ਚੰਦ ਗ੍ਰਹਿਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[File:Geometry of a Lunar Eclipse.svg|thumb|240px|ਚੰਦ ਗ੍ਰਹਿਣ]]
'''ਚੰਦ ਗ੍ਰਹਿਣ''' ਉਸ ਸਮੇਂ ਲੱਗਦਾ ਹੈ ਜਦੋਂ ਸੂਰਜ ਅਤੇ ਧਰਤੀ ਦੇ ਵਿਚਕਾਰ ਇੱਕ ਹੀ ਸੇਧ ਵਿੱਚ ਚੰਦ ਆ ਜਾਵੇ। ਇਸ ਸਮੇਂ ਧਰਤੀ ਦਾ ਪਰਛਾਵਾਂ ਚੰਦ ਤੇ ਪੈਂਦਾ ਹੈ ਜਿਸ ਨਾਲ ਚੰਦ ਦੀ ਰੋਸ਼ਣੀ ਘੱਟ ਜਾਂਦੀ ਹੈ। ਇਹ ਗ੍ਰਹਿ ਹਮੇਸ਼ਾ [[ਪੂਰਨਮਾਸ਼ੀ]] ਨੂੰ ਹੀ ਲਗਦਾ ਹੈ ਪਰ ਹਰ ਪੂਰਨਮਾਸ਼ੀ ਨੂੰ ਨਹੀਂ ਲਗਦਾ। ਇਹ ਗ੍ਰਹਿਣ ਦੋ ਪ੍ਰਕਾਰ ਦਾ ਹੁੰਦਾ ਹੈ ਪੂਰਨ ਚੰਦ ਗ੍ਰਹਿਣ ਅਤੇ ਅੰਸ਼ਕ ਚੰਦ ਗ੍ਰਹਿਣ।<ref>{{cite book | title=Fundamental Astronomy | url=https://books.google.com/books?id=DjeVdb0sLEAC&pg=PA139&lpg=PA139&dq=lunar+eclipse+%22maximum+duration%22| last = Hannu Karttunen | publisher = Springer}}</ref> ਇਹ ਅਸਮਾਨੀ ਘਟਨਾ ਹੈ। ਧਰਤੀ, ਸੂਰਜ ਦੀਆਂ ਕਿਰਨਾਂ ਸਿੱਧੇ ਰੂਪ ਵਿੱਚ ਚੰਨ ‘ਤੇ ਨਹੀਂ ਪੈਣ ਦਿੰਦੀ ਅਤੇ ਸੂਰਜ, ਧਰਤੀ ਅਤੇ ਚੰਨ ਸਿੱਧੀ ਕਤਾਰ ਵਿਚਵਿੱਚ ਆ ਜਾਂਦੇ ਹਨ; ਭਾਵ ਜਦੋਂ ਸੂਰਜ ਦੀਆਂ ਕਿਰਨਾਂ ਨੂੰ ਧਰਤੀ ਨੇ ਰੋਕ ਲਿਆ ਅਤੇ ਚੰਨ ‘ਤੇ ਪਹੁੰਚਣ ਨਹੀਂ ਦਿੱਤਾ, ਕੇਵਲ ਉਹੀ ਪ੍ਰਕਾਸ਼ ਚੰਨ ‘ਤੇ ਪਹੁੰਚਦਾ ਹੈ ਜੋ ਧਰਤੀ ਦੀ ਸਤਿਹ ਤੋਂ ਪਰਿਵਰਤਿਤ ਹੋ ਕੇ, ਧਰਤੀ ਦੇ ਵਾਯੂਮੰਡਲ ਵਿੱਚੋਂ ਅਪਵਰਤਿਤ ਹੋ ਕੇ ਚੰਨ ਤੱਕ ਪਹੁੰਚਦਾ ਹੈ। ਇਹੀ ਅਮਲ ਚੰਨ ਨੂੰ ਲਾਲ ਰੰਗ ਬਖ਼ਸ਼ਦਾ ਹੈ।<ref>{{Cite news|url=https://www.punjabitribuneonline.com/2018/07/%E0%A8%B8%E0%A8%A6%E0%A9%80-%E0%A8%A6%E0%A8%BE-%E0%A8%B8%E0%A8%AD-%E0%A8%A4%E0%A9%8B%E0%A8%82-%E0%A8%96%E0%A9%82%E0%A8%AC%E0%A8%B8%E0%A9%82%E0%A8%B0%E0%A8%A4-%E0%A8%B2%E0%A8%BE%E0%A8%B2-%E0%A8%B8/|title=ਸਦੀ ਦਾ ਸਭ ਤੋਂ ਖੂਬਸੂਰਤ ਲਾਲ ਸੁਰਖ਼ ਚੰਨ ਗ੍ਰਹਿਣ|last=|first=|date=2018-07-26|work=ਪੰਜਾਬੀ ਟ੍ਰਿਬਿਊਨ|access-date=2018-08-07|archive-url=|archive-date=|dead-url=|language=}}</ref>
 
==ਹਵਾਲੇ==