ਡਾਇਨਾ, ਵੇਲਜ਼ ਦੀ ਰਾਜਕੁਮਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
" {{Infobox royalty | name = ਡਾਇਨਾ | title = ਵੇਲਜ਼ ਦੀ ਰਾਜਕੁਮਾਰੀ<!--full titles not needed her..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
ਲਾਈਨ 1:
 
{{Infobox royalty
| name = ਡਾਇਨਾ
| title = [[ਵੇਲਜ਼ ਦੀ ਰਾਜਕੁਮਾਰੀ]]<!--full titles not needed here-->
| image = File:Lady-diana-101757 w1000 (cropped).jpg <!-- NOTE TO EDITORS: Do not introduce any fair use images in the infobox. Any fair use photos (i.e. promotional photos) are copyright violations and will be deleted. Also see http://en.wikipedia.org/wiki/Wikipedia:Fair_use_criteria -->
| caption = ਰਾਜਕੁਮਾਰੀ ਡਾਇਨਾ ਜੂਨ, 1996
| spouse = {{marriage|[[ਚਾਰਲਸ ਵੇਲਜ਼ ਦਾ ਰਾਜਕੁਮਾਰ]] <br />|29 July 1981|28 August 1996|reason=ਤਲਾਕ}}<ref name="BBC-Bio-Div">{{Cite news|url=http://www.bbc.co.uk/politics97/diana/ob-divorce.html|title=The Life of Diana, Princess of Wales 1961–1997: Separation And Divorce|publisher=BBC|accessdate=10 May 2015}}</ref>
| issue = {{plainlist |
* [[ਪ੍ਰਿਸ ਵਿਲੀਅਮ]]
* [[ਪ੍ਰਿਸ ਹੈਰੀ]]
}}
| full name = ਡਾਇਨਾ ਫ੍ਰਾਂਸ਼ਸ
| house = {{plainlist |
* [[ਸਪੈਂਸਰ ਪਰਿਵਾਰ]] <small>(ਜਨਮ)</small>
* [[ਵਿੰਡਸਰ]] <small>(ਵਿਆਹ ਤੋਂ ਬਾਆਦ)</small><!--See [[Talk:House of Windsor#SHSG Part II]]-->
}}
| father = [[ਜਾਨ ਸਪੈਂਸਰ]]
| mother = [[ਫ਼੍ਰਾਂਸ਼ਸ ਸ਼ਾਂਦ ਕੁਡ]]
| birth_date = {{Birth date|1961|7|1|df=yes}}
| birth_place = ਪਾਰਕ ਹਾਓਸ ਇੰਗਲੈਂਡ
| death_date = {{Death date and age|1997|8|31|1961|7|1|df=yes}}
| death_place = [[ਪੈਰਿਸ]] ਫ਼੍ਰਾਂਸ
| burial_date = 6 ਸਤੰਬਰ, 1997
| burial_place= [[ਅਲਥੋਰਪ]] ਇੰਗਲੈਂਡ
| signature = Lady Diana signature-vect.svg
| religion = [[ਇਸਾਈ]]
}}
'''ਡਾਇਨਾ''' ਵੇਲਜ਼ ਦੀ ਰਾਜਕੁਮਾਰੀ ਜੋ ਇੰਗਲੈਂਡ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਰਾਜਕੁਮਾਰ ਚਾਰਲਸ ਦੀ ਪਤਨੀ ਅਤੇ ਵਿਸ਼ਵ ਸੁੰਦਰੀ ਸੀ। ਡਾਇਨਾ ਦਾ ਜਨਮ ਸ਼ਾਹੀ ਪਰਿਵਾਰ ਦੇ ਵਫ਼ਾਦਾਰ ਦੇ ਘਰ ਹੋਇਆ। ਡਾਇਨਾ ਦੇ ਪਿਤਾ ਅੱਠਵੇਂ ਅਰਲ ਸਪੈਂਸਰ ਨੇ ਸ਼ਾਹੀ ਪਰਵਾਰ ਲਈ ਕੰਮ ਕੀਤਾ ਸੀ ਅਤੇ ਡਾਇਨਾ ਮਹਾਰਾਣੀ ਦੇ ਸੈਂਡਰਿੰਘਮ ਐਸਟੇਟ ਵਾਲੇ ਘਰ ‘ਪਾਰਕ ਹਾਊਸ’ ਵਿੱਚ ਪਲੀ ਹੈ। 1981 ਵਿੱਚ ਸ਼ਹਿਜ਼ਾਦਾ ਚਾਰਲਸ ਨਾਲ ਹੋਏ ਵਿਆਹ ਵੇਲੇ ਡਾਇਨਾ ਦੀ ਉਮਰ 20 ਸਾਲਾਂ ਦੀ ਸੀ, ਜਦੋਂ ਕਿ ਉਸ ਦੀ ਸੱਸ ਉਮਰ ਦੇ 55ਵਿਆਂ ਵਿੱਚ ਸੀ। ਸ਼ਹਿਜ਼ਾਦੀ ਡਾਇਨਾ ਵਿੱਚ ਲੰਮੇ ਸਮੇਂ ਤੱਕ ਰਿਸ਼ਤੇ ਗੜਬੜੀ ਵਾਲੇ ਰਹੇ ਹਨ। ਇੰਗਲੈਂਡ ਦੇ ਮਰਹੂਮ ਰਾਜਕੁਮਾਰੀ ਡਾਇਨਾ ਨੂੰ ਸਿਰਫ ਇੰਗਲੈਂਡ ਦੇ ਲੋਕਾਂ ਦਾ ਹੀ ਨਹੀਂ ਸਗੋਂ ਭਾਰਤੀਆਂ ਅਤੇ ਹੋਰ ਦੇਸ਼ਾਂ ਦੇ ਲੋਕਾਂ ਵੱਲੋਂ ਵੀ ਕਾਫੀ ਪਿਆਰ ਮਿਲਿਆ। ਇਸ ਦਾ ਕਾਰਨ ਸੀ ਡਾਇਨਾ ਦੀ ਖੂਬਸੂਰਤੀ ਤੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਦਾ ਉਸ ਦਾ ਤਰੀਕਾ। ਡਾਇਨਾ ਦੀ ਮੌਤ ਇਕਇੱਕ ਕਾਰ ਦੁਰਘਟਨਾ ਵਿੱਚ 31 ਅਗਸਤ 1997 ਵਿੱਚ ਹੋ ਗਈ ਸੀ। ਡਾਇਨਾ ਨੇ ਆਪਣੀ ਵਸੀਅਤ ਵਿਚਵਿੱਚ ਲਿਖਿਆ ਸੀ ਕਿ ਉਨ੍ਹਾਂ ਦੀਆਂ ਚੀਜ਼ਾਂ ਦੀ ਦੇਖਭਾਲ ਉਨ੍ਹਾਂ ਦੇ ਭਰਾ ਕਰਨਗੇ ਅਤੇ ਜਦੋਂ ਉਨ੍ਹਾਂ ਦੇ ਬੇਟੇ 30 ਸਾਲ ਦੇ ਹੋ ਜਾਣ ਤਾਂ ਸਾਰੀਆਂ ਚੀਜ਼ਾਂ ਵਾਪਸ ਕਰ ਦਿੱਤੀਆਂ ਜਾਣ।
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਸ਼ਾਹੀ ਪਰਿਵਾਰ]]
[[ਸ਼੍ਰੇਣੀ:ਵਿਸ਼ਵ ਸੁੰਦਰੀ]]