ਜੌਹਨ ਬਲੈਂਕਨਸਟੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 2:
| image = Sparta-PSV 1-1 scheidsrechter J. Blankenstein, Bestanddeelnr 933-7309.jpg
| name = ਜੌਹਨ ਬਲੈਂਕਨਸਟੀਨ
| birth_date = {{Birth date|1949|02|12|df=y}}
| birth_place = [[ਡੇ ਬਿਲਟ]], [[ਨੀਦਰਲੈਂਡ]]
| death_date = {{Death date and age|2006|08|25|1949|02|12|df=y}}
| death_place = [[ਹੇਗ]], [[ਨੀਦਰਲੈਂਡ]]
}}
 
'''ਜੌਹਨ ਬਲੈਂਕਨਸਟੀਨ''' (12 ਫਰਵਰੀ 1949 ਡੀ ਬਿਲਟ ਵਿੱਚ - 25 ਅਗਸਤ 2006 [[ਹੇਗ]] ਵਿੱਚ) [[ਨੀਦਰਲੈਂਡ|ਡੱਚ]] ਫੁੱਟਬਾਲ ਰੈਫਰੀ ਅਤੇ ਗੇਅ ਅਧਿਕਾਰ ਕਾਰਕੁੰਨ ਸੀ। ਉਹ [[ਨੀਦਰਲੈਂਡ|ਨੀਦਰਲੈਂਡਜ਼]] ਵਿਚਵਿੱਚ ਆਉਣ ਵਾਲੇ ਪਹਿਲੇ [[ਸਮਲਿੰਗਕਤਾ|ਸਮਲਿੰਗੀ]] ਐਥਲੀਟਾਂ ਵਿਚੋਂ ਇਕਇੱਕ ਹੋਣ ਕਰਕੇ ਜਾਣਿਆ ਜਾਂਦਾ ਸੀ।
 
== ਪੇਸ਼ੇਵਰ ਕਰੀਅਰ ==
ਬਚਪਨ ਵਿਚਵਿੱਚ ਬਲੈਂਕਨਸਟੀਨ ਆਪਣੇ ਪਰਿਵਾਰ ਨਾਲ 'ਦ ਹੇਗ' ਸ਼ਹਿਰ ਚਲਾ ਗਿਆ, ਜਿੱਥੇ ਬਾਅਦ ਵਿਚਵਿੱਚ ਉਸਨੇ ਸਥਾਨਕ ਕਲੱਬ ਵੀ.ਸੀ.ਐਸ. ਵਿਚਵਿੱਚ [[ਫੁੱਟਬਾਲ]] ਖੇਡਿਆ।
 
22 ਸਾਲਾਂ ਦੀ ਉਮਰ ਵਿੱਚ ਜਦੋਂ ਉਹ ਪੇਸ਼ੇਵਰ ਫੁੱਟਬਾਲ ਖਿਡਾਰੀ ਵਜੋਂ ਸਫ਼ਲ ਕਰੀਅਰ ਵਿਕਸਤ ਕਰਨ ਵਿੱਚ ਅਸਫ਼ਲ ਰਿਹਾ, ਤਾਂ ਉਸਨੇ ਰਾਇਲ ਡੱਚ ਫੁੱਟਬਾਲ ਐਸੋਸੀਏਸ਼ਨ ਲਈ ਕੰਮ ਕਰਨ ਵਾਲੇ ਰੈਫਰੀ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ। 1980 ਤੋਂ ਆਪਣੇ ਕਰੀਅਰ ਦੇ ਅੰਤ ਤੱਕ ਉਸਨੇ 502 <ref>[http://johnblankensteinfoundation.com {{in lang|nl}} Official website of the John Blankenstein Foundation]</ref> ਪੇਸ਼ੇਵਰ ਫੁੱਟਬਾਲ ਮੈਚਾਂ ਵਿਚਵਿੱਚ ਹਿੱਸਾ ਲਿਆ। 1985 ਤੋਂ ਲੈ ਕੇ 1995 ਤੱਕ ਬਲੈਂਕਨਸਟੀਨ ਨੇ 88 ਅੰਤਰਰਾਸ਼ਟਰੀ ਮੈਚਾਂ ਵਿੱਚ ਰੈਫਰੀ ਵਜੋਂ ਕੰਮ ਕੀਤਾ ਅਤੇ ਅੰਤਰਰਾਸ਼ਟਰੀ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ ( [[ਫੀਫਾ]] ) ਦੇ ਰੈਫਰੀ ਦੀ ਸੂਚੀ ਵਿੱਚ ਸ਼ਾਮਿਲ ਰਿਹਾ।
 
ਉਸਦੇ ਕਰੀਅਰ ਦਾ ਵਿਸ਼ੇਸ਼ ਸਮਾਂ 1993 ਵਿੱਚ ਯੂ.ਈ.ਐਫ.ਏ. ਕੱਪ ਫਾਈਨਲ ਅਤੇ 1992 ਯੂਰਪੀਅਨ ਚੈਂਪੀਅਨਸ਼ਿਪ ਵਿੱਚ ਰੈਫਰੀ ਵਜੋਂ ਚੁਣੇ ਜਾਣ ਦਾ ਸੀ।
 
1994 ਵਿਚਵਿੱਚ ਬਲੈਂਕਨਸਟੀਨ [[ਏ.ਸੀ. ਮਿਲਾਨ]] ਅਤੇ [[ਫੁੱਟਬਾਲ ਕਲੱਬ ਬਾਰਸੀਲੋਨਾ|ਐਫ.ਸੀ. ਬਾਰਸੀਲੋਨਾ]] ਵਿਚਾਲੇ 1994 ਦੇ ਯੂ.ਈ.ਐਫ.ਏ. ਚੈਂਪੀਅਨਜ਼ ਲੀਗ ਫਾਈਨਲ ਵਿਚਵਿੱਚ ਸਿਰਫ ਮੈਚ ਤੋਂ ਕੁਝ ਦਿਨ ਪਹਿਲਾਂ ਇੰਗਲਿਸ਼ ਫਿਲਿਪ ਡੌਨ ਦੀ ਜਗ੍ਹਾ ਲੈਣ ਲਈ ਰੈਫਰੀ ਵਜੋਂ ਚੁਣਿਆ ਗਿਆ ਸੀ। ਅਧਿਕਾਰਤ ਫੈਸਲੇ ਦੀ ਸਮੱਗਰੀ ਨੂੰ ਕਦੇ ਵੀ ਜਨਤਕ ਨਹੀਂ ਕੀਤਾ ਗਿਆ, ਪਰ ਇਹ ਕਿਹਾ ਗਿਆ ਕਿ ਅਜਿਹਾ ਇਸ ਲਈ ਕਿਉਂਕਿ [[ਜੌਹਨ ਕਰੁਇਫ|ਜੋਹਾਨ ਕਰੂਜਫ]] ਅਤੇ ਰੋਨਾਲਡ ਕੋਮਨ, ਦੋਵੇਂ ਐਫ.ਸੀ. ਬਾਰਸੀਲੋਨਾ ਦੇ ਖਿਡਾਰੀ, ਨੀਦਰਲੈਂਡਜ਼ ਦੇ ਸਨ। ਬਲੈਂਕਨਸਟਾਈਨ ਨੇ ਬਾਅਦ ਵਿਚਵਿੱਚ ਕਿਹਾ ਕਿ ਇਹ ਉਸ ਦੇ ਖੁੱਲ੍ਹੇ ਸਮਲਿੰਗੀ ਹੋਣ ਕਾਰਨ ਹੋਇਆ ਸੀ। <ref>[http://www.books.google.com/books?isbn=1604865245 Soccer Vs. the State: Tackling Football and Radical Politics, page 100]{{ਮੁਰਦਾ ਕੜੀ|date=December 2017}}</ref>
 
ਰੈਫਰੀ ਵਜੋਂ ਆਪਣੇ ਕੈਰੀਅਰ ਤੋਂ ਬਾਅਦ ਬਲੈਂਕਨਸਟੀਨ ਜ਼ੀਸਟ ਸ਼ਹਿਰ ਵਿੱਚ ਰਾਇਲ ਡੱਚ ਫੁੱਟਬਾਲ ਐਸੋਸੀਏਸ਼ਨ ਲਈ 'ਰੈਫਰੀ-ਅਫੇਅਰਜ਼ ਪ੍ਰੋਫੈਸ਼ਨਲ ਫੁੱਟਬਾਲ' ਦਾ ਮੁੱਖੀ ਬਣ ਗਿਆ।
 
== ਸਮਲਿੰਗਤਾ ==
1980 ਅਤੇ 1990 ਦੇ ਦਹਾਕੇ ਦੌਰਾਨ ਬਲੈਂਕਨਸਟੀਨ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਪਹਿਲਾਂ ਖੁੱਲ੍ਹੇ ਤੌਰ 'ਤੇ ਸਾਹਮਣੇ ਆਉਣ ਵਾਲਾ ਸਮਲਿੰਗੀ ਫੁੱਟਬਾਲ ਰੈਫਰੀਆਂ ਵਿਚੋਂ ਇਕਇੱਕ ਹੋਣ ਕਰਕੇ ਜਾਣਿਆ ਜਾਂਦਾ ਸੀ। ਬਲੈਂਕਨਸਟੀਨ ਵੱਖ-ਵੱਖ ਪੱਖਪਾਤ ਵਿਰੋਧੀ ਚੈਰਿਟੀ ਵਿਚਵਿੱਚ ਸਰਗਰਮ ਸੀ ਅਤੇ ਨੀਦਰਲੈਂਡ ਵਿਚਵਿੱਚ ਇਕਇੱਕ ਮਸ਼ਹੂਰ ਹਸਤੀ ਸੀ। ਫੁੱਟਬਾਲ ਵਿਚਵਿੱਚ ਸਮਲਿੰਗੀ ਸੰਬੰਧੀ ਵਿਸ਼ੇ 'ਤੇ ਡੱਚ [[ਐਲ.ਜੀ.ਬੀ.ਟੀ]] ਦੀ ਵਕਾਲਤ ਕਰਨ ਵਾਲੀ ਸੰਸਥਾ ਸੀ.ਓ.ਸੀ. ਨੀਦਰਲੈਂਡ ਨੇ ਉਸ ਨੂੰ 2003 ਵਿਚਵਿੱਚ ਬੌਬ ਐਂਜਲੋ ਮੈਡਲ ਨਾਲ ਸਨਮਾਨਤ ਕੀਤਾ ਸੀ। ਜੂਨ 2004 ਤੱਕ ਬਲੈਂਕਨਸਟੀਨ [[ਹੇਗ|ਦ ਹੇਗ]] ਸ਼ਹਿਰ ਵਿਚਵਿੱਚ ਸੀ.ਓ.ਸੀ. ਨੀਦਰਲੈਂਡ ਦੀ ਸ਼ਾਖਾ ਸੀ.ਓ.ਸੀ. ਹੈਗਲੈਂਡਨ ਦਾ ਚੇਅਰਮੈਨ ਰਿਹਾ। 2004 ਦੀ ਗਰਮੀ ਦੌਰਾਨ, ਉਹ ਹੋਮੋ ਲੇਸਬਿਸੇ ਫੈਡਰਟੀ ਨੀਦਰਲੈਂਡ ਦੇ ਸੰਸਥਾਪਕਾਂ ਵਿੱਚੋਂ ਇੱਕ ਬਣ ਗਿਆ। 2005 ਵਿੱਚ ਉਸਨੂੰ ਸਮਲਿੰਗੀ ਖਿਡਾਰੀਆਂ ਅਤੇ ਔਰਤਾਂ ਦੀ ਆਜ਼ਾਦੀ ਦੇ ਸਮਰਥਨ ਵਿੱਚ 10 ਸਾਲਾਂ ਲਈ ਖੇਡ ਸੰਗਠਨ ਐਨ.ਸੀ.ਐਸ. ਦੁਆਰਾ ਹੈਰੀ ਸਟੈਪਲਜ਼ ਅਵਾਰਡ <ref>[http://www.sport4all.nl/pagina.asp?ID=273 {{in lang|nl}} Harry Stapels Award on the official website of the NCS]</ref> ਨਾਲ ਸਨਮਾਨਿਤ ਕੀਤਾ ਗਿਆ।
 
25 ਅਗਸਤ 2006 ਸ਼ੁੱਕਰਵਾਰ ਦੇ ਦਿਨ ਬਲੈਂਕਨਸਟੀਨ ਇੱਕ ਦੁਰਲੱਭ [[ਗੁਰਦਾ|ਕਿਡਨੀ]] ਨਾਲ ਸਬੰਧਤ ਬਿਮਾਰੀ ਕਾਰਨ ਨੀਦਰਲੈਂਡਜ਼ ਦੇ ਹੇਗ ਦੇ ਲੇਯਨਬਰਗ ਹਸਪਤਾਲ ਵਿੱਚ ਮੌਤ ਹੋ ਗਈ।
 
18 ਦਸੰਬਰ 2008 ਨੂੰ ਖੇਡਾਂ ਵਿੱਚ ਸਮਲਿੰਗੀ ਲੋਕਾਂ ਦੇ ਹੱਕ ਅਤੇ ਉਨ੍ਹਾਂ ਦੇ ਬਰਾਬਰ ਅਧਿਕਾਰਾਂ ਲਈ ਉਸਦੇ ਕੰਮ ਨੂੰ ਜਾਰੀ ਰੱਖਣ ਲਈ ਜੌਹਨ ਬਲੈਂਕਨਸਟੀਨ ਫਾਉਂਡੇਸ਼ਨ ਦੀ ਸਥਾਪਨਾ ਕੀਤੀ ਗਈ ਸੀ। <ref>[http://www.coc.nl/geloof-cultuur/john-blankenstein-foundation-opgericht {{in lang|nl}} News-article on the founding of the John Blankenstein Foundation on the official website of COC Nederland]</ref> 13 ਜਨਵਰੀ 2009 ਨੂੰ ਹੇਗ ਸ਼ਹਿਰ ਨੇ ਸਮਲਿੰਗੀ-ਆਜ਼ਾਦੀ ਲਈ ਇੱਕ ਸਲਾਨਾ ਪੁਰਸਕਾਰ ਸਥਾਪਤ ਕੀਤਾ ਅਤੇ ਉਸਦੇ ਸਨਮਾਨ ਵਿੱਚ ਇਸਦਾ ਪੁਰਸਕਾਰ ਦਾ ਨਾਮ ਜੌਹਨ ਬਲੈਂਕਨਸਟੀਨ ਅਵਾਰਡ ਰੱਖਿਆ ਗਿਆ।
 
== ਹਵਾਲੇ ==
ਲਾਈਨ 34:
 
*  {{ISBN|1604865245}} ''Soccer Vs. the State: Tackling Football and Radical Politics'', by Gabriel Kuhn, PM Press 2011.
 
[[ਸ਼੍ਰੇਣੀ:ਮੌਤ 2006]]
[[ਸ਼੍ਰੇਣੀ:ਜਨਮ 1949]]