ਨਾਦੀਆ ਅਲੀ (ਅਦਾਕਾਰਾ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਨਾਦੀਆ ਅਲੀ''' (ਜਨਮ [[1991]]/[[1992]])<ref name="beast2">{{cite news|url=http://www.thedailybeast.com/articles/2016/02/13/banned-in-pakistan-a-muslim-porn-star-s-sexual-crusade.html|title=Banned in Pakistan: A Muslim Porn Star’s Sexual Crusade|date=13 February 2016|work=The Daily Beast|last1=Snow|first1=Aurora|accessdate=29 July 2016}}</ref> ਇੱਕ ਅਮਰੀਕੀ ਕਾਮੁਕ ਡਾਂਸਰ ਹੈ। ਇਸਨੇ [[2015]] ਤੋਂ [[2016]] ਤੱਕ [[ਫ਼ਾਹਸ਼ ਰਚਨਾ|ਪੋਰਨੋਗ੍ਰਾਫੀ]] ਵਿੱਚ ਵੀ ਕੰਮ ਕੀਤਾ ਜਿਸਨੇ ਇਸ ਇੰਡਸਟਰੀ ਵਿੱਚ ਇੱਕ ਪ੍ਰਚਲਿਤ [[ਮੁਸਲਮਾਨ|ਮੁਸਲਿਮ]] ਬਣਨ ਵੱਲ ਧਿਆਨ ਖਿੱਚਿਆ।<ref name="beast">{{cite news|url=http://www.thedailybeast.com/articles/2016/07/23/how-donald-trump-s-rnc-inspired-a-muslim-gay-and-trump-porn-craze.html|title=How Donald Trump’s RNC Inspired a Muslim, Gay, and Trump Porn Craze|date=23 July 2016|work=The Daily Beast|last1=Snow|first1=Aurora|accessdate=29 July 2016}}</ref><ref name="ibt">{{cite news|url=http://www.ibtimes.co.uk/muslim-adult-film-star-nadia-ali-received-death-threats-making-hijabi-porn-movie-1545047|title=Muslim adult film star Nadia Ali received death threats for making hijabi porn movie|date=20 February 2016|work=International Business Times|last1=Keating|first1=Fiona|accessdate=29 July 2016}}</ref>
 
== ਸ਼ੁਰੂਆਤੀ ਜੀਵਨ ==
ਅਲੀ ਇਸਦੇ ਪਾਕਿਸਤਾਨੀ-ਅਮਰੀਕੀ ਪਰਿਵਾਰ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਪੈਦਾ ਹੋਣ ਵਾਲੀ ਪਹਿਲੀ ਸੀ ਅਤੇ ਅਤੇ ਇਸਦਾ ਪਾਲਣ-ਪੋਸ਼ਣ  [[ਨਿਊ ਜਰਸੀ]] ਵਿੱਚ ਹੋਇਆ। ਇਸਨੂੰ ਆਪਣਾ ਪਰਿਵਾਰ ਰੂੜੀਵਾਦ ਤੋਂ ਦੂਰ ਮਹਿਸੂਸ ਹੋਇਆ, ਹਾਲਾਂਕਿ ਉਸਨੇ ਇੱਕ [[ਹਿਜਾਬ]] ਨਹੀਂ ਪਾਇਆ।<ref name="ref">{{cite news|url=http://www.refinery29.com/2016/07/117154/nadia-ali-porn-star-muslim-interview|title=Muslim Adult Performer Nadia Rani On Reconciling Her Job With Her Religion|date=29 July 2016|publisher=Refinery29|last1=Macmillen|first1=Hayley|accessdate=29 July 2016}}</ref> ਇਹ ਇੱਕ ਬਤੌਰ ਮੁਸਲਿਮ ਵੱਡੀ ਹੋਈ ਸੀ।
 
ਇਹ [[ਸਾਨ ਫ਼ਰਾਂਸਿਸਕੋ]] ਚਲੀ ਗਈ ਅਤੇ ਭਰਵੱਟੇ ਬਨਾਉਣਬਣਾਉਣ ਦਾ ਕਾਰੋਬਾਰ [[2013]] ਤੱਕ ਚਲਾਇਆ, ਇਸਨੂੰ ਇਸਦੀ ਇੱਕ ਦੋਸਤ ਨੇ ਸਟਰਿੱਪ ਕਲੱਬ ਵਿੱਚ ਨਾਚ ਪ੍ਰਦਸ਼ਨ ਲਈ ਉਤਸ਼ਾਹਿਤ ਕੀਤਾ। ਇਹ ਇੱਕ ਰਾਤ ਵਿੱਚ $500 ਕਮਾਕੇ ਬਹੁਤ ਪ੍ਰਭਾਵਿਤ ਹੋਈ, ਇਸਨੇ ਆਪਣਾ ਕੰਮ ਬਤੌਰ ਸਟੀਪਰ (ਕੱਪੜੇ ਉਤਾਰ ਦੇਣ ਵਾਲਾ ਅਦਾਕਾਰ) ਜਾਰੀ ਰੱਖਿਆ ਅਤੇ ਫਿਰ ਇੱਕ ਐਸਕੋਰਟ (ਵੇਸਵਾਵਾਂ ਦੀ ਇੱਕ ਕਿਸਮ) ਦੇ ਤੌਰ ਤੇ ਕੰਮ ਕਰਨਾ ਜਾਰੀ ਕੀਤਾ।
 
== ਪੌਰਨ ਫ਼ਿਲਮ ਕੈਰੀਅਰ ==
ਇਸਨੂੰ ਜਿਨਸੀ ਮਨਾਹੀ ਕਾਰਨ ਪੌਰਨੋਗ੍ਰਾਫੀ ਵਿਚਵਿੱਚ ਹਿਜਾਬ ਪਹਿਨਣ ਅਤੇ ਇਸਦੇ ਮੌਕਿਆਂ ਨੂੰ ਵਧਾਉਣ ਲਈ ਉਤਸ਼ਾਹਤ ਕੀਤਾ ਗਿਆ ਸੀ। ਇਸਦੀਆਂ ਫ਼ਿਲਮਾਂ ਵਿਚੋਂ, ਇੱਕ ਫ਼ਿਲਮ ''ਵੁਮੈਨ ਆਫ਼ ਦ ਮਿਡਲ ਈਸਟ'' ਹੈ ਜੋ ਮਰਦ ਦੇ ਗੁੱਸਾ ਹੋਣ ਤੋਂ ਬਾਅਦ ਘਰੇਲੂ ਹਿੰਸਾ ਦੇ ਬਾਅਦ ਜਿਨਸੀ ਸਬੰਧਾਂ ਵਿੱਚ ਪਰਿਵਰਤਿਤ ਹੋਣ ਬਾਰੇ ਹੈ।
 
ਇਸਨੇ 2016 ਵਿੱਚ, ਵੀਹ ਸੀਨ ਕਰਨ ਤੋਂ ਬਾਅਦ ਬਾਲਗ ਫ਼ਿਲਮਾਂ ਵਿੱਚ ਕੰਮ ਕਰਨਾ ਛੱਡ ਦਿੱਤਾ, ਇਸਨੂੰ ਆਪਣੀ 21ਵੀਂ ਫ਼ਿਲਮ ਲਈ ਇੱਕ ਵਿਚਾਰ ਆਇਆ, ਜਿਸ ਵਿੱਚ ਇੱਕ ਆਦਮੀ [[ਡੌਨਲਡ ਟਰੰਪ]] ਦਾ ਸਮਰੂਪ ਇੱਕ ਮੁਸਲਿਮ ਔਰਤ ਨਾਲ ਸਬੰਧ ਬਣਾਉਂਦਾ ਹੈ।
ਲਾਈਨ 17:
* {{IMDb name|7602891|Nadia Ali}}
* {{IAFD name|id=nadiaali|gender=female|name=Nadia Ali}}ਇੰਟਰਨੈੱਟ ਬਾਲਗ ਫਿਲਮ ਡਾਟਾਬੇਸ
 
[[ਸ਼੍ਰੇਣੀ:ਅਮਰੀਕੀ ਪੌਰਨੋਗ੍ਰਾਫਿਕ ਫ਼ਿਲਮ ਅਦਾਕਾਰਾਵਾਂ]]
[[ਸ਼੍ਰੇਣੀ:ਜ਼ਿੰਦਾ ਲੋਕ]]