ਤਮਸ਼ੀਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
'''ਤਮਸ਼ੀਲ''' ( [[ਯੂਨਾਨੀ ਭਾਸ਼ਾ|ਯੂਨਾਨੀ]] ἀναλογία, ''analogia'', "ਅਨੁਪਾਤ", ''ana-'' "ਉੱਤੇ, ਅਨੁਸਾਰ," ["ਵਿਰੁੱਧ", "ਦੁਬਾਰਾ" ਵੀ] + ''logos'' "ਅਨੁਪਾਤ" ["ਸ਼ਬਦ, ਭਾਸ਼ਣ, ਗਿਣਤੀ-ਮਿਣਤੀ" ਵੀ]<ref>[http://www.perseus.tufts.edu/hopper/text?doc=Perseus%3Atext%3A1999.04.0057%3Aentry%3Da)nalogi%2Fa ἀναλογία],
Henry George Liddell, Robert Scott, ''A Greek-English Lexicon'', revised and augmented throughout by Sir Henry Stuart Jones, with the assistance of Roderick McKenzie (Oxford: Clarendon Press, 1940) on Perseus Digital Library. {{webarchive|url=https://web.archive.org/web/20160423101123/http://www.perseus.tufts.edu/hopper/text?doc=Perseus%3Atext%3A1999.04.0057%3Aentry%3Da)nalogi%2Fa|date=2016-04-23|title=}}</ref><ref>[http://www.etymonline.com/index.php?term=analogy analogy], Online Etymology Dictionary. {{webarchive|url=https://web.archive.org/web/20100324131913/http://www.etymonline.com/index.php?term=analogy|date=2010-03-24}}</ref>) ਕਿਸੇ ਖਾਸ ਵਿਸ਼ੇ (ਐਨਾਲਾਗ, ਜਾਂ ਸਰੋਤ) ਤੋਂ ਦੂਜੇ (ਟੀਚਾ-ਖੇਤਰ) ਵਿੱਚ ਜਾਣਕਾਰੀ ਜਾਂ ਅਰਥ ਟਰਾਂਸਫਰ ਕਰਨ ਦੀ ਇੱਕ [[ਸੰਗਿਆਨ|ਬੋਧਕ]] ਪ੍ਰਕਿਰਿਆ ਜਾਂ ਅਜਿਹੀ ਪ੍ਰਕਿਰਿਆ ਦੇ ਸੰਗਤ ਇੱਕ ਭਾਸ਼ਾਈ ਪ੍ਰਗਟਾਅ ਹੈ। ਸੌੜੇ ਅਰਥ ਵਿੱਚ, ਤਮਸ਼ੀਲ ਇੱਕ ਵਿਸ਼ੇਸ਼ ਤੋਂ ਦੂਜੇ ਵਿਸ਼ੇਸ਼ ਵਿੱਚ ਇੱਕ ਆਰਗੂਮੈਂਟ ਹੈ, ਜੋ ਕਿ ਨਿਗਮਨ ਤੇ ਆਗਮਨ ਨਾਲੋਂ ਅੱਡਰੀ ਹੁੰਦੀ ਹੈ, ਜਿਹਨਾਂ ਵਿੱਚ ਘੱਟੋ ਘੱਟ ਇੱਕ ਅਧਾਰ-ਵਾਕ ਦੀ ਪ੍ਰਕਿਰਤੀ ਆਮ ਤੌਰ 'ਤੇ ਆਮ ਹੁੰਦੀ ਹੈ। ਤਮਸ਼ੀਲ ਪਦ ਸਰੋਤ ਅਤੇ ਟੀਚੇ ਦੇ ਆਪਸ ਵਿਚਵਿੱਚ ਸੰਬੰਧ ਦਾ ਵੀ ਲਖਾਇਕ ਹੋ ਸਕਦਾ ਹੈ, ਜੋ ਅਕਸਰ (ਹਾਲਾਂਕਿ ਹਮੇਸ਼ਾ ਨਹੀਂ) ਸਮਰੂਪਤਾ ਹੁੰਦੀ, ਜਿਵੇਂ ਕਿ ਜੀਵ-ਵਿਗਿਆਨ ਵਿੱਚ ਤਮਸ਼ੀਲ ਦੀ ਧਾਰਨਾ। 
 
== ਸੂਚਨਾ ==