"ਦਿਲਸ਼ਾਦ ਅਖ਼ਤਰ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up ਦੀ ਵਰਤੋਂ ਨਾਲ AWB
(ਥੋੜ੍ਹਾ ਲੇਖ ਜੋੜਿਆ)
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ (clean up ਦੀ ਵਰਤੋਂ ਨਾਲ AWB)
|occupation = [[ਗਾਇਕ]]
}}
'''ਦਿਲਸ਼ਾਦ ਅਖ਼ਤਰ''' ਇੱਕ ਮਸ਼ਹੂਰ ਪੰਜਾਬੀ ਗਾਇਕ ਸੀ।  ਉਸ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਪਲੇਅਬੈਕ ਗਾਇਕ ਦੇ ਤੌਰ 'ਤੇ ਕੰਮ ਕੀਤਾ। ਉਹ ਪ੍ਰਸਿੱਧ ਗਾਇਕ ਕੀੜੇ ਖਾਂ ਸ਼ਕੀਲ ਦੇ ਪੁੁੱੱਤਰ ਸਨ |ਪੰਜਾਬ ਦੀ ਮਸ਼ਹੂਰ ਗਾਇਕਾ, [[ਮਨਪ੍ਰੀਤ ਅਖ਼ਤਰ]], ਉਸ ਦੀ ਭੈਣ ਹੈ।[[ਸੰਦੀਪ ਅਖ਼ਤਰ]], ਜਿਸਦੀ ਅਕਤੂਬਰ 2011 ਵਿੱਚ ਮੌਤ ਹੋ ਗਈ ਸੀ,ਉਸ ਦਾ ਚਚੇਰਾ ਭਰਾ ਸੀ।<ref name="aj">{{Cite news|url = http://www.ajitjalandhar.com/20111011/punjab.php|title = ਨੌਜਵਾਨ ਗਾਇਕ ਸੰਦੀਪ ਅਖ਼ਤਰ ਦੀ ਕੈਂਸਰ ਕਾਰਨ ਮੌਤ|work = Article from a [[Punjabi language|Punjabi]] newspaper|date = October 11, 2011|agency = [[Daily Ajit]]|accessdate = April 23, 2012|author = Dhillon, Sukhpal Singh|location = [[Sri Muktsar Sahib]]}}</ref> ਵੀ ਮਸ਼ਹੂਰ ਪੰਜਾਬੀ ਗਾਇਕ ਸੀ। ਦਿਲਸ਼ਾਦ ਅਖਤਰ ਦੇ ਬਹੁਤ ਸਾਰੇ ਗੀਤ ਅਜੇ ਵੀ ਲੋਕਾਂਂ ਦੀ ਜਬਾਨ 'ਤੇ ਚੜ੍ਹੇ ਹੋਏ ਹਨ |
== ਮੁੱਢਲੀ ਜ਼ਿੰਦਗੀ ==
<span contenteditable="false"> </span> ਦਿਲਸ਼ਾਦ ਅਖ਼ਤਰ ਦਾ ਜਨਮ 1966 ਵਿੱਚ ਭਾਰਤੀ ਪੰਜਾਬ ਦੇ ਪਿੰਡ <span lang="pa" contenteditable="false">ਗਿਲਜ਼ੇ ਵਾਲਾ</span>, [[ਕੋਟ ਕਪੂਰਾ]]<ref name="dap">{{Cite web|url = http://www.dilapnapunjabi.net/artist/Dilshad%20Akhtar.html|title = Dilshad Akhtar|publisher = www.dilapnapunjabi.net|accessdate = April 23, 2012}}</ref> ਵਿਖੇ ਹੋਇਆ ਸੀ ਅਤੇ ਉਸਨੇ [[ਫ਼ਰੀਦਕੋਟ ਸ਼ਹਿਰ]] <ref name="dap"/> ਦੇ ਆਪਣੇ ਉਸਤਾਦ ਕੋਲੋਂ ਸੰਗੀਤ ਸਿੱਖਿਆ। ਦਿਲਸ਼ਾਦ ਚਾਰ ਭੈਣ-ਭਰਾਵਾਂ (ਵੱਡੀ ਭੈਣ ਵੀਰਪਾਲ, ਛੋਟਾ ਭਰਾ ਗੁਰਾਂਦਿੱਤਾ, ਛੋਟੀ ਭੈਣ ਮਨਪ੍ਰੀਤ) ਵਿੱਚੋਂ ਸਭ ਤੋਂ ਛੋਟਾ ਸੀ।
== ਪ੍ਰਸਿੱਧ ਗੀਤ ==
# ਮਨ ਵਿੱਚ ਵਸਣੈ ਸੱਜਣਾਂ ਵੇ ਰਹਿਨੈ ,ਅੱਖੀਆਂ 'ਤੋਂ ਦੂਰ,
# ਸਾਨੂੰ ਪਰਦੇਸੀਆਂ ਨੂੂੰ ਯਾਦ ਕਰਕੇ ਨੀ ਕਾਹਨੂੰ ਅੱਥਰੂੂ ਬਹਾਉਂਦੀ,
# ਚਰਖਾ ਬੋਲ ਪਿਆ,
# ਇਹ ਤੂੰੰਬਾ ਮੇਰੀ ਜਾਨ ਕੁੜੇ
 
ਆਦਿ ਸੈੈਂਕੜੇੇ ਹਿੱਟ ਗੀਤ ਗਾਏ , ਜੋ ਬੜੇ ਮਕਬੂਲ ਹੋਏ | ਉਸਨੇ ਬਹੁਤ ਸਾਰੀਆਂਂ ਪੰੰਜਾਬੀ ਫਿਲਮਾਂ ਵਿੱਚ ਗੀਤ ਗਾਏ | ਉਸਨੇ ਕਈ ਧਾਰਮਿਕ ਗੀਤ ਵੀ ਗਾਏ | ਪੰਜਾਬੀ ਫਿਲਮ ਸ਼ਟਾਰ ਵਰਿੰਦਰ ਦੀ ਮੌਤ ਤੋਂ ਬਾਅਦ ਦਿਲਸ਼ਾਦ ਨੇ ਉਸ ਨੂੰ ਸ਼ਰਧਾਂਜਲੀ ਦਿੰੰਦਿਆਂ-- 'ਨਹੀਂਓਂ ਭੁੁੱਲਣਾ ਵਿਛੋੜਾ ਤੇੇੇਰਾ , ਸਾਰੇ ਦੁੱੱਖ ਭੁੱਲ ਜਾਣਗੇ ' ਗੀਤ ਬੜੇ ਵੈਰਾਗ ਨਾਲ ਗਾਇਆ, ਜਿਸਨੇ ਲੋਕਾਂ ਦੀਆਂ ਅੱੱਖਾਂ 'ਚ ਹੰਝੂ ਲਿਆ ਦਿੱਤੇ ਅਤੇ ਅੱਜ ਵੀ ਉਹ ਗੀਤ ਵਰਿੰਦਰ ਦੀ ਯਾਦ ਤਾਜਾ ਕਰ ਦਿੰਦਾ ਹੇੈ |<div><span contenteditable="false"> </span></div>
 
==ਮੌਤ==
28 ਜਨਵਰੀ 1996 ਨੂੰ ਦਿਲਸ਼ਾਦ ਅਖ਼ਤਰ ਦੀ ਇੱਕ ਪੁਲਸ ਅਫ਼ਸਰ ਹਥੋਂ ਮੌਤ ਹੋ ਗਈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਹ ਗਾ ਰਿਹਾ ਸੀ ਤਾਂ ਇੱਕ ਪੁਲਸ ਅਫ਼ਸਰ ਨੇ ਉਸਨੂੰ ''ਨੱਚੀ ਜੋ ਸਾਡੇ ਨਾਲ, ਉਹਨੂੰ ਦਿਲ ਵੀ ਦਿਆਂਗੇ' ਗਾਉਣ ਲਈ ਫਰਮਾਇਸ਼ ਕੀਤੀ। ਪਰ ਦਿਲਸ਼ਾਦ ਨੇ ਜਵਾਬ ਦੇ ਦਿੱਤਾ, 'ਮੈਂ ਸਿਰਫ਼ ਆਪਣੇ ਗੀਤ ਗਾਉਂਦਾ ਹਾਂ...। ਪੁਲਿਸ'' ਅਫ਼ਸਰ ਨੇ ਬੇਇਜ਼ਤੀ ਸਮਝ ਕੇ ਉਸ ਨੂੂੰ ਗੋਲੀ ਮਾਰ ਮੁਕਾ ਦਿੱਤਾ।
 
==ਹਵਾਲੇ ==