"ਧਾਤਵੀ ਬੰਧਨ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
→‎top: clean up ਦੀ ਵਰਤੋਂ ਨਾਲ AWB
ਛੋ (clean up using AWB)
ਛੋ (→‎top: clean up ਦੀ ਵਰਤੋਂ ਨਾਲ AWB)
 
[[ਤਸਵੀਰ:Zinc lattice.jpg|thumb|ਜਿੰਕ ਦਾ ਧਾਤਵੀ ਲੈਟਿਸ]]'''ਧਾਤਵੀ ਬੰਧਨ''' ਧਾਤੂਆਂ ਦੇ ਤੱਤਾਂ ਦੇ ਬੰਧਨ ਨੂੰ ਧਾਤਵੀ ਬੰਧਨ ਕਿਹਾ ਜਾਂਦਾ ਹੈ। ਪ੍ਰਮਾਣੂ ਇੱਕ ਦੂਜੇ ਨਾਲ ਜੁੜ ਕੇ ਧਾਤਵੀ ਲੈਟਿਸ ਬਣਾਉਂਦੇ ਹਨ। ਜਿਹੜਾ ਧਾਤਵੀਂ ਕੈਟਾਇਨਾਂਕੈਟਾਇਨ੍ਹਾਂ ਜਾਂ ਧਨ ਆਇਨ ਦਾ ਆਪਣੇ ਆਲੇ ਦੁਆਲੇ ਅਜਾਦਅਜ਼ਾਦ ਘੁੰਮਦੇ [[ਇਲੈਕਟਰਾਨ]]ਾਂ ਨਾਲ ਮਿਲਨ ਦਾ ਚਲਦਾ ਰਹਿੰਦਾ ਵਿਹਾਰ ਹੈ। ਆਜ਼ਾਦ ਘੁੰਮਦੇ ਇਲੈਕਟਰਾਨਾਂ ਤੱਤਾਂ ਨੂੰ ਇੱਕ ਦੂਜੇ ਨਾਲ ਕੱਸ ਕੇ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ।
:ਕੈਟਾਇਨਾਂਕੈਟਾਇਨ੍ਹਾਂ ਅਤੇ ਇਲੈਕਟਰਾਨਾਂ ਦੇ ਵਿਚਕਾਰ ਮਜ਼ਬੂਤ ਸ਼ਕਤੀਆਂ ਹੁੰਦੀਆਂ ਹਨ। ਇਸ ਲਈ ਇਹਨਾਂ ਦਾ [[ਪਿਘਲਣ ਦਰਜਾ]] ਅਤੇ [[ਉਬਾਲ ਦਰਜਾ]] ਉੱਚਾ ਹੁੰਦਾ ਹੈ। ਜਿਵੇਜਿਵੇਂ [[ਟੰਗਸਟਨ]] ਦਾ ਉਬਾਲ ਦਰਜਾ 5828°K ਹੁੰਦਾ ਹੈ ਜੋ ਬਹੁਤ ਵੱਧ ਹੈ। ਇਹਨਾਂ ਵਿੱਚ ਇਲੈਕਟਰਾਨ ਹਿਲ ਜੁਲ ਸਕਦੇ ਹਨ ਇਸ ਲਈ ਇਹ ਤਾਪ ਅਤੇ ਬਿਜਲੀ ਦੇ ਸੁਚਾਲਕ ਹੁੰਦੇ ਹਨ।<ref>[http
www.chemguide.co.uk/atoms/bonding/metallic.html Metallic bonding]. chemguide.co.uk</ref>