ਤੱਟੀ ਝੀਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
[[File:BalosLagoonCreta.jpg|thumb|300px|right| ਉੱਤਰ-ਪੱਛਮੀ [[ਕਰੀਟ]] ਦੀ ਬਾਲੋਸ ਤੱਟੀ ਝੀਲ। ਇਹ ਪੇਤਲੇ ਪਾਣੀਆਂ ਵਾਲੀ ਝੀਲ ਭੂ-ਮੱਧ ਸਮੁੰਦਰ ਤੋਂ ਭੀੜੇ ਬਰੇਤਿਆਂ ਰਾਹੀਂ ਅੱਡ ਹੋਈ ਹੋਈ ਹੈ ਜੀਹਦੇ ਦੂਜੇ ਪਾਸੇ ਇੱਕ ਪਥਰੀਲਾ ਟਾਪੂ ਹੈ।]]
 
'''ਤੱਟੀ ਝੀਲ''' ਜਾਂ '''ਲਗੂਨ''' ਪੇਤਲੇ ਪਾਣੀਆਂ ਭਾਵ ਘੱਟ ਡੂੰਘੇ ਪਾਣੀਆਂ ਵਾਲੀ ਇੱਕ ਝੀਲ ਹੁੰਦੀ ਹੈ ਜੋ ਪਾਣੀ ਦੇ ਕਿਸੇ ਵੱਡੇ ਪਿੰਡ ਨਾਲੋਂ ਕਿਸੇ [[ਵਾੜੀ ਟਾਪੂ]] ਜਾਂ ਮੂੰਗਾ-ਵਲ੍ਹੇਟੇ ਰਾਹੀਂ ਨਿੱਖੜੀ ਹੋਈ ਹੁੰਦੀ ਹੈ। ਇਹ ਐਨ ਤੱਟ ਉੱਤੇ ਹੋ ਸਕਦੀਆਂ ਹਨ ਜਾਂ [[ਗੋਲ ਮੂੰਗਿਆਂ]] ਵਿੱਚ ਵੀ ਅਤੇ ਇਹ ਦੁਨੀਆਂਦੁਨੀਆ ਭਰ ਦੇ ਤੱਟਾਂ ਉੱਤੇ ਆਮ ਵਿਖਾਈ ਦੇ ਜਾਂਦੀਆਂ ਹਨ। ਇਹਨਾਂ ਦਾ ਪਾਣੀ ਖਾਰਾ ਜਾਂ ਤਾਜ਼ਾ ਹੋ ਸਕਦਾ ਹੈ।
 
{{ਕਾਮਨਜ਼|Lagoons|ਤੱਟੀ ਝੀਲਾਂ}}