ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 3:
* ਚਿਰਜੀਵੀ
* ਬਰਸਾਤੀ
ਚਿਰਜੀਵੀ ਦਰਿਆਵਾਂ ਦਾ ਸਰੋਤ ਝੀਲ, ਝਰਨਾ ਜਾਂ ਯਖ-ਨਦੀ ਹੁੰਦਾ ਹੈ ਅਤੇ ਸਾਲਾਂ ਭਰ ਜਲਪੂਰਣ ਰਹਿੰਦੀਆਂ ਹਨ, ਜਦਕਿ ਬਰਸਾਤੀ ਦਰਿਆ ਵਰਖਾ ਦੇ ਪਾਣੀ ਉੱਤੇ ਨਿਰਭਰ ਕਰਦੇ ਹਨ। ਪੰਜਾਬ ਦੇ ਪੰਜੋ ਦਰਿਆ, [[ਗੰਗਾ]], [[ਜਮੁਨਾ]], [[ਐਮਾਜ਼ਾਨ]], [[ਕਵੇਰੀ]], [[ਬ੍ਰਹਮਪੁੱਤਰ]], [[ਨੀਲ]] ਆਦਿ ਚਿਰਜੀਵੀ ਦਰਿਆ ਹਨ। ਦਰਿਆ ਨਾਲ਼ ਮਨੁੱਖ ਦਾ ਗਹਿਰਾ ਸਬੰਧ ਹੈ। ਦਰਿਆਵਾਂ ਤੋਂ ਕੇਵਲ ਫਸਲ ਹੀ ਨਹੀਂ ਉਪਜਾਈ ਜਾਂਦੀ ਅਤੇ ਉਹ ਸੱਭਿਅਤਾ ਨੂੰ ਹੀ ਜਨਮ ਨਹੀਂ ਦਿੰਦੇ ਸਗੋਂ ਉਸ ਦਾ ਪਾਲਣ-ਪੋਸਨ ਵੀ ਕਰਦੇ ਹਨ। ਇਸੇ ਕਰ ਕੇ ਹਿੰਦੂ ਧਰਮ ਦੇ ਲੋਕ ਹਮੇਸ਼ਾਂਹਮੇਸ਼ਾ ਦਰਿਆ ਨੂੰ ਦੇਵੀ-ਦੇਵਤੇ ਦੇ ਰੂਪ ਵਿੱਚ ਵੇਖਦੇ ਆਏ ਹੈ।
 
{{ਦੁਨੀਆਂਦੁਨੀਆ ਦੇ ਦਰਿਆ}}
 
[[ਸ਼੍ਰੇਣੀ:ਜਲਸਮੂਹ]]