ਡਾਕਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 77:
[[File:Dakar, Senegal.JPG|thumb|ਧਰਤੀ ਦੇ ਗ੍ਰਹਿ ਪਥ ਤੋਂ ਡਾਕਾਰ ਦਾ ਦ੍ਰਿਸ਼]]
 
'''ਡਾਕਾਰ''' [[ਸੇਨੇਗਲ]] ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ [[ਅੰਧ ਮਹਾਂਸਾਗਰ]] ਦੇ ਤਟ ਉੱਤੇ ਕਾਪ-ਵੈਰ (ਪੀਲਾ ਅੰਤਰੀਪ) ਪਰਾਇਦੀਪ ਉੱਤੇ ਸਥਿੱਤਸਥਿਤ ਹੈ ਅਤੇ ਮਹਾਂਦੀਪੀ ਅਫ਼ਰੀਕਾ ਦੀ ਸਭ ਤੋਂ ਪੱਛਮੀ ਰਾਜਧਾਨੀ ਹੈ। ਇਸ ਦੀ ਸਥਿਤੀ, ਜੋ ਕਿ ਅਫ਼ਰੀਕਾ ਦਾ ਪੱਛਮੀ ਸਿਰਾ ਹੈ, ਇਸਨੂੰ ਅੰਧ ਮਹਾਂਸਾਗਰੋਂ ਪਾਰ ਅਤੇ ਯੂਰਪ ਨਾਲ਼ ਵਪਾਰ ਕਰਨ ਲਈ ਇੱਕ ਲਾਭਕਾਰੀ ਰਵਾਨਗੀ ਬਿੰਦੂ ਬਣਾਉਂਦੀ ਹੈ; ਇਸੇ ਕਰ ਕੇ ਇਹ ਇਸ ਖੇਤਰ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ।
 
==ਹਵਾਲੇ==