"ਟਾੱਮ ਕਰੂਜ਼" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
→‎top: clean up ਦੀ ਵਰਤੋਂ ਨਾਲ AWB
ਛੋ (Jagseer01 ਨੇ ਸਫ਼ਾ ਟਾਮ ਕਰੂਜ਼ ਨੂੰ ਟਾੱਮ ਕਰੂਜ਼ ’ਤੇ ਭੇਜਿਆ)
ਛੋ (→‎top: clean up ਦੀ ਵਰਤੋਂ ਨਾਲ AWB)
 
{{Infobox person
| name = ਟਾਮ ਕਰੂਜ਼
| image = Tom Cruise (34797273596).jpg
| caption = 2017 ਵਿੱਚ ਟਾਮ ਕਰੂਜ਼
| birth_name = ਥਾਮਸ ਕਰੂਜ਼ ਮੈਪੋਥ ਚੌਥਾ
| birth_date = {{birth date and age|1962|7|3}}
| birth_place = ਸੈਰਕੁਜ, ਨਿਊ ਯਾਰਕ, [[ਅਮਰੀਕਾ]]
| residence = [[ਲਾਸ ਐਂਜਲਸ]], [[ਕੈਲੀਫ਼ੋਰਨੀਆ]], ਅਮਰੀਕਾ
| death_date =
| death_place =
| occupation = ਅਦਾਕਾਰ, ਨਿਰਮਾਤਾ
| years_active = 1981–ਹੁਣ ਤੱਕ
| children = 3
| website = {{URL|tomcruise.com}}
|signature = Tom Cruise signature.png
| spouse = {{unbulleted list|{{marriage|[[ਮਿਮੀ ਰੋਜਰਜ਼]]<br />|May 9, 1987|February 4, 1990|reason=divorced}}|{{marriage|[[ਨਿਕੋਲ ਕਿਡਮੈਨ]]<br />|December 24, 1990|August 8, 2001|reason=divorced}}|{{marriage|ਕੇਟੀ ਹੋਮਸ<br />|November 18, 2006|August 20, 2012|reason=divorced}}
}}
}}
 
'''ਥਾਮਸ ਕਰੂਜ਼ ਮੈਪੋਥ ਚੌਥਾ''' (ਜਨਮ 3 ਜੁਲਾਈ, 1962) ਇੱਕ ਅਮਰੀਕੀ ਅਦਾਕਾਰ ਅਤੇ ਨਿਰਮਾਤਾ ਹੈ। ਉਸ ਨੂੰ ਤਿੰਨ ਅਕਾਦਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਉਸਨੇ ਤਿੰਨ ਗੋਲਡਨ ਗਲੋਬ ਅਵਾਰਡ ਜਿੱਤੇ ਹਨ। ਉਸ ਨੇ 19 ਸਾਲ ਦੀ ਉਮਰ ਵਿੱਚ ''ੲਿੰਡਲੈੱਸਇੰਡਲੈੱਸ ਲਵ'' ਫਿਲਮ ਰਾਂਹੀਰਾਹੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ੳੁਹਉਹ [[ਮਿਸ਼ਨ ੲਿੰਪਾਸੀਬਲਇੰਪਾਸੀਬਲ]] ਫਿਲਮ ਸੀਰੀਜ਼ ਵਿੱਚ ''ੲੀਥਨਈਥਨ ਹੰਟ'' ਦੀ ਭੂਮਿਕਾ ਲੲੀਲਈ ਸਭ ਤੋਂ ਵਧੇਰੇ ਜਾਣਿਅਾਜਾਣਿਆ ਜਾਂਦਾ ਹੈ।
 
2012 ਵਿੱਚ, ਕਰੂਜ਼ ਹਾਲੀਵੁੱਡ ਦਾ ਸਭ ਤੋਂ ਵੱਧ ਤਨਖ਼ਾਹ ਪ੍ਰਾਪਤ ਕਰਨ ਵਾਲਾ ਅਦਾਕਾਰ ਸੀ।<ref>{{cite news|first=Dorothy |last=Pomerantz |url=https://www.forbes.com/sites/dorothypomerantz/2012/07/03/tom-cruise-tops-our-list-of-hollywoods-highest-paid-actors/ |title=Tom Cruise Tops Our List Of Hollywood's Highest-Paid Actors |publisher=Forbes |date=April 18, 2012 |accessdate=July 23, 2012}}</ref> ਉਨ੍ਹਾਂ ਦੀਆਂ 16 ਫਿਲਮਾਂ ਨੇ ਅਮਰੀਕਾ ਵਿਚਵਿੱਚ 100 ਮਿਲੀਅਨ ਡਾਲਰ ਦੀ ਕਮਾਈ ਕੀਤੀ, ਅਤੇ 23 ਨੇ ਦੁਨੀਆਂਦੁਨੀਆ ਭਰ ਵਿੱਚ 200 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮਾਈ ਕੀਤੀ।<ref>{{cite web|title=Tom Cruise|url=http://www.boxofficemojo.com/people/chart/?view=Actor&id=tomcruise.htm|website=Boxofficemojo.com|accessdate=June 3, 2013}}</ref> ਸਤੰਬਰ 2017 ਤੱਕ, ਕਰੂਜ਼ ਦੀਆਂ ਫਿਲਮਾਂ ਨੇ ਅਮਰੀਕਾ ਅਤੇ ਕੈਨੇਡੀਅਨ ਬਾਕਸ ਆਫਿਸ 'ਤੇ 3.7 ਬਿਲੀਅਨ ਡਾਲਰ ਤੋਂ ਵੱਧ ਅਤੇ ਵਿਸ਼ਵ ਭਰ ਵਿੱਚ $ 9.0 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ<ref>{{cite web|url=http://www.boxofficemojo.com/people/chart/?view=Actor&id=tomcruise.htm|title=Tom Cruise Movie Box Office Results|website=Boxofficemojo.com|accessdate=October 7, 2017}}</ref> ੲਿਸਇਸ ਤਰਾਂ ੳੁਹਉਹ ਉੱਤਰੀ ਅਮਰੀਕਾ ਦਾ ਅੱਠਵਾਂ ਸਭ ਤੋਂ ਅਮੀਰ ਅਦਾਕਾਰ ਅਤੇ ਸੰਸਾਰ ਭਰ ਵਿੱਚ ਚੋਟੀ ਦੇ ਅਮੀਰ ਕਲਾਕਾਰਾਂ ਵਿਚੋਂ ਇੱਕ ਬਣ ਗਿਆ।
 
==ਹਵਾਲੇ==