ਜਾਰਜ ਈਸਟਮੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person |name = ਜਾਰਜ ਈਸਟਮੈਨ |image = Colorpictureofgeorgeastman.jpg |caption = |birth_date = {{Birth dat..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox person
|name = ਜਾਰਜ ਈਸਟਮੈਨ
|image = Colorpictureofgeorgeastman.jpg
|caption =
|birth_date = {{Birth date|mf=yes|1854|07|12}}
|birth_place =ਵਾਟਰਵਿਲੇ [[ਨਿਊਯਾਰਕ]] ਅਮਰੀਕਾ
|death_date = {{Death date and age|mf=yes|1932|03|14|1854|07|12}}
|death_place = ਰੌਕਸਟ, ਅਮਰੀਕਾ
|resting_place = ਈਸਟਮੈਨ ਬਿਜਨਸ ਪਾਰਕ <small>(ਕੋਡਕ ਪਾਰਕ)</small>
|nationality = ਅਮਰੀਕਾ
|other_names =
|occupation = ਉਦਯੋਗਪਤੀ, ਖੋਜੀ ਅਤੇ ਪਰਉਪਕਾਰੀ
|known_for = ਈਸਟਮੈਨ ਕਲਰ, ਫੋਟੋਗ੍ਰਾਫੀ ਖੋਜੀ
|net_worth =95 ਮਿਲੀਅਨ ਅਮਰੀਕੀ ਡਾਲਰ
|parents = ਜਾਰਜ ਵਸ਼ਿੰਗਟਨ ਈਸਟਮੈਨ ਅਤੇ ਮਾਰੀਆ ਕਿਲਬੋਰਨ
| signature = George Eastman Signature.png
|footnotes =
}}
'''ਜਾਰਜ ਈਸਟਮੈਨ''' (12 ਜੁਲਾੲੀਜੁਲਾਈ, 1854-14 ਮਾਰਚ, 1932) ਅਮਰੀਕਾ ਦੇ ਫਿਲਮਕਾਰ ਨੂੰ ਕੈਮਰੇ ਦੀ ਫਿਲਮ ਦਾ ਖੋਜੀ ਸੀ।
==ਫ਼ਿਲਮਾਂ ਦਾ ਕੰਮ==
ਉਸ ਨੂੰ ਫੋਟੋ ਖਿੱਚਣ ਦਾ ਸ਼ੌਕ ਸੀ ਤੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਕੈਮਰਾ ਖਰੀਦਿਆ| ਉਨ੍ਹੀਂ ਦਿਨੀਂ ਇਹ ਫੋਟੋ ਕੱਚ ਦੀ ਇਕਇੱਕ ਗਿੱਲੀ ਪਲੇਟ 'ਤੇ ਲਾਹੇ ਜਾਂਦੇ ਸਨ, ਜੋ ਸਾਫ ਨਹੀਂ ਆਉਂਦੇ ਸਨ | ਈਸਟਮੈਨ ਨੇ ਇਸ ਸਮੱਸਿਆ 'ਤੇ ਵਿਚਾਰ ਕਰਦੇ ਹੋਏ ਇਸ ਦਿਸ਼ਾ ਵਿਚਵਿੱਚ ਪ੍ਰਯੋਗ ਸ਼ੁਰੂ ਕੀਤੇ | ਅੱਡੋ-ਅੱਡ ਰਸਾਇਣਾਂ ਦੇ ਇਸਤੇਮਾਲ ਦੇ ਬਾਅਦ ਉਹ ਇਹੋ ਜਿਹੀਆਂ ਸੁੱਕੀਆਂ ਪਲੇਟਾਂ ਬਣਾਉਣ ਵਿਚਵਿੱਚ ਕਾਮਯਾਬ ਹੋ ਗਏ, ਜਿਨ੍ਹਾਂ 'ਤੇ ਫੋਟੋ ਸਾਫ ਆਉਂਦੇ ਸਨ |
 
ਇਸ ਨੂੰ ਲੰਦਨ ਅਤੇ ਅਮਰੀਕਾ ਵਿਚਵਿੱਚ ਪੇਟੈਂਟ ਕਰਵਾ ਲਿਆ | ਹੁਣ ਉਸ ਨੇ ਫੋਟੋਗ੍ਰਾਫਰੀ ਦੀ ਦੁਕਾਨ ਖੋਲ੍ਹ ਲਈ| ਕੰਮ ਕਰਦੇ ਸਮੇਂ ਸ਼ੀਸ਼ੇ ਦੀਆਂ ਪਲੇਟਾਂ ਕੈਮਰੇ ਵਿਚੋਂ ਕੱਢਦੇ ਸਮੇਂ ਟੁੱਟ ਜਾਂਦੀਆਂ ਸਨ| ਈਸਟਮੈਨ ਸ਼ੀਸ਼ੇ ਦੀ ਥਾਂ ਤੇ ਲਾਚੀਲੀ ਚੀਜ਼ ਦੀ ਵਰਤੋਂ ਦੀ ਖੋਜ ਕੀਤੀ। ਇਸ ਫਿਲਮ 'ਤੇ ਖਿੱਚੇ ਗਏ ਫੋਟੋ ਕਾਫੀ ਬਿਹਤਰੀਨ ਆਉਂਦੇ ਸਨ ਅਤੇ ਉਨ੍ਹਾਂ ਵਿਚਵਿੱਚ ਖਾਸੀ ਚਮਕ ਹੁੰਦੀ ਸੀ | ਉਨ੍ਹਾਂ ਨੇ ਆਪਣੀ ਕੈਮਰਾ ਫਿਲਮ ਦਾ ਪੇਟੈਂਟ ਕਰਾਇਆ| ਇਤਿਹਾਸ ਵਿਚਵਿੱਚ ਜਾਰਜ ਈਸਟਮੈਨ ਦਾ ਨਾਂਅ ਹਮੇਸ਼ਾ-ਹਮੇਸ਼ਾ ਲਈ ਦਰਜ ਹੋ ਚੁੱਕਾ ਹੈ |
==ਸਨਮਾਨ==
*1930 ਵਿੱਚ ਅਮਰੀਕੀ ਰਸਾਇਣ ਸੰਸਥਾ ਦਾ ਸੋਨੇ ਦਾ ਤਗਮਾ
*1934 ਉਹਨਾਂ ਦੀ ਯਾਦ ਵਿੱਚ ਕੋਡਕ ਪਾਰਕ ਵਿੱਚ ਯਾਦਗਾਰ ਬਣਾਈ ਗਈ।
 
*12 ਜੁਲਾਈ, 1954 ਅਮਰੀਕਾ ਨੇ ਉਹਨਾਂ ਦੀ ਯਾਦ ਵਿੱਚ 3-ਸੈਂਟ ਦੀ ਡਾਕ ਵਿਭਾਗ ਨੇ ਟਿਕਟ ਜਾਰੀ ਕੀਤੀ।
{|
ਲਾਈਨ 40 ⟶ 39:
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਫ਼ਿਲਮਾਂ]]
[[ਸ਼੍ਰੇਣੀ:ਫ਼ਿਲਮੀ ਅਦਾਕਾਰ]]