ਨਾਟਕ (ਥੀਏਟਰ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਛੋ clean up ਦੀ ਵਰਤੋਂ ਨਾਲ AWB
ਲਾਈਨ 17:
ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ।
 
ਨਾਟਕ ਦੇ ਲੱਛਣ :-
1. ਨਾਟਕ ਨਿਰਾ ਦ੍ਰਿਸ਼ ਨਹੀਂ
2. ਨਾਟਕ ਦਾ ਮੂਲ ਆਧਾਰ ਜੀਵਨ
ਲਾਈਨ 23:
4. ਟੱਕਰ,ਗੁੰਝਲ ਨਾਟਕ ਲਈ ਜਰੂਰੀ
 
ਨਾਟਕ ਦੇ ਤੱਤ :-
ਵਿਸ਼ਾ, ਉਦੇਸ਼, ਪਲਾਟ, ਚਰਿੱਤਰ ਚਿਤਰਣ, ਸੰਵਾਦ, ਵਾਤਾਵਰਣ, ਸ਼ੈਲੀ, ਰੰਗ ਮੰਚ ਆਦਿ
 
==ਨਾਟਕ ਦੇ ਰੂਪ==
=== ਇਕਾਂਗੀ ਨਾਟਕ===
ਇਕਾਂਗੀ ਨਾਟਕ ਤੋਂ ਭਾਵ ਇੱਕ ਅੰਗ ਵਿਚਵਿੱਚ ਰੰਗਮੰਚ ਤੇ ਪੇਸ਼ ਕੀਤੀ ਗਈ ਝਾਕੀ ਜਿਸ ਵਿਚਵਿੱਚ ਨਾਟਕ ਦੀਆਂ ਘਟਨਾਵਾਂ ਇੱਕ ਹੀ ਸਥਾਨ ਤੇ ਵਾਪਰਦੀਆਂ ਹਨ।  ਇਕਾਂਗੀ ਅਤੇ ਨਾਟਕ ਦੋਵੇਂ ਇੱਕ ਦੂਜੇ ਤੋਂ ਵੱਖ ਹਨ।   ਇਕਾਂਗੀ ਨਾਟਕ ਦਾ ਇੱਕ ਭਾਗ ਹੈ ਜਿਸ ਵਿਚਵਿੱਚ ਨਾਟਕ ਦੇ ਸਾਦੇ ਤੱਤ ਮੌਜੂਦ ਹੁੰਦੇ ਹਨ ਪਰ ਇਕਾਂਗੀ ਨਾਟਕ ਤੋਂ ਆਕਾਰ ਵਿਚਵਿੱਚ ਛੋਟੀ ਹੁੰਦੀ ਹੈ ਇਕਾਂਗੀ ਦਾ ਸਮਾਂ ਲਗਭਗ 45 ਮਿੰਟ ਨਿਸਚਿਤ ਕੀਤਾ ਗਿਆ ਹੈ ਪਰ ਵਰਤਮਾਨ ਸਮੇਂ ਵਿਚਵਿੱਚ ਇਕਾਂਗੀ ਨੂੰ 20 -25 ਮਿੰਟਾ ਦੇ ਵਿਚਵਿੱਚ ਰੰਗਮੰਚ ਤੇ ਪਾਤਰਾਂ ਰਾਹੀਂ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ।  ਇਕਾਂਗੀ ਦਾ ਆਕਾਰ ਨਿੱਕਾ ਹੋਣ ਕਰਕੇ ਇਹ ਦਰਸ਼ਕਾਂ ਦੀ ਹਰਮਨ ਪਿਆਰੀ ਵੰਨਗੀ ਸਿੱਧ ਹੋਈ ਹੈ।   ਇਕਾਂਗੀ ਜੀਵਨ ਦੀ ਕਿਸੇ ਇੱਕ ਘਟਨਾ ਨੂੰ ਪਾਤਰਾਂ ਦੇ ਸਮੂਹ ਦੁਆਰਾ ਰੰਗਮੰਚ ਤੇ ਪੇਸ਼ ਕੀਤੀ ਜਾਂਦੀ ਹੈ।  ਜਿਸ ਵਿਚਵਿੱਚ ਪਾਤਰਾਂ ਦੇ ਸੰਘਰਸ਼ ਦੁਆਰਾ ਕਿਸੇ ਸਮੱਸਿਆਂ ਨੂੰ ਹੱਲ ਕੀਤਾ ਜਾਂਦਾ ਹੈ ਅਤੇ ਦਰਸ਼ਕ ਵਰਗ ਨੂੰ ਸਿੱਖਿਆ ਦਿੱਤੀ ਜਾਂਦੀ ਹੈ।  
ਪ੍ਰੋ. ਪਿਆਰਾ ਸਿੰਘ ਅਨੁਸਾਰ,
     i.       ਇਕਾਂਗੀ ਆਕਾਰ ਵਿਚਵਿੱਚ ਸੰਖੇਪ ਹੋਣੀ ਚਾਹੀਦੀ ਹੈ।  
   ii.       ਇਹ ਅੱਧੇ ਜਾਂ ਪੌਣੇ ਘੰਟੇ ਦੇ ਸਮੇਂ ਵਿਚਵਿੱਚ ਸਮਾਪਤ ਹੋਣੀ ਚਾਹੀਦੀ ਹੈ।  
  iii.       ਇਸ ਵਿਚਵਿੱਚ ਜੀਵਨ ਦੀ ਕਿਸੇ ਇੱਕ ਮੂਲ ਸਮੱਸਿਆਂ ਘਟਨਾ, ਵਿਚਾਰ ਦੇ ਕਿਸੇ ਖ਼ਾਸ ਪਲ ਨੂੰ ਇਸ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ ਕਿ ਦਰਸ਼ਕ ਇਸ ਤੋਂ ਪ੍ਰਭਾਵਿਤ ਹੋ ਸਕੇ।  
  iv.       ਇਕਾਂਗੀਕਾਰ ਆਪਣੀ ਅਨੁਭੂਤੀ ਤੇ ਪ੍ਰਗਟਾਅ ਵਿਚਵਿੱਚ ਸਮਾਨਯੋਜਕ ਸਥਾਪਤ ਕਰੇ।  
   v.       ਇਸ ਵਿਚਵਿੱਚ ਪਾਤਰਾਂ, ਘਟਨਾਵਾਂ, ਤੇ ਪ੍ਰਸੰਗਾਂ ਦੀ ਗਿਣਤੀ ਵਧੇਰੇ ਨਹੀਂ ਹੋਣੀ ਚਾਹੀਦੀ।  
  vi.        ਇਸ ਦੀ ਅਦਾਕਾਰੀ ਉੱਚ ਦਰਜ਼ੇ ਦੀ ਹੋਵੇ।  
 vii.        ਇਸ ਵਿਚਵਿੱਚ ਰੰਗ ਸੰਕਤਾ ਦੀ ਵਰਤੋਂ ਵਿਚਵਿੱਚ ਸੱਪਸ਼ਟਤਾ ਜ਼ਰੂਰੀ ਹੈ।
 
=== ਪੂਰਾ ਨਾਟਕ ===
ਪੂਰੇ ਨਾਟਕ ਵਿਚਵਿੱਚ ਘਟਨਾਵਾਂ ਸਿਰਜੀਆਂ ਜਾਂਦੀਆਂ ਹਨ ਜਿਹਨਾਂ ਦੀ ਦ੍ਰਿਸ਼ਗਤ ਵਰਗ ਵੰਡ ਕਰਕੇ ਅਭਿਨੇਤਾਵਾਂ ਦੁਆਰਾ ਰੰਗਮੰਚ ਉੱਪਰ ਅੰਕਾ ਵਿਚਵਿੱਚ ਪੂਰਾ ਨਾਟਕ ਪੇਸ਼ ਕੀਤਾ ਜਾਂਦਾ ਹੈ। ਪੂਰਾ ਨਾਟਕ ਨਾਟਕ ਦੇ ਬਾਕੀ ਰੂਪਾ ਵਾਂਗ ਸਾਂਝੇ ਤੱਤਾ ਵਾਲਾ ਹੀ ਹੁੰਦਾ ਹੈ ਪੂਰੇ ਨਾਟਕ ਵਿਚਵਿੱਚ ਅਭਿਨੇਤਾਵਾਂ ਦੁਆਰਾ ਜੀਵਨ ਦੇ ਅਨੁਕਰਨ ਨੂੰ ਪੇਸ਼ ਕੀਤਾ ਜਾਂਦਾ ਹੈ ਜੋ ਪਾਤਰਾਂ ਦੁਆਰਾ ਬਿਆਨ ਕੀਤੀ ਜਾਂਦੀ ਕਹਾਣੀ ਨੂੰ ਸਿਖਰਾਂ ਦੀ ਨੋਕ ਤੱਕ ਪਹੰਚੁਣ ਤੋਂ ਬਾਅਦ ਇੱਕ ਦਮਕਹਾਣੀ ਦਾ ਵਹਾਅ ਥੱਲੇ ਡਿਗੱਦਾ ਹੈ ਜਿਸ ਨਾਲ ਸਾਰੀਆਂ ਗੁੰਝਲਾਂ ਸੁਲਝ ਜਾਂਦੀਆਂ ਹਨ। ਪੂਰੇ ਨਾਟਕ ਵਿਚਵਿੱਚ ਵੱਡੀਆਂ ਘਟਨਾਵਾਂ ਸਿਰਜੀਆਂ ਜਾਂਦੀਆਂ ਹਨ ਜਿਸ ਵਿਚਵਿੱਚ ਦੋ ਨਿੱਕੀਆਂ-ਨਿੱਕੀਆਂ ਘਟਨਾਵਾਂ ਵੱਡੀ ਘਟਨਾ ਨਾਲ ਪਾਤਰਾਂ ਨੂੰ ਜੋੜਦੀਆਂ ਹਨ ਅਤੇ ਨਾਟਕ ਵਿਚਵਿੱਚ ਗੁੰਝਲਤਾ ਅਤੇ ਰੌਚਕਤਾ ਪੈਦਾ ਕਰਦੀਆਂ ਹਨ। ਪੂਰੇ ਨਾਟਕ ਵਿਚਵਿੱਚ ਸਮਾਜ ਦੀਆਂ ਆਰਥਿਕ, ਰਾਜਨੀਤਿਕ ਤੇ ਸਮਾਜਿਕ ਸਮੱਸਿਆਂ ਨੂੰ ਬਾਖ਼ੂਬੀ ਢੰਗ ਨਾਲ ਬਹੁ-ਝਾਕੀਆਂ ਦੁਆਰਾ ਪੇਸ਼ ਕੀਤਾ ਜਾ ਸਕਦਾ ਹੈ। ਆਧੁਨਿਕ ਸਮੇਂ ਵਿਚਵਿੱਚ ਲਾਈਟ, ਸਾਊਂਡ, ਮਿਊਜਿਕ ਸਿਸਟਮ ਵਰਗੇ ਉਪਕਰਨਾਂ ਨਾਲ ਨਾਟਕ ਦੀ ਪੇਸ਼ਕਾਰੀ ਹੋਰ ਵੀ ਸੌਖੀ ਹੋ ਗਈ ਹੈ ਕਿੳਂਕਿ ਇਕੋਂ ਸਮੇਂ ਵਿਚਵਿੱਚ ਇੱਕ ਤੋਂ ਵੱਧ ਦ੍ਰਿਸ਼ ਤਿਆਰ ਕੀਤੇ ਜਾ ਸਕਦੇ ਹਨ ਅਤੇ ਲਾਈਟ ਦੀ ਮਦਦ ਨਾਲ ਦ੍ਰਿਸ਼ ਦੀ ਪੇਸ਼ਕਾਰੀ ਹੋਰ ਵੀ ਸੌਖੀ ਹੋ ਗਈ ਹੈ। ਪੂਰੇ ਨਾਟਕ ਵਿਚਵਿੱਚ ਕਹਾਣੀ ਦਾ ਫੈਲਾਅ ਹੋਣ ਕਰਕੇ ਵੱਧ ਸਮਾਂ ਲਗਦਾ ਹੈ। ਪੂਰਾ ਨਾਟਕ ਜੀਵਨ ਦਾ ਭਰਵਾਂ ਸੰਪੂਰਨ ਦ੍ਰਿਸ਼ ਪੇਸ਼ ਕਰਦਾ ਹੈ। ਇਸ ਲਈ ਪੂਰੇ ਨਾਟਕ ਨੂੰ ਜੀਵਨ ਦਾ ਭੂ-ਦ੍ਰਿਸ ਕਹਿੰਦੇ ਹਨ।<ref>{{Cite book|title=ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ|last=ਫੁੱਲ|first=ਗੁਰਦਿਆਲ ਸਿੰਘ|publisher=ਪੰਜਾਬੀ ਯੂਨੀਵਰਸਿਟੀ|year=2011|isbn=|location=ਪਟਿਆਲਾ|pages=59|quote=|via=}}</ref>
=== ਕਾਵਿ ਨਾਟਕ ===
ਕਾਵਿ ਨਾਟਕ ਸਾਹਿਤ ਦੀ ਅਜਿਹੀ ਵਿਧਾ ਹੈ ਜਿਸ ਵਿਚਵਿੱਚ ਨਾਟਕ ਦੇ ਵਾਰਤਾਲਾਪ ਕਵਿਤਾ ਦੇ ਰੂਪ ਵਿਚਵਿੱਚ ਹੁੰਦੇ ਹਨ। &nbsp;ਕਾਵਿ ਨਾਟਕ ਵਿਚਵਿੱਚ ਨਾਟਕਕਾਰ&nbsp; ਦੇ ਸੰਚਾਰ ਦੇ ਅਰਥ ਡੂੰਘੇ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ ਜੋ ਪਾਠਕਾਂ ਅਤੇ ਦਰਸ਼ਕਾਂ ਨੂੰ ਆਪਣੀ ਮਨ ਬਚਨੀ ਤੇ ਯਥਾਰਥ ਦੇ ਨਾਲ-ਨਾਲ ਕਲਪਨਾ ਪਰਦਾਨ ਹੁੰਦੀ ਹੈ। &nbsp;ਗੁਰਦਿਆਲ ਸਿੰਘ ਫੁੱਲ ਅਨੁਸਾਰ, ਕਵਿਤਾ ਹੀ ਨਾਟਕੀ ਪਾਤਰ ਦੇ ਸਮੁਦਰੋਂ ਡੂੰਘੇ ਦਿਲ ਦੀਆਂ ਦਾ ਅਨੁਭਵ ਕਰ ਸਕਦੀ ਹੈ ਤੇ ਕਾਵਿ ਨਾਟਕ ਲਿਖਣ ਵਾਲਾ ਹੀ ਮਹਾਨ ਪਾਤਰ ਹੀ ਸਿਰਜ ਸਕਦਾ ਹੈ, ਜਿਸ ਵਿਚਵਿੱਚ ਨਾਟਕਕਾਰ ਆਪ ਹੁੰਦਾ ਹੋਇਆ ਵੀ ਉਸ ਵਿਚਵਿੱਚ ਨਹੀਂ ਹੁੰਦਾ।<ref>{{Cite book|title=ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ|last=ਫੁੱਲ|first=ਗੁਰਦਿਆਲ ਸਿੰਘ|publisher=ਪੰਜਾਬੀ ਯੂਨੀਵਰਸਿਟੀ|year=2011|isbn=|location=ਪਟਿਆਲਾ|pages=172|quote=|via=}}</ref>”
ਪ੍ਰੋ.ਰਜਿੰਦਰ ਪਾਲ ਸਿੰਘ ਬਰਾੜ ਅਨੁਸਾਰ, ਡੈਨਿਸ ਡਨੌਗ ਲਿਖਦੇ ਹਨ ਕਿ, ਉਦੋਂ ਨਾਟਕ ਕਾਵਿਕ ਹੁੰਦਾ ਹੈ।&nbsp;ਜਦੋਂ ਇਸ ਦੇ ਸਥੂਲ ਅੰਸ਼ (ਪਲਾਟ, ਪਾਤਰ,ਵਾਰਤਾਲਾਪ, ਦ੍ਰਿਸ਼ ਤੇ ਹਾਵਭਾਵ)ਆਪਣੇ ਆਂਤ੍ਰਿਕ ਸੰਬੰਧਾਂ ਰਾਂਹੀਰਾਹੀਂ ਨਿੰਰਤਰ ਪ੍ਰਰਪਰ ਅਨੁਰੂਪਤਾ ਤੇ ਪ੍ਰਜਵਲਤਾ ਦੇ ਉਹ ਗੁਣ ਵਿਖਾਉਦੇਂ ਹਨ ਜੋ ਇੱਕ ਕਵਿਤਾ ਦੇ ਸ਼ਬਦਾਂ ਵਿਚਵਿੱਚ ਹੋਣੇ ਜ਼ਰੂਰੀ ਹਨ।<ref>{{Cite book|title=ਆਧੁਨਿਕ ਪੰਜਾਬੀ ਸਾਹਿਤ ਰੂਪਾਕਾਰ ਸਿਧਾਂਤ ਤੇ ਰੂਪਾਂਤਰਣ|last=ਬਰਾੜ|first=ਰਜਿੰਦਰ ਪਾਲ ਸਿੰਘ|publisher=|year=|isbn=|location=|pages=115|quote=|via=}}</ref>
ਕਾਵਿਕ ਨਾਟਕ ਵਿਚਵਿੱਚ ਪਾਤਰਾਂ ਦੇ ਆਪਸੀ ਵਾਰਤਾਲਾਪ ਕਾਵਿਕ ਸ਼ੈਲੀ ਵਿਚਵਿੱਚ ਹੁੰਦੇ ਹਨ। &nbsp;ਕਾਵਿ ਨਾਟਕ ਦੀ ਪ੍ਰਮੁੱਖ ਵਿਸ਼ੇਸਤਾ ਇਹ ਹੈ ਕਿ ਕਾਵਿ ਨਾਟਕ ਦੇ ਵਾਰਤਾਲਾਪ ਪ੍ਰਤੀਕਾ ਬਿੰਬ ਅਲੰਕਾਰ, ਰਸ ਤੇ ਅਰਥਾਂ ਨੂੰ ਧਿਆਨ ਵਿਚਵਿੱਚ ਰੱਖ ਕੇ ਸਿਰਜੇ ਜਾਂਦੇ ਹਨ ਇਹ ਵਾਰਤਾਲਾਪ ਅਕਾਰ ਵਿਚਵਿੱਚ ਸੀਮਤ ਜਿਹੇ ਹੁੰਦੇ ਹੋਏ ਵੀ ਆਪਣਾ ਪ੍ਰਭਾਵ ਦਰਸ਼ਕਾ ਤੇ ਛੱਡ ਜਾਂਦੇ ਹਨ। &nbsp;ਦੂਜੀ ਵਿਸ਼ੇਸਤਾ ਇਹ ਹੈ ਕਿ ਨਾਟਕ ਵਿਚਵਿੱਚ ਕਾਵਿਕ ਵਾਰਤਾਲਾਪ ਫਲੈਸ਼ ਬੈਕ ਵਿਧੀ ਰਾਹੀਂ ਨਾਟਕ ਦੀ ਜਾਣਕਾਰੀ ਦਿੰਦੇ ਹਨ। &nbsp;ਕਾਵਿ ਨਾਟਕ ਵਿਚਵਿੱਚ ਯਥਾਰਥਿਕਤਾ ਘੱਟ ਤੇ ਕਲਪਨਾ ਦੇ ਅੰਸ਼ ਵੱਧ ਹੁੰਦੇ ਹਨ ਕਿੳਂੁਕਿ ਕਾਵਿ ਸ਼ੈਲੀ ਵਿਚਵਿੱਚ ਲਿਖਿਆ ਨਾਟਕ ਨਾਟਕਕਾਰ ਦੇ ਮਨੋਭਾਵਾਂ, ਵਿਚਾਰਾਂ ਅਤੇ ਕਾਵਿ ਭਾਸ਼ਾ ਦੇ ਡੂੰਘੇ ਅਰਥਾਂ ਨੂੰ ਬਿਆਨ ਕਰਦਾ ਹੈ। &nbsp;
=== ਗੀਤ ਨਾਟਕ ===
ਗੀਤ ਨਾਟਕ ਤੋਂ ਭਾਵ ਨਾਟਕ ਵਿਚਵਿੱਚ ਪਾਤਰਾਂ ਦਾ ਆਪਸੀ ਸੰਵਾਦ ਗੀਤ ਗਾ ਕੇ ਕਰਦੇ ਹਨ। &nbsp;&nbsp;ਗੀਤ ਨਾਟਕ ਖੇਡਣ ਲਈ ਪਾਤਰ ਜਾਂ ਅਭਿਨੇਤਾ ਨਾਟਕੀ ਵਾਤਾਵਰਣ ਦੇ ਅਨੁਕੂਲ ਹੋਣੇ ਚਾਹੀਦੇ ਹਨ ਕਿਉਂਕਿ ਅਭਿਨੈ ਗੀਤ ਦੀ ਧੁਨੀ ਤੇ ਹੀ ਕੀਤਾ ਜਾਂਦਾ ਹੈ। &nbsp;ਇਸ ਕਰਕੇ ਅਭਿਨੇਤਾ ਨੂੰ ਅਭਿਨੈ ਦੇ ਨਾਲ-ਨਾਲ ਸੰਗੀਤ ਦੀ ਸੂਝ ਵੀ ਲਾਜ਼ਮੀ ਹੈ।&nbsp;ਸੰਗੀਤ ਦੀ ਸੂਝ ਤੇ ਚੰਗੇ ਅਭਿਨੈ ਵਾਲਾ ਹੀ ਪਾਤਰ ਹੀ ਨਾਟਕ ਵਿਚਵਿੱਚ ਪ੍ਰਭਾਵਸ਼ਾਲੀ ਏਕਤਾ ਨੁਮ ਬਣਾਈ ਰੱਖਦਾ ਹੈ। &nbsp;
=== ਸੰਗੀਤ ਨਾਟਕ ===
ਸੰਗੀਤ ਨਾਟਕ ਨਾਟਕ ਸਾਹਿਤ ਦੀ ਪ੍ਰਮੁੱਖ ਵੰਨਗੀ ਹੈ।&nbsp;ਸੰਗੀਤ ਨਾਟਕ ਵਿਚਵਿੱਚ ਨਾਟਕ ਦੇ ਪਿੱਛੇ ਸੰਗੀਤ ਚੱਲਦਾ ਹੈ ਅਤੇ ਅਭਿਨੇਤਾ ਮੂਕ ਕਿਰਿਆਵਾਂ ਰਾਹੀਂ ਪ੍ਰਦਰਸ਼ਨ ਕਰਦਾ ਹਨ। &nbsp;ਨਾਟਕ ਸਾਹਿਤ ਵਿਚਵਿੱਚ ਸੰਗੀਤ ਨਾਟਕ ਦੀ ਪ੍ਰਮੁੱਖਤਾ ਇਸ ਕਰਕੇ ਹੈ ਕਿਉਂਕਿ ਸੰਗੀਤ ਹੀ ਨਾਟਕ ਨੂੰ ਸ਼ੁਰੂ ਤੋਂ ਅੰਤ ਤੱਕ ਗਤੀਸ਼ੀਲ ਬਣਾਈ ਰੱਖਦਾ ਹੈ। &nbsp;ਸੰਗੀਤ ਨਾਟਕ ਵਿਚਵਿੱਚ ਸਿਰਜੀਆਂ ਗਈਆਂ ਘਟਨਾਵਾਂ ਨੂੰ ਪਾਤਰਾਂ ਦੇ ਮੂਕ ਅਭਿਨੈ ਦੁਆਰਾ ਪੇਸ਼ ਕੀਤਾ ਜਾਂਦਾ ਹੈ। &nbsp;ਸੰਗੀਤ ਨਾਟਕ ਵਿਚਵਿੱਚ ਅਭਿਨੇਤਾ ਤੇ ਨਿਰਦੇਸ਼ਕ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। &nbsp;&nbsp;ਜਦ ਕਿ ਨਾਟਕ ਦੀਆਂ ਬਾਕੀ ਵੰਨਗੀਆਂ ਵਿਚਵਿੱਚ ਨਾਟਕਕਾਰ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ।&nbsp;
=== ਪ੍ਰਛਾਵਾਂ ਨਾਟਕ ===
ਪ੍ਰਛਾਵਾਂ ਨਾਟਕ ਵਿਚਵਿੱਚ ਮੰਚ ਤੇ ਚਿੱਟਾ ਪਰਦਾ ਕੀਤਾ ਜਾਂਦਾ ਹੈ। &nbsp;ਇਸ ਪਰਦੇ ਦੇ ਪਿਛੇ ਅਭਿਨੇਤਾ ਅਭਿਨੈ ਕਰਦੇ ਹਨ ਅਤੇ ਉਹਨਾਂ ਦਾ ਪ੍ਰਛਾਵਾਂ ਚਿੱਟੇ ਪਰਦੇ ਤੇ ਅਭਿਨੈ ਕਰਦਾ ਹੋਇਆ ਦਰਸ਼ਕਾ ਨੂੰ ਦਿਖਾਈ ਦਿੰਦਾ ਹੈ। “ ਇਸ ਨਾਟਕ ਵਿਚਵਿੱਚ ਅਭਿਨੇਤਾ ਦੇ ਸਰੀਰਿਕ ਕਰਮ ਹੀ ਵਿਖਾਏ ਜਾਂ ਸਕਦੇ ਹਨ ਚਹਿਰੇ ਦੇ ਪ੍ਰਭਾਵ ਨਹੀਂ। &nbsp;ਇਸ ਵਿਚਵਿੱਚ ਲੜਾਈ ਝਗੜੇ ਤੇ ਯੁੱਧ ਦੀਆਂ ਝਾਕੀਆਂ ਬਹੁਤ ਵਧੀਆਂ ਵਿਖਾਈਆਂ ਜਾ ਸਕਦੀਆਂ ਹਨ।<ref name="ਫੁੱਲ 2011 174">{{Cite book|title=ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ|last=ਫੁੱਲ|first=ਗੁਰਦਿਆਲ ਸਿੰਘ|publisher=ਪੰਜਾਬੀ ਯੂਨੀਵਰਸਿਟੀ|year=2011|isbn=|location=ਪਟਿਆਲਾ|pages=174|quote=|via=}}</ref>”ਪਰਦੇ ਪਿਛੇ ਅਭਿਨੈ ਕਰਦੇ ਅਭਿਨੇਤਾਵਾਂ ਦਾ ਪ੍ਰਦਰਸ਼ਨ ਦਰਸ਼ਕਾ ਨੂੰ ਦਿਖਾਉਣ ਲਈ ਪਰਦੇ ਤੇ ਰੌਸ਼ਨੀ ਪਾਈ ਜਾਂਦੀ ਹੈ ਤਾਂ ਜੋ ਦਰਸ਼ਕ ਵਰਗ ਨੂੰ ਉਹਨਾਂ ਦੀ ਕਾਰਜ ਸਥਿਤੀ ਤੋਂ ਜਾਣੂ ਕਰਵਾਇਆ &nbsp;ਜਾ ਸਕੇ। &nbsp;ਇਸ ਨਾਟਕ ਵਿਚਵਿੱਚ ਨਾਟਕਕਾਰ ਦੁਆਰਾ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਪ੍ਰਦਰਸ਼ਨ ਕਰ ਰਹੇ ਅਭਿਨੇਤਾ ਇੱਕ ਜੁਗਤ ਵਿਚਵਿੱਚ ਖੜ੍ਹੇ ਹੋਣ ਤਾਂ ਜੋ ਪਰਦੇ ਤੇ ਉਹਨਾਂ ਦਾ ਪ੍ਰਛਾਵਾਂ ਦਰਸ਼ਕਾ ਤੇ ਪ੍ਰਭਾਵ ਪਾ ਸਕੇ। &nbsp;ਪ੍ਰਛਾਵਾਂ ਨਾਟਕ ਵਿਚਵਿੱਚ ਪਾਤਰਾਂ ਦੇ ਵਾਰਤਾਲਾਪ ਛੋਟੇ ਹੁੰਦੇ ਹਨ।&nbsp; ਗੁਰਦਿਆਲ ਸਿੰਘ ਫੁੱਲ-“ਇਸ ਨਾਟਕ ਵਿਚਵਿੱਚ ਅਭਿਨੇਤਾ ਦੇ ਸਰੀਰਕ ਕਰਮ ਹੀ ਵਿਖਾਏ ਜਾ ਸਕਦੇ ਹਨ ਚਿਹਰੇ ਦੇ ਪ੍ਰਭਾਵ ਨਹੀਂ। &nbsp;ਇਸ ਵਿਚਵਿੱਚ ਲੜਾਈ ਝਗੜੇ ਤੇ ਯੁੱਧ ਦੀਆਂ ਝਾਕੀਆਂ ਬਹੁਤ ਵਧੀਆਂ ਵਿਖਾਈਆਂ ਜਾ ਸਕਦੀਆਂ ਹਨ।<ref name="ਫੁੱਲ 2011 174"/> ”
=== ਲਘੂ ਨਾਟਕ ===
ਲਾਘੂ ਨਾਟਕ ਅਕਾਰ ਦੇ ਵਿੱਚ ਛੋਟਾ ਹੁੰਦਾ ਹੈ ਪਰ ਇਸ ਨੂੰ ਇੱਕ ਤੋਂ ਵੱਧ ਦ੍ਰਿਸ਼ ਝਾਕੀਆ ਵਿੱਚ ਪੇਸ਼ ਕੀਤਾਂ ਜਾ ਸਕਦਾ ਹੈ। ਇਤਿਹਾਸਿਕ, ਮਿਥਿਹਸਿਕ ਸਮਾਜਿਕ ਘਟਨਾਵਾਂ ਨੂੰ ਚੁਣ ਕੇ ਪਾਤਰਾਂ ਦੇ ਅਭਿਨੈ ਦੁਆਰਾ ਰੰਗਮੰਚ ਤੇ ਪੇਸ਼ ਕੀਤਾ ਜਾਂਦਾ ਹੈ। ਲਘੂ ਨਾਟਕ ਵਿਚਵਿੱਚ ਪੇਸ਼ ਕੀਤੀ ਜਾਂਦੀ ਘਟਨਾ ਨਾਟਕ ਦੇ ਅੰਤ ਵਿਚਵਿੱਚ ਸਿਖਿਆਦਾਇਕਸਿੱਖਿਆਦਾਇਕ ਜਾਂ ਸਮਾਜਿਕ ਮੁਦਿਆਂ ਨੂੰ ਦਰਸ਼ਕ ਵਰਗ ਦੇ ਸਨਮੁੱਖ ਪੇਸ਼ ਕਰਦੀ ਹੈ।
=== ਰੇਡੀਓ ਨਾਟਕ ===
ਰੇਡੀਓ ਨਾਟਕ ਧੁਨੀ ਦੇ ਪ੍ਰਭਾਵ ਅਧੀਨ ਖੇਡਿਆਂ ਜਾਣ ਵਾਲਾ ਨਾਟਕ ਹੈ। ਜਿਸ ਵਿਚਵਿੱਚ ਵਾਰਤਾਲਾਪ ਪ੍ਰਧਾਨ ਹੁੰਦੇ ਹਨ। ਰੇਡੀਓ ਨਾਟਕ ਵਿਅਕਤੀਗਤ ਸਮੂਹ ਦੁਆਰਾ ਆਪਤੇ ਘਰਾਂ ਵਿਚਵਿੱਚ ਬੈਠ ਕੇ ਸਿਰਫ਼ ਸੁਣ ਕੇ ਅੰਨਦ ਮਾਣਿਆ ਜਾ ਸਕਦਾ ਹੈ ਪਰ ਵੇਖਿਆ ਨਹੀਂ ਜਾ ਸਕਦਾ। ਰੇਡੀਓ ਨਾਟਕ ਸਾਹਿਤ ਦੀ ਅਜਿਹੀ ਕਲਾ ਹੈ ਜਿਸ ਨੂੰ ਕੇਵਲ ਸੁਣਿਆ ਹੀ ਜਾ ਸਕਦਾ ਹੈ ਅਤੇ ਰੰਗਮੰਚ ਦੀ ਅਣਹੋਂਦ ਹੁੰਦੀ ਹੈ। ਰੇਡੀਓ ਨਾਟਕ ਵਿਚਵਿੱਚ ਧੁਨੀ ਦੇ ਪ੍ਰਭਾਵ ਅਧੀਨ ਦਰਸ਼ਕਾਂ ਨੂੰ ਕੀਲ ਲਿਆ ਜਾਂਦਾ ਹੈ। ਅਭਿਨੇਤਾ ਦੀ ਆਵਾਜ਼ ਵਿਚਵਿੱਚ ਰਸ, ਲੈਅ, ਤਾਲ ਅਤੇ ਭਾਵ ਭਰਪੂਰ ਹੋਣੇ ਚਾਹੀਦੇ ਹਨ ਜੋ ਵਿਅਕਤੀ ਦੇ ਮਨ ਤੇ ਆਪਣੀ ਗਹਿਰੀ ਛਾਪ ਛੱਡ ਜਾਣ ਤੇ ਸੁਣਨ ਵਾਲੇ ਵਿਅਕਤੀ ਨੂੰ ਮਨੋਂਰੰਜਨ ਦੇ ਨਾਲ-ਨਾਲ ਸੁਹਜ ਸੁਆਦ ਦੀ ਪ੍ਰਾਪਤੀ ਹੋਵੇ। ਰੇਡੀਓ ਨਾਟਕ ਵਿਚਵਿੱਚ ਆਵਾਜ਼ ਦੀ ਇੰਨੀ ਮਹਾਨਤਾ ਹੈ ਕਿ ਇਹ ਅਲੋਪ ਪਾਤਰਾਂ ਨੂੰ ਆਵਾਜ਼ ਦੀ ਸਹਾਇਤਾ ਨਾਲ ਦਰਸ਼ਕਾਂ ਅੱਗੇ ਉਸ ਨੂੰ ਦ੍ਰਿਸ਼ਟੀਗੋਚਰ ਕਰ ਦਿੰਦੀ ਹੈ। ਰੇਡੀਓ ਨਾਟਕ ਸਾਹਿਤ ਦੀ ਅਜਿਹੀ ਵੰਨਗੀ ਹੈ ਜਿਸ ਵਿਚਵਿੱਚ ਨਾਟਕ ਨੂੰ ਪਾਤਰਾਂ ਦੇ ਅਭਿਨੈ ਦੁਆਰਾ ਰੰਗਮੰਚ ਤੇ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਪਾਤਰਾਂ ਦੇ ਵਾਰਤਾਲਾਪ ਨੂੰ ਧੁਨੀ ਪ੍ਰਭਾਵ ਰਾਹੀਂ ਸੁਣਿਆਂ ਜਾਂਦਾ ਹੈ। &nbsp;&nbsp;ਰੇਡੀਓ ਨਾਟਕ ਦੇ ਪਾਤਰ ਆਪਣੀ ਵਾਰਤਾਲਾਪ ਦੇ ਪ੍ਰਭਾਵ ਹੇਠ ਦਰਸ਼ਕਾ ਨੂੰ ਕੀਲ ਲੈਂਦੇ ਹਨ। &nbsp;ਰੇਡੀਓ ਨਾਟਕ ਨੂੰ ਕੇਵਲ ਸੁਣਿਆਂ ਜਾਂਦਾ ਹੈ ਇਸ ਲਈ ਰੇਡੀਓ ਨਾਟਕ ਇੱਕ ਸੁਣਨ ਕਲਾ ਹੈ।&nbsp;ਪਾਤਰਾਂ ਦੇ ਵਾਰਤਾਲਾਪ ਵਿਚਲਾ ਰਸ ਤੇ ਲਹਿਜਾ ਦਰਸ਼ਕ ਸਮੂਹ ਤੇ ਆਪਣੇ ਅਸਤਿਤਵ ਦੀ ਪਹਿਚਾਣ ਬਣਾਉਂਦਾ ਹੈ। &nbsp;&nbsp;ਰੇਡੀਓ ਨਾਟਕ ਦੀ ਵਿਸ਼ੇਸਤਾ ਇਹ ਹੈ ਕਿ ਇਹ ਰੰਗਮੰਚੀ ਨਾਟਕ ਦੀ ਤਰ੍ਹਾਂ ਇੱਕਠ ਵਿਚਵਿੱਚ ਬੈਠ ਨਹੀਂ ਦੇਖਿਆਂ ਜਾਂਦਾ ਸਗੋਂ ਦਰਸ਼ਕ ਆਪਣੇ-ਆਪਣੇ ਘਰਾਂ ਵਿਚਵਿੱਚ ਬੈਠ ਕੇ ਸੁਣ ਸਕਦੇ ਹਨ। &nbsp;ਦੂਜੀ ਵਿਸ਼ਸੇਤਾ ਇਹ ਹੈ ਕਿ ਇਸ ਦੇ ਵਾਰਤਾਲਾਪ ਸਰਲ, ਸੌਖੇ ਤੇ ਸਪਸ਼ਟ ਹੁੰਦੇ ਹਨ ਜੋ ਆਮ ਜਨ ਸਮੂਹ ਲਈ ਲਿਖੇ ਗਏ ਹੁੰਦੇ ਹਨ। ਰੇਡੀਓ ਨਾਟਕ ਵਿਚਵਿੱਚ ਧੁਨੀ ਦੀ ਪ੍ਰਧਾਨਤਾ ਹੁੰਦੀ ਹੈ। ਧੁਨੀ ਹੀ ਨਾਟਕ ਵਿਚਵਿੱਚ ਸਮੇਂ ਸਥਾਨ ਅਤੇ ਪ੍ਰਭਾਵ ਦੀ ਏਕਤਾ ਨੂੰ ਬਣਾਈ ਰੱਖਦੀ ਹੈ ਇਸ ਨਾਟਕ ਵੰਨਗੀ ਵਿਚਵਿੱਚ ਪਾਤਰਾਂ ਦੇ ਚਹਿਰੇ ਧੁਨੀ ਦੇ ਪ੍ਰਭਾਵ ਨਾਲ ਹੀ ਰੂਪਮਾਨ ਕੀਤੇ ਜਾਂਦੇ ਹਨ। ਰੇਡੀਓ ਨਾਟਕ ਵਿਚਵਿੱਚ ਪਾਤਰਾਂ ਦੇ ਪਹਿਰਾਵੇ, ਸਿੰਗ਼ਾਰ, ਚਾਲ-ਢਾਲ ਨੂੰ ਨਹੀਂ ਵਿਖਾਇਆ ਜਾ ਸਕਦਾ ਪਰ ਪਾਤਰਾਂ ਦੀ ਵਾਰਤਾਲਾਪ ਤੇ ਧੁਨੀ ਦੇ ਪ੍ਰਭਾਵ ਹੇਠ ਨਾਟਕ ਵਿਚਵਿੱਚ ਸਾਰੇ ਅੰਸ਼ ਪੈਦਾ ਕੀਤੇ ਜਾ ਸਕਦੇ ਹਨ ਜੋ ਰੇਡੀਓ ਨਾਟਕ ਨੂੰ ਸਫ਼ਲ ਨਾਟਕ ਬਣਾਉਦੇ ਹਨ। (ਡਾ.) ਗੁਰਦਿਆਲ ਸਿੰਘ ਫੁੱਲ ਅਨੁਸਾਰ ਰੇਡੀਓ ਨਾਟਕ ਕੇਵਲ ਧੁਨੀ ਦੇ ਉਤਰਾ ਚੜ੍ਹਾ ਦੀ ਸ਼ਿਲਪ ਰਾਂਹੀਰਾਹੀਂ ਹਰ ਭਾਂਤ ਦੀ ਵਿਸ਼ਾਲਤਾ, ਡੂੰਘਿਆਈ, ਤੀਖਣਤਾ, ਜੀਵਨ ਚਰਿੱਤਰ, ਯੁੱਧ, ਜਲੂਸ, ਮਾਨਸਿਕ ਸੰਘਰਸ਼ ਦੇ ਹੋਰ ਵਿਸ਼ਾਲ ਦ੍ਰਿਸ਼ ਸਿਰਜ ਸਕਦਾ ਹੈ।<ref>{{Cite book|title=ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ|last=ਫੁੱਲ|first=ਗੁਰਦਿਆਲ ਸਿੰਘ|publisher=ਪੰਜਾਬੀ ਯੂਨੀਵਰਸਿਟੀ|year=2011|isbn=|location=ਪਟਿਆਲਾ|pages=176|quote=|via=}}</ref>&nbsp;&nbsp;&nbsp;&nbsp;
=== ਟੀ.ਵੀ. ਨਾਟਕ ===
ਟੀ.ਵੀ ਨਾਟਕ ਚਿੱਤਰ ਨਾਟਕ ਦੀ ਵਿਧਾ ਹੈ। &nbsp;ਜਿਸ ਵਿਚਵਿੱਚ ਪਾਤਰਾਂ ਨੂੰ ਬੋਲਦੇ ਹੋਏ ਦਿਖਾਇਆ ਜਾਂਦਾ ਹੈ। &nbsp;&nbsp;ਸੋ ਟੀ.ਵੀ ਨਾਟਕ ਨਾਟਕ ਸਾਹਿਤ ਦੀ ਅਜਿਹੀ ਵੰਨਗੀ ਹੈ ਜਿਸ ਵਿਚਵਿੱਚ ਪਾਤਰਾਂ ਦੇ ਅਭਿਨੈ ਨੂੰ ਪਹਿਲਾ ਸਟੂਡੀਓ ਜਾ ਸਟੂਡੀਓ ਤੋਂ ਬਾਹਰ ਸ਼ੂਟ ਕੀਤਾ ਜਾਂਦਾ ਹੈ ਤੇ ਬਾਅਦ ਵਿਚਵਿੱਚ ਇਸ ਨੂੰ ਵਿੳਂੁਤ ਅਨੁਸਾਰ ਜੋੜ ਕੇ ਟੀ.ਵੀ ਸਕਰੀਨ ਤੇ ਪੇਸ਼ ਕੀਤਾ ਜਾਂਦਾ ਹੈ।&nbsp; ਟੀ.ਵੀ ਨਾਟਕ ਦੀ ਪ੍ਰਮੁੱਖ ਵਿਸ਼ੇਸਤਾ ਇਹ ਹੈ ਕਿ ਇਸ ਵਿਚਵਿੱਚ ਦਰਸ਼ਕ ਵਰਗ ਨੂੰ ਪ੍ਰਭਾਵਿਤ ਕਰਨ ਲਈ ਅਭਿਨੇਤਾ ਵਾਰਤਾਲਾਪ ਦੇ ਨਾਲ-ਨਾਲ ਹਾਰ-ਸ਼ਿੰਗਾਰ, ਚਿਹਰੇ ਦੇ ਹਾਵ-ਭਾਵ ਅਤੇ ਪ੍ਰਭਾਵਸ਼ਾਲੀ ਸੰਵਾਦ ਦੀ ਵਰਤੋਂ ਕਰਦੇ ਹਨ। ਡਾ.) ਗੁਰਦਿਆਲ ਸਿੰਘ ਫੁੱਲ ਅਨੁਸਾਰ ਡਾ. ਸੰਤੋਸ਼ ਗਾਰਗੀ ਨੇ ਟੈਲੀਵਿਜ਼ਨ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ:ਅਸੀਂ ਟੈਲੀਵਿਜ਼ਨ ਨੂੰ ਕਲੋਜ਼ ਅਪ ਦਾ ਨਾਟਕ ਕਹਿ ਸਕਦੇ ਹਾਂ ਇਹਨਾਂ ਨਾਟਕਾਂ ਵਿਚਵਿੱਚ ਸੰਵਾਦ ਯੋਜਨਾ ਤੇ ਨਿਕਟ ਵਰਤੀ ਮੁੱਖ ਮੁਦਰਾ ਤੇ ਬਹੁਤ ਜ਼ੋਰ ਹੁੰਦਾ ਹੈ।&nbsp;ਇਸ ਵਿਚਵਿੱਚ ਸਿਨਮੇ ਤੇ ਥੀਏਟਰ ਦੀ ਚਿਤਰਾਤਮਿਕਤਾ ਤੇ ਕਲਪਨਾਸ਼ੀਲਤਾ ਦਾ ਅਭਾਵ ਹੁੰਦਾ।<ref name="ਫੁੱਲ 2011 177">{{Cite book|title=ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ|last=ਫੁੱਲ|first=ਗੁਰਦਿਆਲ ਸਿੰਘ|publisher=ਪੰਜਾਬੀ ਯੂਨੀਵਰਸਿਟੀ|year=2011|isbn=|location=ਪਟਿਆਲਾ|pages=177|quote=|via=}}</ref> ਟੀ.ਵੀ ਨਾਟਕ ਸਾਹਿਤ ਦੀ ਅਜਿਹੀ ਵਿਧਾ ਹੈ ਜਿਸ ਵਿਚਵਿੱਚ ਡਰਾਮੇ ਨੂੰ ਦਰਸ਼ਕਾ ਸਾਹਮ੍ਹਣੇ ਦ੍ਰਿਸ਼ਟੀਗੋਚਰ ਕੀਤਾ ਜਾਂਦਾ ਹੈ। ਚਿੱਤਰ ਦੀ ਸਹਾਇਤਾ ਨਾਲ ਸਾਰੇ ਪਾਤਰ ਨਾਟਕ ਵਿਚਵਿੱਚ ਆਪਣਾ ਆਪਣਾ ਕਾਰਜ ਨਿਭਾਉਂਦੇ ਹੋਏ ਦਰਸ਼ਕਾ ਅੱਗੇ ਪ੍ਰਗਟਹੁੰਦੇ ਹਨ। ਟੀ.ਵੀ ਨਾਟਕ ਵਿਖਾਉਣ ਲਈ ਪਹਿਲਾਂ ਅਭਿਨੇਤਾਵਾਂ ਦੀ ਮਦਦ ਨਾਲ ਸੂਟਿੰਗ ਰਿਕਾਰਡ ਕਰ ਲਈ ਜਾਂਦੀ ਹੈ ਅਤੇ ਨਾਟਕ ਦੌਰਾਨ ਸ਼ੂਟ ਕੀਤੇ ਗਏ ਸੀਨ ਆਪਸ ਵਿਚਵਿੱਚ ਤਰਤੀਬ ਅਨੁਸਾਰ ਜੋੜ ਕੇ ਨਾਟਕ ਦੀ ਸਪੂਰੰਨਤਾ ਨੂੰ ਕਾਇਮ ਰੱਖਿਆਂ ਜਾਂਦਾ ਹੈ ਅਤੇ ਚਿੱਤਰਦੀ ਸਹਾਇਤ ਨਾਲ ਰੰਗਮੰਚ ਤੇ ਪੇਸ਼ ਕੀਤਾ ਜਾਂਦਾ ਹੈ। ਟੀ.ਵੀ ਨਾਟਕ ਵਿਚਵਿੱਚ ਅਭਿਨੇਤਾ ਕੇਵਲ ਆਪਣੀ ਆਵਾਜ਼ ਨਾਲ ਹੀ ਦਰਸ਼ਕਾ ਨੂੰ ਸਮੋਹਿਤ ਹੀ ਨਹੀਂ ਕਰਦੇ ਸਗੋਂ ਆਪਣੇ ਪਹਿਰਾਵੇ ਹਾਰ-ਸਿੰਗਾਰ ਅਤੇ ਢੁਕਵੀਂ ਭਾਵਪੂਰਨ ਵਾਰਤਾਲਾਪ ਨਾਲ ਦਰਸ਼ਕਾ ਨੂੰ ਕੀਲ ਲੈਂਦੇ ਹਨ। ਟੀ.ਵੀ ਨਾਟਕ ਵਿਚਵਿੱਚ ਦੋ,ਤਿੰਨ ਜਾਂ ਚਾਰ ਜਾਂ ਇਸ ਤੋਂ ਵੱਧ ਪਾਤਰ ਵੀ ਇੱਕਠੇ ਬੈਠ ਕੇ ਗੱਲਾਂ ਕਰਦੇ ਵਿਖਾਏ ਜਾ ਸਕਦੇ ਹਨ ਕਿਉਂਕਿ ਦਰਸ਼ਕ ਚਿੱਤਰ ਦੀ ਸਹਾਇਤਾ ਨਾਲ ਉਹਨਾਂ ਵਿਚਲੀ ਵਾਰਤਾਲਾਪ ਦਾ ਫ਼ਰਕ ਸਮਝ ਸਕਦੇ ਹਨ। ਟੀ.ਵੀ ਨਾਟਕ ਛਿਨਾਂ ਵਿਚਵਿੱਚ ਹੀ ਜੀ ਰਹੇ ਅੱਜ ਦੇ ਖੰਡਿਤ ਮਨੁੱਖ ਨੂੰ ਅਭਿਵਿਅਕਤ ਕਰਨ ਲਈ ਅਭਿਨੇਤਾ ਦੇ ਅੰਦਰਲੇ ਦਵੰਦਾਤਮਿਕ ਸੰਘਰਸ਼ ਦਾ ਐਕਸ-ਰੇ ਕਰਨਾ ਹੀ ਇਸ ਨਾਟਕ ਦੀ ਸੀਮਾ ਹੈ ਤੇ ਇਹ ਹੀ ਇਸ ਦਾ ਉਦੇਸ਼ ਹੈ।<ref name="ਫੁੱਲ 2011 177"/> ਟੀ.ਵੀ ਨਾਟਕ ਵਿਚਵਿੱਚ ਅਭਿਨੇਤਾ ਮਨੁੱਖ ਦੇ ਅੰਦਰਲੇ ਸੱਚ ਨੂੰ ਸਮਾਜ ਵਿਚਵਿੱਚ ਪੇਸ਼ ਕਰਦੇ ਹਨ ਭਾਵ ਨਾਟਕ ਦਾ ਉਦੇਸ਼ ਸਮਾਜ ਦੇ ਯਥਾਰਥ ਨੂੰ ਕਲਾਤਮਿਕ ਰੂਪ ਵਿਚਵਿੱਚ ਡਾਲ ਕੇ ਸਮਾਜਿਕ ਪੇਸ਼ਕਾਰ ਕਿਰਨਾ ਹੈ। ਟੀ.ਵੀ ਨਾਟਕ ਖੇਡਣ ਦਾ ਸਮਾਂ ਤੀਹ ਮਿੰਟ ਜਾਂ ਇੱਕ ਘੰਟਾ ਦੀ ਪੇਸ਼ਕਾਰੀ ਹੁੰਦੀ ਹੈ। ਇਹ ਇੱਕ ਜਾਂ ਇੱਕ ਤੋਂ ਵੱਧ ਕਿਸ਼ਤਾ ਵਿਚਵਿੱਚ ਦਿਖਿਆਂ ਜਾ ਸਕਦਾ ਹੈ। ਪੰਜਾਬੀ ਵਿਚਵਿੱਚ ਸਭ ਤੋਂ ਪਹਿਲਾਂ ਟੀ.ਵੀ ਨਾਟਕ ਬਲਵੰਤ ਗਾਰਗੀ ਦੁਆਦਾ 'ਐਕਟਰਸ' ਪੇਸ਼ ਕੀਤਾ ਗਿਆ ਹੈ।
=== ਇੱਕ ਪਾਤਰੀ ਨਾਟਕ ===
ਇਕ ਪਾਤਰੀ ਨਾਟਕ ਵਿਚਵਿੱਚ ਇੱਕ ਮੁੱਖ ਅਭਿਨੈਕਾਰ ਹੁੰਦਾ ਹੈ ਅਤੇ ਬਾਕੀ ਬੇਜਾਨ ਵਸਤੂਆਂ ਝਾਕੀਆਂ ਦੇ ਰੂਪ ਵਿਚਵਿੱਚ ਰੰਗਮੰਚ ਤੇ ਪੇਸ਼ ਕੀਤਾ ਜਾਂਦਾ ਹੈ। &nbsp;ਇਕ ਪਾਤਰੀ ਨਾਟਕ ਵਿਚਵਿੱਚ ਵਿਸ਼ੇ ਦੀ ਪ੍ਰਧਾਨਤਾ ਹੁੰਦੀ ਹੈ ਇਹ ਵਿਸ਼ੇ ਸਮਾਜ ਵਿਚੋਂ ਹੀ ਲਏ ਜਾਂਦੇ ਸਮਾਜ ਦੀਆਂ ਸਮੱਸਿਆਵਾਂ ਨੂੰ ਨਾਟਕਕਾਰ ਦੁਆਰਾ ਕਾਲਪਨਿਕ ਰੂਪ ਵਿਚਵਿੱਚ ਢਾਲ ਕੇ ਪੇਸ਼ ਕੀਤਾ ਜਾਂਦਾ ਹੈ।&nbsp;ਇਸ ਨਾਟਕ ਦੀ ਪ੍ਰਮੁੱਖ ਵਿਸ਼ੇਸਤਾ ਇਹ ਹੈ ਕਿ ਨਾਟਕ ਨੂੰ ਕਹਾਣੀ ਵਾਂਗ ਸੁਣਾਇਆ ਜਾਂਦਾ ਹੈ।&nbsp;ਨਾਟਕ ਇੱਕ ਪਾਤਰੀ ਹੋਣ ਕਰਕੇ ਨਾਟਕ ਦਾ ਮੁਖ ਪਾਤਰ ਸਾਰੀ ਕਹਾਣੀ ਨੂੰ ਭਾਵਆਤਮਿਕ, ਲੈਅ ਅਤੇ ਸੁਰਾਂ ਦੀ ਟੋਨ ਵਿਚਵਿੱਚ ਪੇਸ਼ ਕੀਤਾ ਜਾਂਦਾ ਹੈ। &nbsp;ਇਕ ਹੀ ਪਾਤਰ ਦੁਆਰਾ ਸਟੇਕ ਉੱਪਰ ਆ ਕੇ ਕਹਾਣੀ ਨੂੰ ਪਾਤਰਾਂ ਦੇ ਅਨੁਸਾਰ ਆਵਾਜ਼ ਬਦਲ-ਬਦਲ ਕੇ ਫ਼ਲੈਸ਼ ਬੈਕ ਵਿਧੀ ਰਾਹੀਂ ਪੇਸ਼ ਕੀਤਾ ਜਾਂਦਾ ਹੈ। &nbsp;
=== ਮੂਕ ਨਾਟਕ ===
ਇਸ ਨਾਟਕ ਵਿਧਾ ਰਾਹੀਂ ਅਭਿਨੇਤਾ ਮੂਕ ਅਭਿਨੈ ਪ੍ਰਸਤੁਤ ਕਰਦੇ ਹਨ। &nbsp;ਮੂਕ ਨਾਟਕ ਵਿਚਵਿੱਚ ਸੰਗੀਤ ਪ੍ਰਧਾਨ ਹੁੰਦਾ ਹੈ। &nbsp;ਸਟੇਜ ਦੇ ਪਿੱਛੇ ਸੰਗੀਤ ਚਲਦਾ ਹੈ ਅਤੇ ਸੰਗੀਤ ਦੀ ਧੁਨਾਂ ਤੇ ਮੂਕ ਅਭਿਨੈ ਕੀਤਾ ਜਾਂਦਾ ਹੈ। &nbsp;ਸੰਗੀਤ ਅਤੇ ਅਭਿਨੈ ਦੀ ਨਿਰੰਤਰ ਚਾਲ ਨਾਲ ਮੂਕ ਨਾਟਕ ਅੱਗੇ ਵੱਧਦਾ ਹੋਇਆ ਸਿਖਰਾਂ ਤੱਕ ਪਹੁੰਚਦਾ ਹੈ। &nbsp;ਮੂਕ ਨਾਟਕ ਵਿਚਵਿੱਚ ਪ੍ਰਕ੍ਰਿਤਿਕ ਦਿਸ਼ਾ ਨੂੰ ਵਰਣਨ ਕਰਕੇ ਪਰਿਸਥਿਤੀਆਂ ਦਾ ਅਨੁਮਾਨ ਲਗਾਇਆਂ ਜਾਂ ਸਕਦਾ ਹੈ। &nbsp;ਦੂਜਾ ਅਭਿਨੇਤਾਵਾਂ ਦੇ ਪਹਿਰਾਵੇ ਹਾਰ-ਸਿੰਗਾਰ ਅਤੇ ਸੰਗੀਤਕ ਧੁਨਾਂ ਤੋਂ ਵਾਤਾਵਰਣ ਚਿਤਰਨ ਮੂਕ ਨਾਟਕ ਦਾ ਵਿਸ਼ੇਸਵਿਸ਼ੇਸ਼ ਗੁਣ ਹੈ। &nbsp;ਮੂਕ ਨਾਟਕ ਵਿਚਵਿੱਚ ਸੰਗੀਤਕ ਧੁਨਾਂ ਦਾ ਪ੍ਰਭਾਵ ਵਧੇਰੇ ਹੁੰਦਾ ਹੈ ਮੂਕ ਨਾਟਕ ਦੀ ਪੇਸ਼ਕਾਰੀ ਵਿਚਵਿੱਚ ਪਾਤਰਾਂ ਦੇ ਵਾਰਤਾਲਾਪ ਦੀ ਅਣਹੋਂਦ ਕਾਰਨ ਪੇਸ਼ਕਾਰੀ ਗੁੰਝਲਦਾਰ ਹੁੰਦੀ ਹੈ ਕਿਉਂ ਕਿ ਪਾਤਰਾਂ ਦੁਆਰਾ ਕੀਤਾ ਜਾਂਦਾ ਮੂਕ ਅਭਿਨੈ ਦਰਸ਼ਕਾ ਨੂੰ ਨਾਟਕ ਦੇ ਅੰਤ ਵਿਚਵਿੱਚ ਸਿੱਖਿਆ ਦਾਇਕ ਹੁੰਦਾ ਹੈ। &nbsp;&nbsp;ਸਪੱਸ਼ਟਸਪਸ਼ਟ ਮੂਕ ਅਭਿਨੈ ਹੀ ਸੱਪਸ਼ਟ ਸਿੱਖਿਆਂ ਪ੍ਰਦਾਨ ਕਰਦਾ ਹੈ ਇਸ ਲਈ ਮੂਕ ਅਭਿਨੈ ਸਰਲ, ਸ਼ਪਸਟ ਤੇ ਪ੍ਰਭਾਵ ਪੂਰਨ ਹੋਣਾ ਚਾਹੀਦਾ ਹੈ ਜੋ ਦਰਸ਼ਕਾ ਤੱਕ ਪਹੁੰਚਾਈ ਜਾਣ ਵਾਲੀ ਸਿੱਖਿਆਂ ਨੂੰ ਸਰਲਤਾ ਪੂਰਵਕ ਪੇਸ਼ ਕਰ ਸਕੇ। &nbsp;
&nbsp;