ਧਰਮ ਅਤੇ ਮਾਰਕਸਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎ਧਰਮ ਬਾਰੇ ਮਾਰਕਸ: clean up ਦੀ ਵਰਤੋਂ ਨਾਲ AWB
 
ਲਾਈਨ 10:
ਲੋਕਾਂ ਦੀ ਵਹਿਮੀ ਪ੍ਰਸੰਨਤਾ ਦੇ ਰੂਪ ਵਿੱਚ ਧਰਮ ਦਾ ਖਾਤਮਾ ਉਹਨਾਂ ਦੀ ਅਸਲੀ ਪ੍ਰਸੰਨਤਾ ਲਈ ਮੰਗ ਹੈ। ਉਹਨਾਂ ਤੋਂ ਆਪਣੀ ਹਾਲਤ ਦੇ ਬਾਰੇ ਵਿੱਚ ਆਪਣੇ ਭਰਮਾਂ ਨੂੰ ਤਿਆਗ ਦੇਣ ਦੀ ਮੰਗ ਕਰਨਾ ਉਹਨਾਂ ਤੋਂ ਉਸ ਹਾਲਤ ਨੂੰ ਤਿਆਗ ਦੇਣ ਦੀ ਮੰਗ ਕਰਨਾ ਹੈ, ਜਿਸ ਨੂੰ ਭਰਮਾਂ ਦੀ ਲੋੜ ਹੁੰਦੀ ਹੈ। ਇਸ ਲਈ ਧਰਮ ਦੀ ਆਲੋਚਨਾ ਭਰੂਣ ਰੂਪ ਵਿੱਚ ਉਸ ਹੰਝੂਆਂ ਦੀ ਵਾਦੀ ਦੀ ਆਲੋਚਨਾ ਹੈ, ਜਿਸ ਦਾ ਆਭਾ-ਮੰਡਲ ਧਰਮ ਹੈ।
 
ਆਲੋਚਨਾ ਨੇ ਸੰਗਲ ਦੇ ਕਾਲਪਨਿਕ ਫੁੱਲ ਤੋੜ ਲਏ ਹਨ ਇਸ ਲਈ ਨਹੀਂ ਕਿ ਬੰਦਾ ਬਿਨਾ ਕਲਪਨਾ ਜਾਂ ਦਿਲਾਸੇ ਦੇ ਉਸ ਸੰਗਲ ਨੂੰ ਬਰਦਾਸਤ ਕਰਨਾ ਜਾਰੀ ਰੱਖੇ ਸਗੋਂ ਇਸ ਲਈ ਕਿ ਉਹ ਸੰਗਲ ਵਗਾਹ ਸੁੱਟੇ ਅਤੇ ਸਜੀਵ ਫੁੱਲ ਤੋੜੇ। ਧਰਮ ਦੀ ਆਲੋਚਨਾ ਬੰਦੇ ਨੂੰ ਭਰਮ ਮੁਕਤ ਕਰਦੀ ਹੈ, ਤਾਂ ਕਿ ਉਹ ਸੋਚਣ ਲੱਗੇ, ਕ੍ਰਮ ਕਰੇ ਅਤੇ ਐਸੇ ਵਿਅਕਤੀ ਦੀ ਆਪਣੀ ਹਕੀਕਤ ਨੂੰ ਰੂਪਮਾਨ ਕਰੇ ਕਿ ਜਿਸਨੇ ਆਪਣੇ ਭਰਮ ਤਿਆਗ ਦਿੱਤੇ ਹੋਣ ਅਤੇ ਮੁੜ ਹੋਸ ਵਿਚਵਿੱਚ ਆ ਗਿਆ ਹੋਵੇ; ਤਾਂ ਜੋ ਉਹ ਆਪਣੇ ਆਪ ਦੁਆਲੇ ਆਪਣੇ ਸੱਚੇ ਸੂਰਜ ਦੀ ਤਰ੍ਹਾਂ ਗਤੀ ਕਰੇ। ਧਰਮ ਤਾਂ ਝੂਠਾ ਸੂਰਜ ਹੈ, ਨਿਰਾ ਭਰਮ ਜਿਹੜਾ ਉਦੋਂ ਤੱਕ ਬੰਦੇ ਦੁਆਲੇ ਮੰਡਰਾਉਂਦਾ ਰਹਿੰਦਾ ਹੈ, ਜਦ ਤੱਕ ਉਹ ਖੁਦ ਆਪਣੇ ਦੁਆਲੇ ਨਹੀਂ ਮੰਡਰਾਉਂਦਾ।"<ref>{{cite web |last=Marx|first=Karl|title=Critique of Hegel's Philophy of Right|url=http://www.marxists.org/archive/marx/works/1843/critique-hpr/intro.htm#05|publisher=Marxist Internet Archive|accessdate=19 January 2012}}</ref>}}