"ਦੂਮਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
→‎top: clean up ਦੀ ਵਰਤੋਂ ਨਾਲ AWB
ਛੋ (→‎top: clean up ਦੀ ਵਰਤੋਂ ਨਾਲ AWB)
ਛੋ (→‎top: clean up ਦੀ ਵਰਤੋਂ ਨਾਲ AWB)
 
'''ਦੂਮਾ''' (дума) ਸਲਾਹਕਾਰ ਜਾਂ ਵਿਧਾਨਿਕ ਕਾਰਜਾਂ ਦੇ ਲਈ ਇੱਕ ਅਸੈਂਬਲੀ ਹੈ। ਇਹ ਸ਼ਬਦ ਰੂਸੀ ਕਿਰਿਆ думать (ਦੁਮਤ) ਤੋਂ ਲਿਆ ਗਿਆ ਹੈ, ਜਿਸਦਾ ਮਤਲਬ ਹੈ "ਸੋਚਣਾ" ਜਾਂ "ਵਿਚਾਰ ਕਰਨਾ"। ਪਹਿਲਾ ਰਸਮੀ ਤੌਰ 'ਤੇ ਦੂਮਾ ਰਾਜ ਦੂਮਾ ਸੀ, ਜੋ 1906 ਵਿਚਵਿੱਚ ਜ਼ਾਰ ਨਿਕੋਲਸ II ਦੁਆਰਾ ਰੂਸੀ ਸਾਮਰਾਜ ਵਿਚਵਿੱਚ ਸ਼ੁਰੂ ਕੀਤਾ ਸੀ। ਇਹ ਰੂਸੀ ਕ੍ਰਾਂਤੀ ਦੌਰਾਨ 1917 ਵਿਚਵਿੱਚ ਭੰਗ ਕਰ ਦਿੱਤਾ ਗਿਆ ਸੀ। 1993 ਤੋਂ, ਰਾਜ ਦੂਮਾ ਰੂਸੀ ਸੰਘ ਦਾ ਵਿਧਾਨਿਕ ਸਦਨ ਹੈ।