ਨਾਇਕੀ (ਮਿਥਹਾਸ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਵਧਾਇਆ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 16:
| Roman_equivalent = [[ਵਿਕਟੋਰੀਆ (ਮਿਥਹਾਸ)|ਵਿਕਟੋਰੀਆ]]
}}
[[ਯੂਨਾਨੀ ਮਿਥਹਾਸ]] ਵਿੱਚ '''ਨਾਇਕੀ ''' ({{lang-el|Νίκη, "ਫ਼ਤਹਿ"}},ਉੱਚਾਰਨ {{IPA-el|nǐːkɛː|}}) ਫ਼ਤਹਿ ਦੀ ਦੇਵੀ ਸੀ, ਜਿਸ ਨੂੰ ਜਿੱਤ ਦੀ ਖੰਭਾਂ ਵਾਲੀ ਦੇਵੀ ਵੀ ਕਿਹਾ ਜਾਂਦਾ ਹੈ। ਇਹਦੀ ਰੋਮਨ ਤੁੱਲ [[ਵਿਕਟੋਰੀਆ (ਮਿਥਹਾਸ)|ਵਿਕਟੋਰੀਆ]] ਹੈ। ਵੱਖ ਵੱਖ ਮਿਥਾਂ ਦੇ ਸਮੇਂ ਦੇ ਅਧਾਰ ਤੇ, ਉਸਨੂੰ [[ਪਲਾਸ (ਕਰੀਆਸ ਦਾ ਪੁੱਤਰ)|ਪਲਾਸ]] (ਟਾਈਟਨ) ਅਤੇ [[ਸਟਿਕਸ]] (ਪਾਣੀ) ਦੀ ਪੁੱਤਰੀ<ref name="NikeFamilyTree">{{cite web |url= http://goddessnike.com/who_is_goddess_nike.php |title=Goddess Nike - Who is Nike? The Winged Goddess of Victory |first= |last=Goddessnike.com |work=goddessnike.com |year=2011 [last update]}}</ref><ref>{{cite web|url=http://www.theoi.com/Khthonios/PotamosStyx.html |title=Styx is the goddess of the underworld river Styx (water is not Nike's mother) |publisher=Theoi.com |date=}}</ref> ਅਤੇ [[ਕ੍ਰਾਟੋਸ (ਮਿਥਹਾਸ)|ਕ੍ਰਾਟੋਸ]] (ਤਾਕਤ), [[ਬੀਆ (ਮਿਥਹਾਸ)|ਬੀਆ]] (ਬਲ), ਅਤੇ [[ਜ਼ੇਲਸ]] (ਜੋਸ਼) ਦੀ ਭੈਣ ਕਿਹਾ ਜਾਂਦਾ ਹੈ।<ref name="NikeFamilyTree"/> ਖੇਡ ਸਾਜ਼ੋ-ਸਾਮਾਨ ਕੰਪਨੀ [[ਨਾਈਕੀ, ਇੰਕ.]] ਦਾ ਨਾਮ ਇਸ ਯੂਨਾਨੀ ਦੇਵੀ ਦੇ ਨਾਮ ਤੇ ਰੱਖਿਆ ਗਿਆ ਹੈ।<ref>{{Cite web| last = Levinson| first = Philip| title = How Nike almost ended up with a very different name| work = Business Insider| accessdate = 2017-06-07| url = http://www.businessinsider.com/how-nike-got-its-name-2016-1}}</ref>
 
==ਹਵਾਲੇ==