ਛੱਲਾ (ਗਹਿਣਾ ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ →‎ਪੰਜਾਬੀ ਲੋਕਧਾਰਾ ਵਿੱਚ: clean up ਦੀ ਵਰਤੋਂ ਨਾਲ AWB
ਲਾਈਨ 24:
ਰਾਂਝਾ ਓਏ .........
 
ਪੰਜਾਬੀ ਲੋਕਧਾਰਾ ਵਿੱਚ ਛੱਲੇ ਦਾ ਬਹੁਤ ਮਹੱੱਤਵ ਹੈ | ਛੱਲੇ ਵਾਰੇ ਪੰਜਾਬੀ ਵਿੱਚ ਬਹੁਤ ਸਾਾਰੇ ਗੀਤ ਪ੍ਰਚੱਲਿਤ ਹਨ | ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਪਿਆਰ ਨਿਸ਼ਾਨੀ ਵਜੋਂਂ ਛੱਲਾ ਦਿੰਦਾ ਹੈ | ਪ੍ਰੇੇੇਮਿਕਾ ਤੋੋਂ ਮੁੰਦਰੀ ਦੀ ਮੰਗ ਕਰਦਾ ਹੈ ਅਤੇ ਪਿਆਰ ਦੀਆਂ ਭਾਵਨਾਵਾਂ ਦਾ ਤਬਾਦਲਾ ਕਰਦਾ ਹੈ-
 
ਛੱਲਾ ਲੈਜਾ ਸੋਹਣੀਏਂ ਨੀ, ਮੈੈਨੂੰ ਦੇਜਾ ਮੁੁੰਦਰੀ |
 
ਦਿਲਦਾਰ ਮਹਿਰਮਾਂ ਵੇ , ਸੰਗ ਲਗਦੀ ਬੜੀ |
 
ਹੋਰ ਮਸ਼ਹੂਰ ਗੀਤ-
ਲਾਈਨ 41:
 
ਕਾਵਾਂ--ਬੇ ਮਾਵਾਂ ਠੰੰਡੀਆਂ ਛਾਵਾਂ |
 
 
==ਹਵਾਲੇ==