ਟੌਪੌਲੌਜੀਕਲ ਸਪੇਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 9:
ਜੇਕਰ τ ਕੋਈ X ਉੱਤੇ ਟੌਪੌਲੌਜੀ ਹੋਵੇ, ਤਾਂ ਜੋੜੇ (X, τ) ਨੂੰ ਟੌਪੌਲੌਜੀਕਲ ਸਪੇਸ ਕਿਹਾ ਜਾਂਦਾ ਹੈ। ਧਾਰਨਾ''X<sub>τ</sub>'' ਵਿਸ਼ੇਸ਼ ਟੌਪੌਲੌਜੀ τ ਨਾਲ ਸੰਪਨ ਕਿਸੇ ਸੈੱਟ X ਨੂੰ ਲਿਖਣ ਲਈ ਵਰਤੀ ਜਾ ਸਕਦੀ ਹੈ।
 
τ ਦੇ ਮੈਂਬਰਾਂ ਨੂੰ ਓਪਨ (ਖੁੱਲੇ) ਸੈੱਟ ਕਿਹਾ ਜਾਂਦਾ ਹੈ ਜੋ X ਵਿੱਚ ਹੁੰਦੇ ਹਨ। X ਦੇ ਕਿਸੇ ਸਬਸੈੱਟ ਨੂੰ ਕਲੋਜ਼ਡ (ਬੰਦ) ਕਿਹਾ ਜਾਂਦਾ ਹੈ ਜੇਕਰ τ ਵਿੱਚ ਇਸ ਦੇ ਪੂਰਕ ਵੀ ਹੋਣ (ਯਾਨਿ ਕਿ ਇਸ ਦੇ ਪੂਰਕ ਖੁੱਲੇ ਹੋਣ)। X ਦਾ ਕੋਈ ਸਬਸੈੱਟ ਖੁੱਲਾ, ਬੰਦ, ਦੋਵੇਂ ([[ਕਲੋਪਨ ਸੈੱਟ]]), ਜਾਂ ਦੋਵੇਂ ਨਹੀਂ ਹੋ ਸਕਦਾ ਹੈ। ਖਾਲੀ ਸੈੱਟ ਅਤੇ X ਅਪਣੇਆਪਣੇ ਆਪ ਵਿੱਚ ਹਮੇਸ਼ਾਂਹਮੇਸ਼ਾ ਦੋਵੇਂ ਗੁਣਾਂ ਬੰਦ ਅਤੇ ਖੁੱਲੇ ਵਾਲੇ ਹੁੰਦੇ ਹਨ। ਬਿੰਦੂ x ਰੱਖਣ ਵਾਲਾ ਕੋਈ ਖੁੱਲਾ ਸੈੱਟ x ਦਾ ਗਵਾਂਢੀ ਕਿਹਾ ਜਾਂਦਾ ਹੈ।
 
ਇੱਕ ਟੌਪੌਲੌਜੀ ਵਾਲੇ ਕਿਸੇ ਸੈੱਟ ਨੂੰ ਇੱਕ '''ਟੌਪੌਲੌਜੀਕਲ ਸਪੇਸ''' ਕਿਹਾ ਜਾਂਦਾ ਹੈ।