ਤਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 16:
|}}
 
'''ਤਿਲ''' (Sesamum indicum) ਇੱਕ ਫੁੱਲਾਂ ਵਾਲਾ ਪੌਦਾ ਹੈ। ਇਸ ਦੇ ਕਈ ਜੰਗਲੀ ਰਿਸ਼ਤੇਦਾਰ ਅਫਰੀਕਾ ਵਿੱਚ ਹੁੰਦੇ ਹਨ ਅਤੇ ਭਾਰਤ ਵਿੱਚ ਵੀ ਇਸ ਦੀ ਖੇਤੀ ਅਤੇ ਇਸ ਦੇ ਬੀਜ ਦੀ ਵਰਤੋਂ ਹਜਾਰਾਂਹਜ਼ਾਰਾਂ ਸਾਲਾਂ ਤੋਂ ਹੁੰਦੀ ਆ ਰਹੀ ਹੈ। ਤਿਲ ਦੇ ਬੀਜਾਂ ਤੋਂ ਤੇਲ ਕੱਢਿਆ ਜਾਂਦਾ ਹੈ।
 
== ਸੁਧਰੀਆਂ ਕਿਸਮਾਂ ==
* Punjab Til No.1 (2015): ਇਹ ਕਿਸਮ ਪ੍ਰਤੀ ਏਕੜ 2.8 ਕੁਇੰਟਲ ਉਪਜਦੀ ਹੈ। ਇਹ ਕਿਸਮ ਫਾਈਲੌਡੀ ਅਤੇ ਸੀਅਸੋਸਪੋਰਾ ਪੱਤੇ ਦੇ ਝੁਲਸਣ ਲਈ ਸਹਿਣਸ਼ੀਲ ਹੈ।
* RT 346 (2009): ਇਹ ਕਿਸਮ ਪ੍ਰਤੀ ਏਕੜ 2.6 ਕੁਇੰਟਲ ਉਪਜਦੀ ਹੈ। ਇਹ 87 ਦਿਨਾਂ ਵਿਚਵਿੱਚ ਪੂਰੀ ਹੁੰਦੀ ਹੈ।
 
== ਕਾਸ਼ਤ ==
ਲਾਈਨ 28:
 
=== ਵਾਢੀ ===
ਪੌਦੇ ਮਿਆਦ ਪੂਰੀ ਹੋਣ 'ਤੇ ਪੀਲੇ ਹੋ ਜਾਂਦੇ ਨੇ । ਵਾਢੀ ਦੇ ਬਾਅਦ, ਪੌਦਿਆਂ ਨੂੰ ਛੋਟੇ ਬੰਡਲਾਂ ਵਿਚਵਿੱਚ ਬੰਨ੍ਹੋ ਅਤੇ ਇਨ੍ਹਾਂ ਬੰਡਲਾਂ ਨੂੰ ਉਪਰ ਵੱਲ ਭੇਜੋ।
 
=== ਪੌਦਾ ਸੁਰੱਖਿਆ ===