਮਹੱਤਵ ==