ਨਿਰੂਪਾ ਰਾਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person|name=Nirupa Roy|image=Nirupa Roy.jpg|caption=Roy in ''Deewaar'' (1975)|birth_name=Kokila Kishorechandra Bulsara|birth_date={{Birth date|df=yes|1931|1|04}}|birth_place=[[Valsad]], [[Gujarat]], [[British India]]|death_date={{Death date and age|df=yes|2004|10|13|1931|01|04}}|death_place=[[Mumbai]], [[Maharashtra]], India|occupation=[[Actress]]|religion=[[Hinduism]]|spouse=Kamal Roy (m. 1946)|children=Yogesh, Kiran}}'''ਨਿਰੁਪਾ ਰਾਏ''' (ਜਨਮ '''Kokila Kishorechandra Bulsara'''; {{lang-gu|નિરુપા રોય}}; 4 ਜਨਵਰੀ 1931 – 13 ਅਕਤੂਬਰ 2004) ਇੱਕ ਭਾਰਤੀ ਅਭਿਨੇਤਰੀ ਹੈ। ਉਹ [[ਬਾਲੀਵੁੱਡ|ਹਿੰਦੀ ਫਿਲਮਾਂ]] ਵਿੱਚ ਅਦਾਕਾਰਾ ਹੈ। ਉਸਨੇ ਫਿਲਮਾਂ ਵਿੱਚ ਜਾਇਦਾ ਤੌਰ ਉੱਤੇ ਮਾਂ ਦਾ ਕਿਰਦਾਰ ਕੀਤਾ। ਉਸਨੇ ਸ਼ੁਰੂਆਤ ਵਿੱਚ ਮੁੱਖ ਭੂਮਿਕਾਵਾਂ ਲਈ ਕੰਮ ਕੀਤਾ ਪਰ 1970 ਅਤੇ 1980 ਦੌਰਾਨ ਉਹ ਮਾਂ ਦੀ ਭੂਮਿਕਾ ਵਿੱਚ ਨਜਰ ਆਈ। ਉਸਨੇ ਆਪਣੇ 50 ਸਾਲ ਦੇ ਅਦਾਕਾਰੀ ਕਰੀਅਰ ਵਿੱਚ 275 ਫਿਲਮਾਂ ਵਿੱਚ ਕੰਮ ਕੀਤਾ।
 
== ਨਿੱਜੀ ਜ਼ਿੰਦਗੀ ==
ਨਿਰੁਪਾ ਰਾਏ ਦਾ ਜਨਮ ਵਲਸਾੜ, [[ਗੁਜਰਾਤ]] ਵਿੱਚ ਹੋਇਆ। ਉਸਦਾ ਬਚਪਨ ਦਾ ਨਾਮ ਕੋਕਿਲਾ ਕਿਸ਼ੋਰਚੰਦਰਾਂ ਬੁਲਸਾਰਾਂ ਸੀ। ਉਸ ਦਾ ਵਿਆਹ 15 ਸਾਲ ਦੀ ਉਮਰ ਵਿੱਚ ਕਮਲ ਰਾਏ ਤੇ ਉਹ [[ਮੁੰਬਈ]] ਆ ਗਈ। ਉਸਦੇ ਦੋ ਪੁੱਤਰ, ਯੋਗੇਸ਼ ਅਤੇ ਕਿਰਨ ਹਨ। ਫਿਲਮ ਕਰੀਅਰ ਵਿੱਚ ਕਦਮ ਰੱਖਦੀਆਂ ਉਸਨੇ ਆਪਣਾ ਨਾਮ ਬਦਲ ਲਿਆ।
 
== ਇਨਾਮ ==
ਲਾਈਨ 11:
== ਹਵਾਲੇ ==
{{reflist}}
 
[[ਸ਼੍ਰੇਣੀ:ਜਨਮ 1931]]
[[ਸ਼੍ਰੇਣੀ:20ਵੀ ਸਦੀ ਦੀਅਾਦੀਆ ਫਿਲਮੀ ਅਦਾਕਾਰਾਂ]]
[[ਸ਼੍ਰੇਣੀ:21ਵੀਂ ਸਦੀ ਦੀਆਂ ਭਾਰਤੀ ਅਭਿਨੇਤਰੀਆਂ]]
[[ਸ਼੍ਰੇਣੀ:ਹਿੰਦੀ ਸਿਨੇਮਾ ਵਿੱਚ ਅਭਿਨੇਤਰੀਆਂ]]