ਨਾਸਟਰਡਾਮਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਜਾਣਕਾਰੀ ਜੋੜੀ ਗਇਜ।
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 11:
'''ਨਾਸਟਰਡਾਮਸ''' (14 ਜਾਂ 21 ਦਸੰਬਰ 1503<ref name="CURA Forum">Most eyewitnesses to his original epitaph (including his son Caesar and historian Honoré Bouche) indicate 21 December, but a few (including his secretary Chavigny) suggest 14th.</ref> – 2 ਜੁਲਾਈ 1566)<ref>English pronunciation: {{IPAc-en|n|ä|s|t|r|ə|ˈ|d|ä|m|ə|s|,_|ˌ|n|ō|s|-|,_|-|ˈ|d|ā|-}} (''[//pa.wikipedia.org/wiki/ਮਰੀਅਮ-ਵੈੱਬਸਟਰ Merriam-Webster]''); {{IPAc-en|n|ɒ|s|t|r|ə|ˈ|d|ɑː|m|ə|s}} (''[//en.wikipedia.org/wiki/Collins_English_Dictionary Collins English Dictionary]'': [http://www.collinsdictionary.com/dictionary/english/nostradamus?showCookiePolicy=true "Nostradamus"]); {{IPAc-en|n|ɒ|s|t|r|ə|ˈ|d|ɑː|m|ə|s|,_|-|ˈ|d|eɪ|-}} (''[//en.wikipedia.org/wiki/Oxford_English_Dictionary Oxford English Dictionary]''); {{IPAc-en|ˌ|n|ɒ|s|t|r|ə|ˈ|d|eɪ|m|ə|s|,_|-|ˈ|d|ɑː|-|,_|ˈ|n|oʊ|s|t|r|ə|-}} (''[//en.wikipedia.org/wiki/Random_House_Webster's_Unabridged_Dictionary Random House Webster's Unabridged Dictionary]'': [http://dictionary.reference.com/browse/nostradamus "Nostradamus"]).</ref> ਇੱਕ [[ਫ਼ਰਾਂਸ|ਫ਼ਰਾਂਸੀਸੀ]] ਹਕੀਮ ਅਤੇ ਜੋਤਸ਼ੀ ਸੀ ਜਿਸਨੇ ਆਪਣੀਆਂ ਭਵਿੱਖਬਾਣੀਆਂ ਦੀਆਂ ਕਿਤਾਬਾਂ ਛਾਪੀਆਂ ਜੋ ਬਹੁਤ ਮਸ਼ਹੂਰ ਹੋਈਆ। ਉਸ ਸਿਰ ਦੁਨੀਆ ਦੀਆਂ ਕੁਝ ਪ੍ਰਮੁੱਖ ਘਟਨਾਵਾਂ ਸਬੰਧੀ ਭਵਿੱਖਬਾਣੀ ਕਰਨ ਦਾ ਸਿਹਰਾ ਬੰਨ੍ਹਿਆ ਜਾਂਦਾ ਹੈ।{{Sfn}}{{Sfn}} ਜ਼ਿਆਦਾਤਰ ਸੋਧਕਾਰ ਅਤੇ ਵਿਗਿਆਨੀ ਸੂਤਰਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਘਟਨਾਵਾਂ ਅਤੇ ਨਾਸਟਰਡਾਮਸ ਦੇ ਸ਼ਬਦਾਂ ਵਿੱਚ ਦਿਖਾਏ ਗਏ ਸਬੰਧ ਕਾਫ਼ੀ ਹੱਦ ਤੱਕ ਗਲਤ ਵਿਆਖਿਆਵਾਂ ਜਾਂ ਗਲਤ ਅਨੁਵਾਦ ਦਾ ਨਤੀਜਾ ਹਨ ਜਾਂ ਫਿਰ ਇੰਨੇ ਕਮਜ਼ੋਰ ਹਨ ਕਿ ਉਹਨਾਂ ਨੂੰ ਅਸਲੀ ਭਵਿੱਖ ਦੱਸਣ ਦੀ ਸ਼ਕਤੀ ਦੇ ਗਵਾਹੀ ਦੇ ਰੂਪ ਵਿੱਚ ਪੇਸ਼ ਕਰਨਾ ਬੇਕਾਰ ਹੈ।
 
ਨਾਸਟਰਡਾਮਸ ਦਾ ਪਰਿਵਾਰ ਸ਼ੁਰੂ ਵਿੱਚ ਜਹੂਦੀ ਸੀ ਪਰ ਉਸਦੇ ਜਨਮ ਤੋਂ ਪਹਿਲਾਂ ਕੈਥੋਲਿਕ ਧਰਮ ਵਿੱਚ ਸ਼ਾਮਿਲ ਹੋ ਗਿਆ। ਉਸਨੇ ਐਵੀਗੌਨ ਦੀ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ ਪਰ ਪਲੇਜ ਦੇ ਕਹਿਰ ਕਰਕੇ ਯੂਨੀਵਰਸਿਟੀ ਬੰਦ ਹੋਣ ਕਾਰਨ ਉਸਨੂੰ ਪੜ੍ਹਾਈ ਛੱਡਣੀ ਪਈ। ਉਸਨੇ ਕਈ ਸਾਲਾਂ ਤਕ ਔਸਿਧਕਾਰ ਦੇ ਤੌਰ ਤੇ ਕੰਮ ਕੀਤਾ ਫਿਰ ਉਹ ਡਾਕਟਰੀ ਦੀ ਉਪਾਧੀ ਲੈਣ ਦੀ ਆਸ ਨਾਲ ਯੂਨੀਵਰਸਿਟੀ ਆਫ਼ ਮੋਂਟੇਪਿੱਲਰ ਵਿੱਚ ਗਿਆ, ਪਰ ਉਸਦੇ ਕੰਮ ਬਾਰੇ ਜਾਨਣ ਤੋਂ ਬਾਅਦ ਉਸਨੂੰ ਉਥੋਂ ਕੱਢ ਦਿੱਤਾ ਗਿਆ, ਕਿਉਂਕੇ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਇਹ ਇਕਇੱਕ ਵਰਜਿਤ ਕੰਮ ਸੀ।
ਸਾਲ 1531 ਵਿੱਚ ਉਸਦਾ ਪਹਿਲਾ ਵਿਆਹ ਹੋਇਆ ਪਰ ਉਸਦੀ ਪਤਨੀ ਤੇ ਦੋ ਬੱਚੇ ਪਲੇਗ ਦੇ ਕਹਿਰ ਕਰਕੇ ਚਲ ਵਸੇ। ਐਨੇ ਪੋਨਮਾਰਤੇ ਉਸਦੀ ਦੂਜੀ ਪਤਨੀ ਬਣੀ, ਜਿਸਨੇ ਉਸਦੇ 6 ਬੱਚਿਆਂ ਨੂੰ ਜਨਮ ਦਿੱਤਾ।{{Sfn}}