ਜ਼ਿਗਮੁੰਤ ਬਾਓਮਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 13:
}}
 
'''ਜ਼ਿਗਮੁੰਤ ਬਾਓਮਨ''' (ਜਨਮ 19 ਨਵੰਬਰ 1925) ਇੱਕ ਪੌਲਿਸ਼ [[ਸਮਾਜ ਵਿਗਿਆਨ|ਸਮਾਜ ਵਿਗਿਆਨੀ]] ਹੈ। 1971 ਤੋਂ ਬਾਅਦ ਇਹ [[ਇੰਗਲੈਂਡ]] ਵਿੱਚ ਰਹਿ ਰਿਹਾ ਹੈ ਕਿਉਂਕਿ ਇਸਨੂੰ ਕਮਿਊਨਿਸਟ ਸਰਕਾਰ ਦੁਆਰਾ ਪੋਲੈਂਡ ਤੋਂ ਬਾਅਦ ਕੱਢ ਦਿੱਤਾ ਗਿਆ ਸੀ। ਇਹ [[ਲੀਡਜ਼ ਯੂਨੀਵਰਸਿਟੀ]] ਤੋਂ ਪ੍ਰੋਫ਼ੈਸਰ ਦੇ ਤੌਰ ਉੱਤੇ ਸੇਵਾ-ਮੁਕਤ ਹੋਇਆ। ਇਹ ਦੁਨੀਆਂਦੁਨੀਆ ਦੇ ਸਭ ਤੋਂ ਪ੍ਰਸਿੱਧ ਸਮਾਜਿਕ ਸਿਧਾਂਤਕਾਰਾਂ ਵਿੱਚੋਂ ਇੱਕ ਹੈ ਜਿਸਨੇ [[ਆਧੁਨਿਕਤਾ]] ਤੇ [[ਕਤਲਾਮ]], ਉੱਤਰ-ਆਧੁਨਿਕ [[ਉਪਭੋਗਵਾਦ]] ਅਤੇ [[ਤਰਲ ਆਧੁਨਿਕਤਾ]] ਵਰਗੇ ਵੱਖ-ਵੱਖ ਵਿਸ਼ਿਆਂ ਉੱਤੇ ਲਿਖਿਆ ਹੈ।
 
==ਕਿਤਾਬ ਸੂਚੀ==