ਈਰਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
#WLF
ਲਾਈਨ 85:
 
'''ਈਰਾਨ''' (جمهوری اسلامی ايران, ਜਮਹੂਰੀ-ਏ-ਇਸਲਾਮੀ-ਏ-ਈਰਾਨ) [[ਏਸ਼ੀਆ]] ਦੇ ਦੱਖਣ-ਪੱਛਮ ਖੰਡ ਵਿੱਚ ਸਥਿਤ [[ਦੇਸ਼]] ਹੈ। ਇਸਨੂੰ ਸੰਨ 1935 ਤੱਕ ਫਾਰਸ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੀ ਰਾਜਧਾਨੀ [[ਤਹਿਰਾਨ]] ਹੈ ਅਤੇ ਇਹ ਦੇਸ਼ ਉੱਤਰ-ਪੂਰਬ ਵਿੱਚ [[ਤੁਰਕਮੇਨਿਸਤਾਨ]], ਉੱਤਰ ਵਿੱਚ [[ਕੈਸਪੀਅਨ ਸਾਗਰ]] ਅਤੇ [[ਅਜਰਬਾਈਜਾਨ]], ਦੱਖਣ ਵਿੱਚ [[ਫਾਰਸ ਦੀ ਖਾੜੀ]], ਪੱਛਮ ਵਿੱਚ [[ਇਰਾਕ]] ([[ਕੁਰਦਿਸਤਾਨ| ਕੁਰਦਿਸਤਾਨ ਸਰਜ਼ਮੀਨ]]) ਅਤੇ [[ਤੁਰਕੀ]], ਪੂਰਬ ਵਿੱਚ [[ਅਫ਼ਗ਼ਾਨਿਸਤਾਨ]] ਅਤੇ [[ਪਾਕਿਸਤਾਨ]] ਨਾਲ ਘਿਰਿਆ ਹੈ। ਇੱਥੇ ਦਾ ਪ੍ਰਮੁੱਖ ਧਰਮ [[ਇਸਲਾਮ]] ਹੈ ਅਤੇ ਇਹ ਖੇਤਰ [[ਸ਼ੀਆ]] ਬਹੁਲ ਹੈ।
[[File:Sar Agha Seyed Village.jpg|thumb|ਸਰ ਆਗਹ ਸਈਅਦ ਦਾ ਪਿੰਡ]]
 
ਪ੍ਰਾਚੀਨ ਕਾਲ ਵਿੱਚ ਇਹ ਵੱਡੇ ਸਾਮਰਾਜਾਂ ਦਾ ਹਿੱਸਾ ਰਹਿ ਚੁੱਕਿਆ ਹੈ। ਈਰਾਨ ਨੂੰ 1979 ਵਿੱਚ ਇਸਲਾਮੀਕ ਲੋਕ-ਰਾਜ ਘੋਸ਼ਿਤ ਕੀਤਾ ਗਿਆ ਸੀ। ਇੱਥੇ ਦੇ ਪ੍ਰਮੁੱਖ ਸ਼ਹਿਰ ਤੇਹਰਾਨ, ਇਸਫਹਾਨ, ਤਬਰੇਜ, ਮਸ਼ਹਦ ਆਦਿ ਹਨ। ਰਾਜਧਾਨੀ ਤਹਿਰਾਨ ਵਿੱਚ ਦੇਸ਼ ਦੀ 15 ਫ਼ੀਸਦੀ ਜਨਤਾ ਰਿਹਾਇਸ਼ ਕਰਦੀ ਹੈ। ਈਰਾਨ ਦੀ ਮਾਲੀ ਹਾਲਤ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਨਿਰਯਾਤ ਉੱਤੇ ਨਿਰਭਰ ਹੈ। [[ਫਾਰਸੀ]] ਇੱਥੋਂ ਦੀ ਮੁੱਖ ਭਾਸ਼ਾ ਹੈ।