ਜਿਮ ਥੋਰਪੇ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 1:
{{Infobox NFL biography
| name
| image
| image_size = 270px
| alt
| caption
| number
| position
| birth_date
Golus, Carrie (2012). [https://books.google.com/books?id=FIWXAgAAQBAJ&pg=PA4 ''Jim Thorpe (Revised Edition)''], Twenty-First Century Books. p. 4. {{ISBN|978-1-4677-0397-0}}.</ref>
| birth_place
| death_date
| death_place
| high_school
| height_ft
| height_in
| weight_lbs
| college
| pastteams
}}
ਜੇਮਸ ਫਰਾਂਸਿਸ ਥੋਰਪੇ (22 ਮਈ ਜਾਂ 28 ਮਈ,1887 - ਮਾਰਚ 28, 1953)<ref name="DOB"/><ref>{{cite web |title=Jim Thorpe Biography |url=http://www.notablebiographies.com/St-Tr/Thorpe-Jim.html |work=Encyclopedia of World Biography |accessdate=November 13, 2011}}</ref> 1887{{spaced ndash}}March 28, 1953)<ref name="BD">{{cite book|last= Golus|first=Carrie|title=Jim Thorpe (Revised Edition)|url=https://books.google.com/books?id=FIWXAgAAQBAJ&pg=PA4|date=August 1, 2012|publisher=Twenty-First Century Books|isbn=978-1-4677-0397-0|page=4}}</ref> ਇੱਕ ਅਮਰੀਕੀ ਅਥਲੀਟ ਸੀ ਅਤੇ [[ਉਲੰਪਿਕ ਖੇਡਾਂ|ਓਲੰਪਿਕ]] ਸੋਨ ਤਮਗਾ ਜੇਤੂ ਖਿਡਾਰੀ ਸੀ। ਸੈਕ ਅਤੇ ਫੌਕਸ ਨੈਸ਼ਨ ਦਾ ਮੈਂਬਰ ਥੋਰਪੇ ਆਪਣੇ ਮੂਲ ਦੇਸ਼ ਲਈ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਨੇਟਿਵ ਅਮਰੀਕੀ ਬਣ ਸੀ। ਉਸਨੂੰ ਆਧੁਨਿਕ ਖੇਡਾਂ ਦੇ ਸਭ ਤੋਂ ਵੱਧ ਪਰਭਾਵੀ ਅਥਲੀਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਉਸਨੇ 1912 ਪੈਨਟਾਲੌਨ ਅਤੇ ਡਿਕੈਥਲਨ ਵਿੱਚ ਓਲੰਪਿਕ ਸੋਨੇ ਦੇ ਮੈਡਲ ਜਿੱਤੇ ਅਤੇ ਅਮਰੀਕੀ ਫੁਟਬਾਲ (ਕਾਲਜੀਏਟ ਅਤੇ ਪੇਸ਼ੇਵਰ), ਪੇਸ਼ੇਵਰ ਬੇਸਬਾਲ ਅਤੇ ਬਾਸਕਟਬਾਲ ਖੇਡ ਵਿੱਚ ਭਾਗ ਲਿਆ। ਉਸ ਨੇ ਓਲੰਪਿਕ
ਥੋਰਪੇ ਓਕਲਾਹੋਮਾ ਦੇ ਸੈਕ ਅਤੇ ਫੌਕਸ ਨੇਸ਼ਨ ਵਿੱਚ ਵੱਡਾ ਹੋਇਆ ਅਤੇ ਕਾਰਲਿਸਲ ਇੰਡੀਅਨ ਇੰਡਸਟਰੀਅਲ ਸਕੂਲ ਕਾਰਲਿਸਲ, [[ਪੈੱਨਸਿਲਵੇਨੀਆ|ਪੈਨਸਿਲਵੇਨੀਆ]] ਵਿੱਚ ਉਸਨੇ ਪੜ੍ਹਾਈ ਕੀਤੀ, ਜਿੱਥੇ ਉਹ ਸਕੂਲ ਦੀ ਫੁਟਬਾਲ ਟੀਮ ਲਈ ਦੋ-ਵਾਰ ਆਲ-ਅਮਰੀਕਨ ਚੁਣਿਆ ਗਿਆ।1912
1920 ਤੋਂ 1 921 ਤੱਕ, ਥੋਰਪੇ ਅਮਰੀਕਨ ਪ੍ਰੋਫੈਸ਼ਨਲ ਫੁਟਬਾਲ ਐਸੋਸੀਏਸ਼ਨ (ਏਪੀਐਫਏ) ਦਾ ਪਹਿਲਾ ਪ੍ਰਧਾਨ ਸੀ, ਜੋ 1922 ਵਿੱਚ ਐਨਐਫਐਲ ਬਣ ਗਿਆ ਸੀ। ਉਸਨੇ 41 ਸਾਲ ਦੀ ਉਮਰ ਤੱਕ ਆਪਣੀਆਂ ਪੇਸ਼ੇਵਰ ਖੇਡਾਂ ਖੇਡੀਆਂ। ਉਸ ਤੋਂ ਬਾਅਦ ਉਸ ਨੇ ਆਪਣਾ ਗੁਜ਼ਾਰਾ ਤੋਰਨ ਲਈ ਸੰਘਰਸ਼ ਕੀਤਾ, ਕਈ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ। ਉਹ ਸ਼ਰਾਬ ਦਾ ਆਦੀ ਸੀ। ਉਸਦਾ ਤਿੰਨ ਵਾਰ ਵਿਆਹ ਹੋਇਆ ਸੀ ਅਤੇ ਉਸਦੇ ਅੱਠ ਬੱਚੇ ਸਨ।
ਲਾਈਨ 27:
==ਓਲੰਪਿਕ ਖੇਡਾਂ 'ਚ ਸ਼ਮੂਲੀਅਤ==
[[File:Photograph of Jim Thorpe - NARA - 595347.jpg|thumb|left|ਜਿਮ ਥੋਰਪੇ,1910]]
ਸਟਾਕਹੋਮ, ਸਵੀਡਨ ਦੀਆਂ 1912 ਦੀਆਂ ਓਲੰਪਿਕ ਖੇਡਾਂ ਲਈ, ਦੋ ਨਵੇਂ ਮੁਕਾਬਲਿਆਂ
ਆਧੁਨਿਕ ਐਥਲੈਟਿਕਸ ਵਿੱਚ ਡੈਕਾਲੌਨ ਇੱਕ ਨਵਾਂ ਪ੍ਰੋਗਰਾਮ ਸੀ, ਹਾਲਾਂਕਿ ਇੱਕ ਆਧੁਨਿਕ ਚੈਂਪੀਅਨਸ਼ਿਪ ਦੇ ਤੌਰ 'ਤੇ ਜਾਣੀ ਜਾਣ ਵਾਲੀ ਇਹੋ ਜਿਹੀ ਪ੍ਰਤੀਯੋਗਤਾ 1880 ਤੋਂ ਲੈ ਕੇ ਅਮਰੀਕੀ ਟਰੈਕ ਦਾ ਹਿੱਸਾ ਵੀ ਸੀ ਅਤੇ 1904 ਦੇ ਸਟੈਟੀ ਲੁਈਸ ਓਲੰਪਿਕ ਦੇ ਪ੍ਰੋਗਰਾਮ ਵਿੱਚ ਇੱਕ ਹੋਰ ਵਰਜ਼ਨ ਦਿਖਾਇਆ ਗਿਆ ਸੀ।<ref>Zarnowski (2005). pgs. 29–30, 240</ref><ref>{{cite web|title=Athletics at the 1904 St. Louis Summer Games: Men's All-Around Championship|publisher=Sports Reference LLC|url=https://www.sports-reference.com/olympics/summer/1904/ATH/mens-all-around-championship.html|accessdate=January 25, 2018}}</ref> ਨਵਾਂ ਡੀਕਥਲਨ ਅਮਰੀਕੀ ਰੂਪ ਤੋਂ ਥੋੜ੍ਹਾ ਭਿੰਨ ਸੀ। ਦੋਵੇਂ ਮੁਕਾਬਲੇ ਥੋਰਪੇ ਲਈ ਢੁਕਵੇਂ ਸਨ। ਕਾਰਲਿਸੇਲ ਦੀ ਇੱਕ ਟੀਮ ਦੇ ਤੌਰ 'ਤੇ ਉਹਨਾਂ ਨੇ ਕਈ ਟਰੈਕਾਂ
==ਹਵਾਲੇ==
|