ਨਿਊਟਨ (ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ

Content deleted Content added
ਟੈਗ: 2017 source edit
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਨਿਊਟਨ''' ਇਕਇੱਕ 2017 ਦੀ ਭਾਰਤੀ [[ਹਿੰਦੀ ਭਾਸ਼ਾ]] ਦੀ ਬਲੈਕ ਕਾਮੇਡੀ ਫਿਲਮ ਹੈ ਜੋ ਅਮਿਤ ਵੀ ਮਸੂਰਕਰ ਦੁਆਰਾ ਨਿਰਦੇਸਿਤ ਹੈ।<ref>{{Cite news|url=http://www.screendaily.com/reviews/newton-berlin-review/5114642.article|title='Newton': Berlin Review|access-date=4 April 2017|language=en}}</ref><ref>[http://www.huffingtonpost.in/2017/01/18/newton-an-indie-starring-rajkummar-rao-makes-it-to-the-berli/ Huffington Post]</ref> ਦ੍ਰਿਸ਼ਯਾਮ ਫਿਲਮਸ ਦੁਆਰਾ ਨਿਰਮਿਤ, ਇਹ ਫ਼ਿਲਮ ਉਸਦੀ ਦੀ ਪਹਿਲੀ ਫ਼ਿਲਮ, 2013 ਵਿੱਚ ਸਲਾਕਰ ਕਾਮੇਡੀ ਸੁਤੰਤਰ ਫਿਲਮ ਸੁਲੇਮਾਨੀ ਕੀਦਾ ਦੇ ਬਾਅਦ ਮਸੂਰਕਰ ਦੀ ਦੂਜੀ ਫ਼ੀਚਰ ਫ਼ਿਲਮ ਹੈ।<ref>{{cite web|url=http://www.firstpost.com/entertainment/newton-movie-review-rajkummar-rao-pankaj-tripathi-anjali-patil-shine-in-a-dazzlingly-low-key-dramedy-4059425.html|title=Newton movie review: Rajkummar Rao, Pankaj Tripathi, Anjali Patil shine in a dazzlingly low-key dramedy}}</ref> <ref>{{Cite news|url=http://www.deccanchronicle.com/entertainment/bollywood/120217/rajkummars-newton-opens-to-thunderous-response-at-berlin-international-film-festival.html|title=Deccan Chronicle|last=|first=|date=12 February 2017|work=http://www.deccanchronicle.com/|access-date=4 April 2017|archive-url=|archive-date=|dead-url=|language=en}}External link in <code style="color:inherit; border:inherit; padding:inherit;">&#x7C;work=</code> ([//en.wikipedia.org/wiki/Help:CS1_errors#param_has_ext_link help])
[[Category:CS1 errors: external links|Category:CS1 errors: external links]]</ref> ਨਿਊਟਨ ਦਾ 67 ਵੀਂ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਫੋਰਮ ਸੈਕਸ਼ਨ ਵਿੱਚ ਵਰਲਡ ਪ੍ਰੀਮੀਅਰ ਸੀ, ਅਤੇ ਇਸ ਨੂੰ ਟਰੇਬੇਕਾ ਫਿਲਮ ਫੈਸਟੀਵਲ ਵਿੱਚ ਉੱਤਰੀ ਅਮਰੀਕਨ ਪ੍ਰੀਮੀਅਰ ਹੈ ਜਿੱਥੇ ਇਹ ਇੰਟਰਨੈਸ਼ਨਲ ਨੇਰੇਟਿਵ ਕੰਪੀਟੀਸ਼ਨ ਸੈਕਸ਼ਨ ਵਿੱਚ ਦਿਖਾਈ ਦੇਵੇਗੀ। ਇਹ 90 ਵੇਂ ਅਕਾਦਮੀ ਅਵਾਰਡ ਵਿਚਵਿੱਚ ਸਰਬੋਤਮ ਬਦੇਸ਼ੀ ਭਾਸ਼ਾ ਦੀ ਭਾਰਤੀ ਐਂਟਰੀ ਵਜੋਂ ਚੁਣੀ ਗਈ ਸੀ।<ref name="India">{{Cite news|url=http://timesofindia.indiatimes.com/entertainment/hindi/bollywood/news/newton-is-indias-official-entry-to-oscars-2018/articleshow/60792920.cms|title='Newton' is India's official entry to Oscars 2018|date=22 September 2017|work=Times of India|access-date=22 September 2017}}</ref>
 
== ਪਲਾਟ ==
ਭਾਰਤ ਦੇ ਛੱਤੀਸਗੜ੍ਹ ਦੇ ਸੰਘਰਸ਼-ਘਿਰੇ ਜੰਗਲਾਂ ਵਿਚਵਿੱਚ ਨਕਸਲੀ-ਨਿਯੰਤ੍ਰਿਤ ਕਸਬੇ ਵਿਚਵਿੱਚ ਚੋਣ ਡਿਊਟੀ ਕਰਨ ਲਈ ਇਕਇੱਕ ਸਰਕਾਰੀ ਕਲਰਕ ਨਿਊਟਨ ਕੁਮਾਰ ਨੂੰ ਭੇਜਿਆ ਗਿਆ ਹੈ। ਕਮਿਊਨਿਸਟ ਬਾਗ਼ੀਆਂ ਦੁਆਰਾ ਸੁਰੱਖਿਆ ਫੋਰਸਾਂ ਦੀ ਬੇਰੁੱਖੀ ਅਤੇ ਗੁਰੀਲਾ ਹਮਲਿਆਂ ਦੇ ਮੰਡਰਾਉਂਦੇ ਡਰ ਦਾ ਸਾਹਮਣਾ ਕਰਦੇ ਹੋਏ, ਉਹ ਉਸ ਦੇ ਵਿਰੁੱਧ ਬੜੇ ਅੜਿੱਕੇ ਹੋਣ ਦੇ ਬਾਵਜੂਦ ਸੁਤੰਤਰ ਅਤੇ ਨਿਰਪੱਖ ਵੋਟਿੰਗ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।
 
== ਕਲਾਕਾਰ ==
ਲਾਈਨ 20:
== ਬਾਹਰੀ ਲਿੰਕ ==
* {{IMDb title|6484982}}
 
[[ਸ਼੍ਰੇਣੀ:CS1 errors: external links|Category:CS1 errors: external links]]
[[ਸ਼੍ਰੇਣੀ:2017 ਦੀਆਂ ਫ਼ਿਲਮਾਂ]]
[[ਸ਼੍ਰੇਣੀ:ਹਿੰਦੀ ਫ਼ਿਲਮਾਂ]]