ਜੇਮਜ਼ ਮੋਨਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox officeholder
|name = ਜੇਮਜ਼ ਮੋਨਰੋ
|image = James Monroe White House portrait 1819.gif
|office = [[ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ|5ਵਾਂ]] ਰਾਸ਼ਟਰਪਤੀ
|vicepresident = [[ਡੇਨੀਅਲ ਡੀ. ਟੋਮਪਕਿਨਜ਼]]
|term_start = 4 ਮਾਰਚ, 1817
|term_end = 4 ਮਾਰਚ, 1825
|predecessor = [[ਜੇਮਜ਼ ਮੈਡੀਸਨ]]
|successor = [[ਜੌਹਨ ਕਵਿੰਸੀ ਐਡਮਜ਼]]
|office1 = ਸੈਕਟਰੀ
|president1 = [[ਜੇਮਜ ਮੈਡੀਸਨ]]
|term_start1 = 27 ਸਤੰਬਰ, 1814
|term_end1 = 2 ਮਾਰਚ, 1815
|predecessor1 = [[ਜੌਹਨ ਆਰਮਸਟ੍ਰੋਗ ਜੂਨੀਅਰ]]
|successor1 = [[ਵਿਲੀਅਮ ਐੱਚ. ਚਕਾਅਫੋਰਡ]]
|office2 =ਸੈਕਟਰੀ ਸਟੇਟ
|president2 = [[ਜੇਮਜ਼ ਮੈਡੀਸਨ]]
|term_start2 = 6 ਅਪਰੈਲ, 1811
|term_end2 = 4 ਮਾਰਚ, 1817
|predecessor2 = [[ਰੋਬਰਟ ਸਮਿੱਥ]]
|successor2 = [[ਜੌਹਨ ਕਵਿੰਸੀ ਐਡਮਜ਼]]
|office3 = ਗਵਰਨਰ
|term_start3 = 16 ਜਨਵਰੀ, 1811
|term_end3 = 2 ਅਪਰੈਲ, 1811
|predecessor3 = [[ਜਾਰਡ ਵਿਲੀਅਮ ਸਮਿੱਥ]]{{small|(ਕਾਰਜਕਾਰੀ)}}
|successor3 = [[ਜਾਰਜ ਵਿਲੀਅਮ ਸਮਿੱਥ]]
|term_start4 = 28 ਦਸੰਬਰ, 1799
|term_end4 = 1 ਦਸੰਬਰ, 1802
|predecessor4 = [[ਜੇਮਜ ਵੁੱਡ]]
|successor4 = [[ਜੇਮਜ ਪੇਜ਼]]
|office5 =ਐੰਬਰਸ਼ਡਰ
|president5 = [[ਥਾਮਸ ਜੈਫ਼ਰਸਨ]]
|term_start5 = 17 ਅਗਸਤ, 1803
|term_end5 = 7 ਅਕਤੂਬਰ, 1807
|predecessor5 = [[ਰੁਫੁਸ ਕਿੰਗ]]
|successor5 = [[ਵਿਲੀਅਮ ਪਿੰਕਨੀ]]
ਲਾਈਨ 40:
|death_place = [[ਨਿਊਯਾਰਕ ਸ਼ਹਿਰ]]
|resting_place =
|party = [[ਡੈਮੋਕਰੈਟਿਕ ਪਾਰਟੀ]]
|spouse = {{marriage|[[ਐਲਿਜ਼ਾਬੇਥ ਮੋਨਰੋ]]|February 16, 1786|September 23, 1830|reason=died}}
|children = 3
|alma_mater = ਵਿਲੀਅਮ ਅਤੇ ਮੈਰੀ ਕਾਲਜ
|signature = James Monroe's sig.svg
|signature_alt = Cursive signature in ink
|allegiance = {{flag|ਸੰਯੁਕਤ ਰਾਜ|1777}}
|branch = {{flagicon image|Gadsden flag.svg}} ਕੰਟੀਨੈਟਲ ਆਰਮੀ<br>{{Flag|ਸੰਯੁਕਤ ਰਾਜ ਅਮਰੀਕਾ|1777}}
|serviceyears = 1775–1777 {{small|(ਆਰਮੀ)}}<br>1777–1780 {{small|(ਮਿਲੀਟੀਆ)}}
|rank = [[ਤਸਵੀਰ:US-O4 insignia.svg|18px]] ਮੇਜ਼ਰ {{small|(ਆਰਮੀ)}}<br>[[ਤਸਵੀਰ:US-O6 insignia.svg|18px]] ਕਰਨਲ {{small|(ਮਿਲੀਟੀਆ)}}
|battles = [[ਅਮਰੀਕੀ ਇਨਕਲਾਬੀ ਜੰਗ]]<br>{{*}}ਟ੍ਰਿਨਟਨ ਦੀ ਲੜਾਈ
}}
'''ਜੇਮਜ਼ ਮੋਨਰੋ''' 28 ਅਪ੍ਰੈਲ 1758-4 ਜੁਲਾਈ 1831 ਅਮਰੀਕਾ ਦਾ ਪੰਜਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਵਰਜੀਨੀਆ ਦੀ ਵੈਸਟਮੋਰਲੈਂਡ ਕਾਉਂਟੀ ਵਿਚਵਿੱਚ 28 ਅਪ੍ਰੈਲ 1758 ਨੂੰ ਹੋਇਆ।
== ਜੀਵਨ ==
ਆਪ ਇੱਕ ਵਿਲੱਖਣ ਸ਼ਖ਼ਸੀਅਤ ਵਾਲਾ ਅਮਰੀਕਨ ਅੰਦੋਲਨ ਜੰਗ ਦਾ ਯੋਧਾ ਸੀ। ਜੇਮਜ਼ ਮੋਨਰੋ ਨੇ ਕਾਲਜ ਆਫ ਐਾਡਮੇਰੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਕੌਾਟੀਨੈਂਟਲ ਕਾਂਗਰਸ ਵਿਚਵਿੱਚ ਡੈਲੀਗੇਟ ਵਜੋਂ ਸੇਵਾਵਾਂ ਨਿਭਾਈਆਂ। ਆਪ ਇੱਕ ਨੌਜਵਾਨ ਸਿਆਸਤਦਾਨ ਵਜੋਂ, ਵਰਜੀਨੀਆ ਕਨਵੈਂਸ਼ਨ ਵਿਚਵਿੱਚ ਉਸ ਨੇ ਫੈਡਰਲਿਸਟ-ਵਿਰੋਧੀ ਗੁੱਟ ਵਿਚਵਿੱਚ ਸ਼ਾਮਲ ਹੋਏ। 1790 ਵਿਚਵਿੱਚ [[ਥਾਮਸ ਜੈਫ਼ਰਸਨ]] ਦੀਆਂ ਨੀਤੀਆਂ ਦੇ ਸਮਰਥਕ ਤੇ ਹਮਾਇਤੀ ਵਜੋਂ ਆਪ ਨੂੰ ਅਮਰੀਕੀ ਸੈਨੇਟਰ ਚੁਣ ਲਿਆ ਗਿਆ ਆਪ ਨੇ ਅਮਰੀਕੇ ਦੇ ਰਾਜਨੀਤਿਕ ਖੇਤਰ ਵਿੱਚ ਵੱਖ ਵੱਖ ਅਹੁੱਦਿਆ ਤੇ ਕੰਮ ਕੀਤਾ। ਆਪ ਨੂੰ 1816 ਅਤੇ 1820 ਵਿਚਵਿੱਚ ਰਿਪਬਲਿਕਨ ਪਾਰਟੀ<ref>Harlow Unger, ''James Monroe: The Last Founding Father'' (2009).</ref> ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣਿਆ ਗਿਆ। ਆਪਣੇ ਸ਼ਾਸਨ ਦੇ ਮੁੱਢ ਵਿਚਵਿੱਚ ਜੇਮਨ ਮੋਨਰੋ ਨੇ ਇੱਕ ਸਦਭਾਵਨਾ ਦੌਰਾ ਕੀਤਾ। ਬੋਸਟਨ ਵਿਖੇ ਉਸ ਦੇ ਦੌਰੇ ਨੂੰ ਇੱਕ ਸਦਭਾਵਨਾ ਦੇ ਯੁੱਧ ਦੇ ਆਰੰਭ ਵਜੋਂ ਸਨਮਾਨਿਆ ਗਿਆ। ਮੋਨਰੋ ਨੇ 1825 ਵਿਚਵਿੱਚ ਆਪਣਾ ਦਫਤਰ ਛੱਡਦੇ ਹੋਏ ਰਿਟਾਇਰ ਹੋ ਕੇ ਵਰਜੀਨੀਆ ਨਵੀਂ ਸਟੇਟ ਦੇ ਸੰਵਿਧਾਨ ਨੂੰ ਤਿਆਰ ਕਰਨ ਵਿਚਵਿੱਚ ਸਹਾਇਤਾ ਕੀਤੀ। 1830 ਵਿਚਵਿੱਚ ਆਪਣੀ ਪਤਨੀ ਦੀ ਮੌਤ ਉਪਰੰਤ ਉਹ ਆਪਣੀ ਲੜਕੀ ਨਾਲ [[ਨਿਊ ਯਾਰਕ]] ਚਲਾ ਗਿਆ, ਜਿਥੇ 4 ਜੁਲਾਈ 1831 ਵਿਚਵਿੱਚ ਉਸ ਦੀ ਮੌਤ ਹੋ ਗਈ।
== ਹਵਾਲੇ ==
{{ਹਵਾਲੇ}}