"ਅਫ਼ਗ਼ਾਨਿਸਤਾਨ" ਦੇ ਰੀਵਿਜ਼ਨਾਂ ਵਿਚ ਫ਼ਰਕ

#WLF
(#WLF)
(#WLF)
ਅਫ਼ਗ਼ਾਨਿਸਤਾਨ ਦੀ 99% ਆਬਾਦੀ ਮੁਸਲਮਾਨ ਹੈ। ਇਥੇ [[ਹਿੰਦੂ ਧਰਮ|ਹਿੰਦੂ]] ਅਤੇ [[ਸਿੱਖ ਧਰਮ]] ਦੇ ਪੈਰੋਕਾਰ ਬਹੁਤ ਘੱਟ ਹਨ। ਇਹ ਲੋਕ ਜਿਆਦਾਤਰ ਕਾਬਲ ਅਤੇ ਅਫ਼ਗ਼ਾਨਿਸਤਾਨ ਦੇ ਹੋਰ ਪ੍ਰਮੁੱਖ ਨਗਰਾਂ ਵਿੱਚ ਰਹਿੰਦੇ ਹਨ।<ref>{{cite web |author=Lavina Melwani |url=http://www.hinduismtoday.com/archives/1994/4/1994-4-02.shtml |title=Hindus Abandon Afghanistan |work=Hinduism Today |date= |accessdate=19 May 2012|archiveurl=https://web.archive.org/web/20070111080626/http://www.hinduismtoday.com/archives/1994/4/1994-4-02.shtml |archivedate=11 January 2007}}</ref><ref>{{cite news |last=Majumder |first=Sanjoy |url=http://news.bbc.co.uk/1/hi/world/south_asia/3138282.stm |title=Sikhs struggle in Afghanistan |publisher=BBC News |date=25 September 2003 |accessdate=19 May 2012|archiveurl=https://web.archive.org/web/20090222132753/http://news.bbc.co.uk/1/hi/world/south_asia/3138282.stm |archivedate=22 February 2009 }}</ref> ਅਫ਼ਗ਼ਾਨਿਸਤਾਨ ਉੱਤੇ ਇਸਲਾਮੀਆਂ ਵੱਲੋਂ ਕੀਤੀ ਫਤਿਹ ਤੋਂ ਪਹਿਲਾਂ ਇੱਥੋਂ ਦੀ ਜਨਤਾ ਬਹੁ-ਧਾਰਮਿਕ ਸੀ। ਹਿੰਦੂ ਅਤੇ ਬੁੱਧੀ ਧਰਮ ਦੇ ਦੋ ਪੈਰੋਕਾਰ ਵਧੇਰੇ ਸਨ। 11ਵੀਂ ਸਦੀ ਵਿੱਚ ਸਾਰੇ ਹਿੰਦੂ ਮੰਦਿਰਾਂ ਨੂੰ ਤਬਾਹ ਕਰ ਦਿੱਤਾ ਗਿਆ ਜਾਂ ਮਸੀਤਾਂ ਵਿੱਚ ਬਦਲ ਦਿੱਤਾ ਗਿਆ।<ref name="Pew">{{cite web|url=http://www.pewforum.org/2012/08/09/the-worlds-muslims-unity-and-diversity-1-religious-affiliation/#identity|title=Chapter 1: Religious Affiliation|date=9 August 2012|work=The World’s Muslims: Unity and Diversity|publisher=Pew Research Center's Religion & Public Life Project|accessdate=4 September 2013}}</ref>
[[File:Quran majed.jpg|thumb|ਕੁਰਾਨ ਮਜ਼ੀਦ]]
[[File:Muslims in Afghanistan.jpg|thumb|ਅਫਗਾਨਿਸਤਾਨ ਵਿੱਚ ਮੁਸਲਿਮ]]
 
== ਪ੍ਰਸ਼ਾਸਕੀ ਵੰਡ ==
1,599

edits