ਦੱਖਣੀ ਕੈਰੋਲੀਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 59:
}}
 
'''ਦੱਖਣੀ ਕੈਰੋਲੀਨਾ''' ({{IPAc-en|audio=en-us-South Carolina.ogg|ˌ|s|aʊ|θ|_|k|ær|ə|ˈ|l|aɪ|n|ə}}) ਦੱਖਣ-ਪੂਰਬੀ [[ਸੰਯੁਕਤ ਰਾਜ]] ਵਿੱਚ ਸਥਿੱਤਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵੱਲ [[ਉੱਤਰੀ ਕੈਰੋਲੀਨਾ]], ਦੱਖਣ ਅਤੇ ਪੱਛਮ ਵੱਲ [[ਜਾਰਜੀਆ (ਅਮਰੀਕੀ ਰਾਜ)|ਜਾਰਜੀਆ]], ਜੋ [[ਸਾਵਨਾ ਦਰਿਆ]] ਦੇ ਦੂਜੇ ਪਾਸੇ ਹੈ; ਅਤੇ ਪੂਰਬ ਵੱਲ [[ਅੰਧ ਮਹਾਂਸਾਗਰ]] ਨਾਲ਼ ਲੱਗਦੀਆਂ ਹਨ। ਪਹਿਲੋਂ ਇਹ [[ਕੈਰੋਲੀਨਾ ਦਾ ਸੂਬਾ|ਕੈਰੋਲੀਨਾ ਦੇ ਸੂਬੇ]] ਦਾ ਹਿੱਸਾ ਸੀ ਅਤੇ ਉਹਨਾਂ 13 ਬਸਤੀਆਂ ਵਿੱਚੋਂ ਇੱਕ ਸੀ ਜਿਹਨਾਂ ਨੇ ਸਭ ਤੋਂ ਪਹਿਲਾਂ [[ਅਮਰੀਕੀ ਇਨਕਲਾਬ]] ਵੇਲੇ ਬਰਤਾਨਵੀ ਮੁਕਟ ਤੋਂ ਆਪਣੀ ਅਜ਼ਾਦੀ ਦੀ ਘੋਸ਼ਣਾ ਕੀਤੀ। ਇਸ ਬਸਤੀ ਦਾ ਨਾਂ ਮੂਲ ਤੌਰ ਉੱਤੇ ਇੰਗਲੈਂਡ ਦੇ ਰਾਜੇ ਚਾਰਲਸ ਦੂਜੇ ਵੱਲੋਂ ਆਪਣੇ ਪਿਤਾ ਚਾਰਲਸ ਪਹਿਲੇ (''Carolus ਕੈਰੋਲਸ'' ''Charles ਚਾਰਲਸ'' ਦੀ [[ਲਾਤੀਨੀ ਭਾਸ਼ਾ|ਲਾਤੀਨੀ]] ਹੈ) ਦੇ ਸਨਮਾਨ ਵਜੋਂ ਰੱਖਿਆ ਗਿਆ ਸੀ।
 
==ਹਵਾਲੇ==