ਛਾਪਾਖ਼ਾਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
'''ਛਾਪਾਖ਼ਾਨਾ''' ਇੱਕ ਮਸ਼ੀਨ ਹੁੰਦੀ ਹੈ ਜੋ ਕਾਗਜ਼, ਕੱਪੜੇ ਜਾਂ ਕਿਸੇ ਹੋਰ ਚੀਜ਼ ਉੱਪਰ ਸਿਆਹੀ ਨਾਲ ਲੋੜੀਂਦੀ ਜਾਣਕਾਰੀ (ਅੱਖਰ, ਤਸਵੀਰਾਂ, ਅਕਾਰ ਆਦਿ) ਛਾਪਣ ਲਈ ਵਰਤੀ ਜਾਂਦੀ ਹੈ। ਅੱਜ-ਕੱਲ੍ਹ ਇਸ ਦੀ ਵਰਤੋਂ ਕਿਤਾਬਾਂ ਅਤੇ ਅਖ਼ਬਾਰ ਆਦਿ ਛਾਪਣ ਵਾਸਤੇ ਕੀਤੀ ਜਾਂਦੀ ਹੈ।
 
ਛਪਾਈ ਦੀ ਖੋਜ ਚੀਨੀਆਂ ਨੇ ਕੀਤੀ ਅਤੇ ਦੁਨੀਆਂਦੁਨੀਆ ਦੀ ਸਭ ਤੋਂ ਪਹਿਲੀ ਚਲਦੀ-ਫਿਰਦੀ ਛਪਾਈ ਤਕਨੀਕ ਦੀ ਖੋਜ [[ਚੀਨ]] ਦੇ ਬੀ ਸ਼ੈਂਗ ਨੇ 1041 ਤੋਂ 1048 ਵਿਚਕਾਰ ਕੀਤੀ। ਪੱਛਮ ਵਿੱਚ ਇਸ ਤਰ੍ਹਾਂ ਦੀ ਇੱਕ ਬਿਹਤਰ ਛਪਾਈ ਦੀ ਖੋਜ ਦਾ ਸਿਹਰਾ [[ਜਰਮਨੀ]] ਦੇ ਜੋਨਸ ਗੁਟਿਨਬਰਗ ਨੂੰ ਦਿੱਤਾ ਜਾਂਦਾ ਹੈ ਜਿਸਨੇ ਇਸ ਦੀ ਖੋਜ 1450 ਵਿੱਚ ਕੀਤੀ।
 
[[ਸ਼੍ਰੇਣੀ:ਮਸ਼ੀਨਾਂ]]