ਥੇਮਜ਼ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up ਦੀ ਵਰਤੋਂ ਨਾਲ AWB
 
ਲਾਈਨ 115:
'''ਥੇਮਜ਼ ਦਰਿਆ''' ({{IPAc-en|audio=En-uk-Thames.ogg|t|ɛ|m|z}}) ਦੱਖਣੀ [[ਇੰਗਲੈਂਡ]] ਵਿੱਚ ਵਗਦਾ ਹੈ। ਇਹ ਪੂਰੀ ਤਰ੍ਹਾਂ ਇੰਗਲੈਂਡ ਵਿੱਚ ਵਗਦਾ ਸਭ ਤੋਂ ਲੰਮਾ ਦਰਿਆ ਹੈ ਅਤੇ [[ਸੈਵਰਨ ਦਰਿਆ]] ਮਗਰੋਂ [[ਸੰਯੁਕਤ ਬਾਦਸ਼ਾਹੀ]] ਦਾ ਦੂਜਾ ਸਭ ਤੋਂ ਵੱਡਾ ਦਰਿਆ ਹੈ। ਭਾਵੇਂ ਇਹ ਇਸ ਕਰ ਕੇ ਜ਼ਿਆਦਾ ਜਾਣਿਆ ਜਾਂਦਾ ਹੈ ਕਿ ਇਹ ਆਪਣੇ ਹੇਠਲੇ ਵਹਾਅ ਵਿੱਚ ਕੇਂਦਰੀ [[ਲੰਡਨ]] ਵਿੱਚੋਂ ਲੰਘਦਾ ਹੈ ਪਰ ਇਸ ਦੇ ਕੰਢੇ ਹੋਰ ਬਹੁਤ ਸਾਰੇ ਨਗਰ, ਜਿਵੇਂ ਕਿ [[ਆਕਸਫ਼ੋਰਡ]], ਰੀਡਿੰਗ, ਹੈਨਲੀ-ਆਨ-ਥੇਮਜ਼, ਵਿੰਡਸਰ, ਕਿੰਗਸਟਨ ਉਪਾਨ ਥੇਮਜ਼ ਅਤੇ ਰਿਚਮੰਡ, ਵਸੇ ਹੋਏ ਹਨ।
 
ਇਸ ਦਰਿਆ ਨੇ ਬਹੁਤ ਸਾਰੇ ਭੂਗੋਲਕ ਅਤੇ ਰਾਜਸੀ ਇਕਾਈਆਂ ਨੂੰ ਨਾਂ ਦਿੱਤਾ ਹੈ; ਥੇਮਜ਼ ਘਾਟੀ, ਜੋ ਕਿ ਇੰਗਲੈਂਡ ਵਿੱਚ ਇਸ ਦਰਿਆ ਦੁਆਲੇ ਆਕਸਫ਼ੋਰਡ ਅਤੇ ਪੱਛਮੀ ਲੰਡਨ ਵਿਚਕਾਰ ਇੱਕ ਖੇਤਰ ਹੈ, ਥੇਮਜ਼ ਮੁੱਖ-ਦੁਆਰ (ਜਵਾਰਭਾਟਾਈ ਥੇਮਜ਼ ਉੱਤੇ ਸਥਾਪਤ) ਅਤੇ ਥੇਮਜ਼ ਜਵਾਰ ਦਹਾਨਾ ਜੋ ਲੰਡਨ ਦੇ ਪੂਰਬ ਵਿੱਚ ਸਥਿੱਤਸਥਿਤ ਹੈ। ਥੇਮਜ਼ ਵੈਲੀ ਪੁਲਿਸ ਦੇ ਜੋ ਤਿੰਨ ਕਾਊਂਟੀਆਂ ਨੂੰ ਕਵਰ ਕਰਦੀ ਰਸਮੀ ਬਾਡੀ ਹੈ, ਦਾ ਨਾਮ ਇਸੇ ਨਦੀ ਦੇ ਨਾਮ ਤੋਂ ਰੱਖਿਆ ਗਿਆ ਹੈ।
==ਹਵਾਲੇ==
{{ਹਵਾਲੇ}}
{{ਦੁਨੀਆਂਦੁਨੀਆ ਦੇ ਦਰਿਆ}}
 
[[ਸ਼੍ਰੇਣੀ:ਯੂਰਪ ਦੇ ਦਰਿਆ]]