ਥਾਮਸ ਕੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
 
ਲਾਈਨ 19:
}}
|influences = {{flatlist|
* [[Immanuel Kant|Kant]]<ref>Aviezer Tucker (ed.), ''A Companion to the Philosophy of History and Historiography'', Blackwell Publishing, 2011 : "Analytic Realism".</ref>
* [[Alexandre Koyré|Koyré]]<ref>Thomas S. Kuhn, ''[[The Structure of Scientific Revolutions]]''. Chicago and London: University of Chicago Press, 1970 (2nd ed.), p. 48.</ref>
* [[Michael Polanyi|Polanyi]]<ref name=Kuhn44>Thomas S. Kuhn, ''[[The Structure of Scientific Revolutions]]''. Chicago and London: University of Chicago Press, 1970 (2nd ed.), p. 44.</ref>
ਲਾਈਨ 43:
 
== ''ਵਿਗਿਆਨਕ ਇਨਕਲਾਬਾਂ ਦੀ ਸੰਰਚਨਾ '' ==
ਵਿਗਿਆਨਕ ਇਨਕਲਾਬਾਂ ਦੀ ਸੰਰਚਨਾ (The Structure of Scientific Revolutions) ਮੂਲ ਤੌਰ 'ਤੇ ਵਿਆਨਾ ਸਰਕਲ ਦੇ ਮੰਤਕੀ ਪ੍ਰਤੱਖਵਾਦੀਆਂ ਦੁਆਰਾ ਪ੍ਰਕਾਸ਼ਿਤ  ''ਇੰਟਰਨੈਸ਼ਨਲ ਐਨਸਾਈਕਲੋਪੀਡੀਆ ਆਫ਼ ਯੂਨੀਫਾਈਡ ਸਾਇੰਸ'', ਵਿੱਚ ਇੱਕ ਲੇਖ ਦੇ ਰੂਪ ਵਿੱਚ ਛਪੀ ਸੀ। ਇਸ ਕਿਤਾਬ ਵਿੱਚ,ਕੂਨ ਦਲੀਲ ਦਿੱਤੀ ਕਿ ਵਿਗਿਆਨ ਨਵੇਂ ਗਿਆਨ ਇੱਕ ਲਕੀਰੀ ਜਮ੍ਹਾਂ-ਜੋੜ ਦੇ ਰੂਪ ਵਿੱਚ ਤਰੱਕੀ ਨਹੀਂ ਕਰਦਾ, ਸਗੋਂ ਵਾਰ ਵਾਰ ਇਨਕਲਾਬਾਂ ਤੋਂ ਗੁਜ਼ਰਦਾ ਹੈ, ਜਿਹਨਾਂ ਨੂੰ "ਪੈਰਾਡਾਈਮ ਸ਼ਿਫਟ" ਵੀ ਕਹਿੰਦੇ ਹਨ (ਹਾਲਾਂਕਿ ਉਸਨੇ ਇਹ ਸ਼ਬਦ ਘੜਿਆ ਨਹੀਂ ਸੀ),<ref>{{Cite journal|last=Horgan|first=John|date=May 1991|title=Profile: Reluctant Revolutionary|url=http://lilt.ilstu.edu/gmklass/foi/readings/horgan.htm|dead-url=yes|journal=Scientific American|pages=40.|archive-url=https://web.archive.org/web/20110920161218/http://lilt.ilstu.edu/gmklass/foi/readings/horgan.htm|archive-date=September 20, 2011}}</ref> ਜਿਸ ਦੌਰਾਨ ਇੱਕ ਵਿਸ਼ੇਸ਼ ਖੇਤਰ ਦੇ ਅੰਦਰ ਵਿਗਿਆਨਕ ਜਾਂਚ ਦੀ ਪ੍ਰਕ੍ਰਿਤੀ ਅਚਾਨਕ ਬਦਲ ਜਾਂਦੀ ਹੈ। ਆਮ ਤੌਰ 'ਤੇ, ਵਿਗਿਆਨ ਨੂੰ ਤਿੰਨ ਵੱਖੋ-ਵੱਖਰੇ ਪੜਾਵਾਂ ਵਿਚਵਿੱਚ ਵੰਡਿਆ ਜਾਂਦਾ ਹੈ। ਪੂਰਵ ਵਿਗਿਆਨ, ਜਿਸ ਵਿੱਚ ਇੱਕ ਕੇਂਦਰੀ ਪੈਰਾਡਾਈਮ ਦੀ ਅਨਹੋਂਦ ਹੁੰਦੀ ਹੈ, ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਤੋਂ ਬਾਅਦ "ਆਮ ਵਿਗਿਆਨ" ਸ਼ੁਰੂ ਹੁੰਦਾ ਹੈ, ਜਦੋਂ ਵਿਗਿਆਨੀ "ਬੁਝਾਰਤਾਂ-ਬੁਝਣ" ਰਾਹੀਂ ਕੇਂਦਰੀ ਪੈਰਾਡਾਈਮ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਨ।  ਪੈਰਾਡਾਈਮ ਦੀ ਸੇਧ ਸਦਕਾ, ਆਮ ਸਾਇੰਸ ਬਹੁਤ ਹੀ ਲਾਭਕਾਰੀ ਹੁੰਦੀ ਹੈ: "ਜਦ ਪੈਰਾਡਾਈਮ ਸਫਲ ਹੈ, ਤਾਂ ਪੇਸ਼ਾ ਉਹਨਾਂ ਸਮੱਸਿਆਵਾਂ ਦਾ ਵੀ ਹੱਲ ਕਢ ਲਵੇਗਾ, ਜਿਹਨਾਂ ਦੀ ਇਸ ਦੇ ਮੈਂਬਰਾਂ ਨੇ ਕਲਪਨਾ ਵੀ ਨਹੀਂ ਸੀ ਕਰ ਸਕਣੀ ਅਤੇ ਪੈਰਾਡਾਈਮ ਲਈ ਵਚਨਬੱਧਤਾ ਦੇ ਬਿਨਾਂ ਉਹਨਾਂ ਨੂੰ ਹਥ ਵੀ ਨਹੇਂ ਸੀ ਪਾ ਸਕਣਾ।"<ref>{{Cite book|title=The Structure of Scientific Revolutions|last=Kuhn|first=Thomas|publisher=The University of Chicago Press|year=2000|isbn=978-1-4432-5544-8|pages=24–25}}</ref>
 
== ਹਵਾਲੇ ==