ਨਿਹਾਲੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{ਜਾਣਕਾਰੀਡੱਬਾ ਬੋਲੀ|familycolor=Isolate|name=ਨਿਹਾਲੀ<br>|states={{IND}}|region=ਮੱਧ ਪ੍ਰਦੇਸ਼, ਮਹਾਰਾਸ਼ਟਰ <br>|latd=21|latm=03|latNS=N|longd=76|longm=32|longEW=E|speakers=2,000|family=[[भाषा वियोजक|ਭਾਸ਼ਾ ਵਿਯੋਜਕ<br>
]]|iso3=nll|date=1991|ref=e18}}'''ਨਿਹਾਲੀ''' ਭਾਸ਼ਾ ਪੱਛਮੀ ਮੱਧ [[ਭਾਰਤ]] ਦੇ [[ਮੱਧ ਪ੍ਰਦੇਸ਼]] ਦੇ ਕੁਝ ਛੋਟੇ ਭਾਗਾਂ ਵਿਚਵਿੱਚ ਅਤੇ [[ਮਹਾਰਾਸ਼ਟਰ]] ਵਿਚਵਿੱਚ ਬੋਲੀ ਜਾਂਦੀ ਭਾਸ਼ਾ ਹੈ।   ਇਹ ਇੱਕ  ਭਾਸ਼ਾ ਵਿਯੋਜਕ ਹੈ, ਅਰਥਾਤ, ਦੁਨੀਆਂਦੁਨੀਆ ਦੀ ਕਿਸੇ ਵੀ ਹੋਰ ਭਾਸ਼ਾ ਤੋਂ ਕੋਈ ਜਾਣਿਆ ਨਸਲੀ ਸਬੰਧ ਨਹੀਂ ਹੈ ਅਤੇ ਇਹ ਆਪਣੇ [[ਭਾਸ਼ਾ ਪਰਿਵਾਰ]] ਦੀ ਇੱਕੋ ਇੱਕ ਜਾਣੀ ਜਾਂਦੀ ਭਾਸ਼ਾ ਹੈ। ਇਸ ਤੋਂ ਬਿਨਾਂ, [[ਜੰਮੂ ਅਤੇ ਕਸ਼ਮੀਰ]] ਦੀ ਬੁਰਸ਼ਾਸਕੀ ਭਾਸ਼ਾ ਦੂਜੀ ਜਾਣੀ ਜਾਂਦੀ ਭਾਸ਼ਾ ਦੁਭਾਸ਼ੀਏ ਹੈ। ਨਿਹਾਲੀਆਂ ਦੀ ਆਬਾਦੀ ਲਗਭਗ 5,000 ਹੈ ਪਰ 1991 ਦੀ ਮਰਦਮਸ਼ੁਮਾਰੀ ਵਿੱਚ, ਇਹਨਾਂ ਵਿੱਚੋਂ ਸਿਰਫ 2,000 ਹੀ ਇਸ ਭਾਸ਼ਾ ਦੇ ਬੋਲਣ ਵਾਲਿਆਂ ਵਜੋਂ ਗਿਣੇ ਗਏ ਸਨ।<ref>Nagaraja, K.S. (2014). The Nihali Language. Manasagangotri, Mysore-570 006, India: Central Institute of Indian Languages. [//hi.wikipedia.org/wiki/Special:BookSources/9788173431449 ISBN 978-81-7343-144-9].</ref>
 
ਨਿਹਾਲੀ ਸਮੂਹ ਇਤਿਹਾਸਕ ਰੂਪ ਵਿਚਵਿੱਚ ਕੋਰਕੁ ਸਮੂਹ ਨਾਲ ਸੰਬੰਧਿਤ ਰਿਹਾ ਹੈ ਅਤੇ ਇਨ੍ਹਾਂ ਦੇ ਨਾਲ ਹੀ ਪਿੰਡਾਂ ਵਿਚਵਿੱਚ ਵਸਦਾ ਆਇਆ ਹੈ। ਇਸ ਕਾਰਣ ਹੀ ਨਿਹਾਲੀ ਭਾਸ਼ਾ ਬੋਲਣ ਵਾਲੇ ਬਹੁਤ ਸਾਰੇ ਲੋਕ [[ਕੋਰਕੁ ਭਾਸ਼ਾ]] ਦੇ ਵੀ ਗਿਆਤਾ ਹੁੰਦੇ ਹਨ। ਨਿਹਾਲੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਨੇੜੇ ਦੀਆਂ ਹੋਰਨਾਂ ਭਾਸ਼ਾਵਾਂ ਤੋਂ ਲਏ ਹੋਏ ਹਨ ਅਤੇ ਆਮ ਬੋਲ ਵਿਚਵਿੱਚ ਲਗਭਗ 60-70% ਕੋਰਕੁ ਭਾਸ਼ਾ ਦੇ ਸ਼ਬਦ ਹੁੰਦੇ ਹਨ। [[ਭਾਸ਼ਾ ਵਿਗਿਆਨ]]<nowiki/>ੀਆਂ ਦੇ ਅਨੁਸਾਰ ਮੂਲ ਨਿਹਾਲੀ ਸ਼ਬਦਾਵਲੀ ਵਿਚਵਿੱਚ ਹੁਣ ਕੇਵਲ 25% ਸ਼ਬਦ ਹੀ ਵਰਤੋਂ ਵਿਚਵਿੱਚ ਰਹਿ ਗਏ ਹਨ।<ref>Franciscus Bernardus Jacobus Kuiper, "[https://books.google.com/books?id=Nwh_QgAACAAJ Nahali: a comparative study]", Part 25, Issue 5 of Mededeelingen der Koninklijke Nederlandsche Akademie van Wetenschappen, Afd. Letterkunde, N.V. Noord-Hollandsche Uitg. Mij., 1962</ref>
 
== ਹਵਾਲੇ ==
{{टिप्पणीसूची}}
 
[[ਸ਼੍ਰੇਣੀ:ਭਾਰਤ ਦੀਆਂ ਭਾਸ਼ਾਵਾਂ]]
[[ਸ਼੍ਰੇਣੀ:ਮਹਾਰਾਸ਼ਟਰ ਦੀਆਂ ਭਾਸ਼ਾਵਾਂ]]