"ਤਾਦੇਊਸ਼ ਰੋਜ਼ੇਵਿੱਚ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up ਦੀ ਵਰਤੋਂ ਨਾਲ AWB
ਛੋ (clean up ਦੀ ਵਰਤੋਂ ਨਾਲ AWB)
 
| image_size =
| caption =ਤਾਦੇਊਸ਼ ਰੋਜ਼ੇਵਿੱਚ 2006 ਵਿੱਚ
| birth_date = 9 ਅਕਤੂਬਰ 1921
| birth_place = [[ਰਾਦੋਮਸਕੋ]], [[ਦੂਜਾ ਪੋਲਿਸ਼ ਗਣਰਾਜ|ਪੋਲੈਂਡ]]
| death_date = {{Death date and age|df=y|2014|04|24|1921|10|09}}
| death_place = [[ਵਰੋਸਵਾਫ਼]], ਪੋਲੈਂਡ
| occupation = ਲੇਖਕ
| language = [[ਪੋਲਿਸ਼ ਭਾਸ਼ਾ|ਪੋਲਿਸ਼]]
| notableworks =
| awards =
}}
'''ਤਾਦੇਊਸ਼ ਰੋਜ਼ੇਵਿੱਚ''' (9 ਅਕਤੂਬਰ 1921 – 24 ਅਪ੍ਰੈਲ 2014) ਇੱਕ [[ਪੋਲੈਂਡ|ਪੋਲਿਸ਼]] [[ਕਵੀ]], [[ਨਾਟਕਕਾਰ]], [[ਲਿਖਾਰੀ|ਲੇਖਕ]], ਅਤੇ [[ਅਨੁਵਾਦ|ਅਨੁਵਾਦਕ]] ਸੀ।  ਰੋਜ਼ੇਵਿੱਚ, ਪੋਲੈਂਡ ਦੀ ਵਿਦੇਸ਼ੀ ਵੰਡਾਂ ਦੀ ਸਦੀ ਤੋਂ ਉਪਰੰਤ 19।8 ਵਿਚਵਿੱਚ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਪੈਦਾ ਹੋਈ ਪਹਿਲੀ ਪੀੜ੍ਹੀ ਵਿੱਚੋਂ ਸੀ। ਉਸ ਦਾ ਜਨਮ 1921 ਵਿਚਵਿੱਚ ਲਾਦੋ ਨੇੜੇ ਰਾਦੋਮਸਕੋ ਵਿਚਵਿੱਚ ਹੋਇਆ ਸੀ। ਉਸਨੇ ਪਹਿਲੀ ਵਾਰ ਆਪਣੀਆਂ ਕਵਿਤਾਵਾਂ 1938 ਵਿਚਵਿੱਚ ਪ੍ਰਕਾਸ਼ਿਤ ਕੀਤੀਆਂ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਉਸਨੇ ਪੋਲਿਸ਼ ਦੀ ਜ਼ਮੀਨਦੋਜ਼ ਘਰੇਲੂ ਫੌਜ ਵਿਚਵਿੱਚ ਕੰਮ ਕੀਤਾ ਸੀ। ਉਸ ਦਾ ਵੱਡਾ ਭਰਾ ਜਨਾਸੂਜ਼ ਵੀ ਇੱਕ ਕਵੀ ਸੀ, ਜਿਸ ਨੂੰ 1944 ਵਿੱਚ ਗਸਟਾਪੋ ਨੇ ਪੋਲਿਸ਼ ਅੰਦੋਲਨ ਵਿੱਚ ਕੰਮ ਕਰਨ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਸੀ। ਉਸ ਦੇ ਛੋਟਾ ਭਰਾ, ਸਟਾਨੀਸਲਾਵ, ਇੱਕ ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਬਣਿਆ।<ref name="PAP" />
 
24 ਅਪ੍ਰੈਲ, 2014 ਨੂੰ ਕੁਦਰਤੀ ਕਾਰਨਾਂ ਕਰਕੇ ਰੋਜ਼ੇਵਿੱਚ ਦੀ [[ਵਰੋਸਵਾਫ਼]] ਵਿਖੇ ਮੌਤ ਹੋ ਗਈ। ਉਹ 92 ਸਾਲ ਦਾ ਸੀ। <ref name="PAP">[http://www.tvn24.pl/zmarl-tadeusz-rozewicz,421470,s.html Zmarł Tadeusz Różewicz (Tadeusz Różewicz passed away)] 24 kwietnia 2014, [[Polish Press Agency]] (PAP).</ref>
 
== ਹਵਾਲੇ ==
{{ਹਵਾਲੇ}}
 
[[ਸ਼੍ਰੇਣੀ:ਜਨਮ 1921]]
[[ਸ਼੍ਰੇਣੀ:ਮੌਤ 2014]]