ਜਠੇਰੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[File:Jathere traditional memorial of forefathers and elders in Punjab,।ndia 02.jpg|thumb|ਜਠੇਰੇ ਯਾਦਗਾਰ ਨੇੜੇ ਨਵਾਂਸ਼ਹਿਰ,ਪੰਜਾਬ]]
'''ਜਠੇਰੇ ''' ਸ਼ਬਦ ਤੋਂ ਭਾਵ ਹੈ ਕਿਸੇ ਕੁਲ ਜਾਂ ਖਾਨਦਾਨ ਦੇ ਵੱਡੇ ਵਡੇਰੇ ਜਾਂ ਪਿਤਰ।ਇਹ ਸ਼ਬਦ ਪੰਜਾਬੀ ਲੋਕਧਾਰਾ ਵਿਚਵਿੱਚ ਪ੍ਰਚਲਤ ਸ਼ਬਦ ''ਜੇਠੇ '' ਤੋਂ ਬਣਿਆ ਹੈ ਜਿਸ ਦਾ ਮਤਲਬ ਹੁੰਦਾ ਹੈ,ਸਭ ਤੋਂ ਪਹਿਲਾਂ ਪੈਦਾ ਹੋਣ ਵਾਲਾ ਬੱਚਾ ਭਾਵ ਸਭ ਤੋਂ ਵੱਡਾ ਬੱਚਾ। ਪੰਜਾਬ ਵਿੱਚ ਕੁਝ ਜਾਤਾਂ ਦੇ ਲੋਕਾਂ ਵੱਲੋਂ ਆਪਣੇ ਪਿਤਰਾਂ ਦੀ ਪੂਜਾ ਦੀ ਕੀਤੀ ਜਾਂਦੀ ਹੈ ਅਤੇ ਉਹਨਾ ਦੀ ਯਾਦ ਵਿਚਵਿੱਚ ਪਿੰਡ ਦੇ ਬਾਹਰ ਵਾਰ ਇੱਕ ਯਾਦਗਾਰ ਵੀ ਉਸਾਰੀ ਹੁੰਦੀ ਹੈ ਜਿਸਨੂੰ ''ਜਠੇਰੇ '' ਕਿਹਾ ਜਾਂਦਾ ਹੈ। ਇਹ ਪ੍ਰਥਾ ਜੱਟਾਂ ਸਮੇਤ ਕਈ ਹੋਰ ਜਾਤਾਂ ਵਿਚਵਿੱਚ ਪ੍ਰਚਲਤ ਹੈ।ਇਹ ਪੂਜਾ ਇੱਕ ਪਿੰਡ ਵਿਚਵਿੱਚ ਵਸਦੇ ਇੱਕ [[ਗੋਤ]] ਦੇ ਲੋਕਾਂ ਵੱਲੋਂ ਸਾਂਝੇ ਰੂਪ ਵਿਚਵਿੱਚ ਕੀਤੀ ਜਾਂਦੀ ਹੈ।ਆਮ ਤੌਰ 'ਤੇ ਵਿਆਹ ਸ਼ਾਦੀ ਜਾਂ ਖੁਸ਼ੀ ਦੇ ਹੋਰ ਮੌਕਿਆਂ ਤੇ ਇਹਨਾਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ।<ref>http://punjabipedia.org/topic.aspx?txt=%E0%A8%9C%E0%A8%A0%E0%A9%87%E0%A8%B0%E0%A9%87</ref><ref>http://beta.ajitjalandhar.com/news/20170521/9/1783576.cms#1783576</ref>
==ਹਵਾਲੇ ==
{{ਹਵਾਲੇ }}