ਨੈਨੋਤਕਨਾਲੋਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎ਪਿਤਾਮਾ ਰਿਚਰਡ ਫਿਨਮੈਨ: clean up ਦੀ ਵਰਤੋਂ ਨਾਲ AWB
ਲਾਈਨ 9:
ਨੈਨੋਤਕਨਾਲੋਜੀ ਵਿਗਿਆਨ, ਇੰਜਨੀਅਰਿੰਗ ਅਤੇ ਤਕਨਾਲੋਜੀ ਦਾ ਅਤਿ ਵਿਲੱਖਣ ਅਤੇ ਨੈਨੋ ਪੱਧਰ ’ਤੇ ਪਦਾਰਥ ਨੂੰ ਖੰਘਾਲਣ ਵਾਲਾ ਰੂਪ ਹੈ। ਇੱਕ ਤੋਂ ਲੈ ਕੇ 100 ਨੈਨੋਮੀਟਰ ਆਕਾਰ ਦਾ ਪਦਾਰਥ ਨੈਨੋਤਕਨਾਲੋਜੀ ਨੂੰ ਪ੍ਰਭਾਵਿਤ ਕਰਦਾ ਹੈ। ਨੈਨੋਤਕਨਾਲੋਜੀ ਰਾਹੀਂ ਪਦਾਰਥ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਾ ਅਧਿਐਨ ਨੈਨੋਵਿਗਿਆਨ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਨੈਨੋਤਕਨਾਲੋਜੀ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਰ ਰਹੀ ਹੈ। ਇਨ੍ਹਾਂ ਵਿਗਿਆਨਕ ਖੇਤਰਾਂ ਵਿੱਚ [[ਰਸਾਇਣ ਵਿਗਿਆਨ]], [[ਭੌਤਿਕ ਵਿਗਿਆਨ]], [[ਪਦਾਰਥ ਵਿਗਿਆਨ]] ਅਤੇ [[ਇੰਜਨੀਅਰਿੰਗ]] ਦੇ ਖੇਤਰ ਮੁੱਖ ਹਨ। ਨੈਨੋਤਕਨਾਲੋਜੀ ਸਿਰਫ਼ ਵਿਗਿਆਨ ਦਾ ਇੱਕ ਨਵਾਂ ਅਧਿਆਏ ਹੀ ਨਹੀਂ ਸਗੋਂ ਮਾਦੇ ਨੂੰ ਦੇਖਣ ਅਤੇ ਉਸ ਦੀ ਪੜਚੋਲ ਕਰਨ ਦਾ ਨਵਾਂ ਅਤੇ ਅਤਿ ਸੂਖ਼ਮ ਰਾਹ ਹੈ।
==ਪਿਤਾਮਾ ਰਿਚਰਡ ਫਿਨਮੈਨ==
[[File:Threshold formation nowatermark.gif|thumb|right|400px|ਨੈਨੋ ਇਕਟ੍ਰੋਨਿਕਸ ਦੇ ਖੇਤਰ ਵਿੱਚ ਜਿਵੇਜਿਵੇਂ ਮੋਸਫੇਟ ਨੂੰ ਬਹੁਤ ਛੋਟੇ ਅਕਾਰ ਨੈਨੋ ਤਾਰਾ ਜਿਵੇਜਿਵੇਂ ~10 nm ਦੀ ਲੰਬਾਈ ਵਿੱਚ ਬਣਾਉਣਾ]]
#ਨੈਨੋਤਕਨਾਲੋਜੀ ਦਾ ਪਿਤਾਮਾ ਪ੍ਰਸਿੱਧ ਭੌਤਿਕ ਵਿਗਿਆਨੀ [[ਰਿਚਰਡ ਫਿਨਮੈਨ]] ਸੀ। 29 ਦਸੰਬਰ 1959 ਨੂੰ [[ਕੈਲੇਫੋਰਨੀਆ]] ਤਕਨੀਕੀ ਯੂਨੀਵਰਸਿਟੀ ’ਚ ਇੱਕ ਭਾਸ਼ਣ ਦੌਰਾਨ ਉਹਨਾਂ ਨੇ ਪਹਿਲੀ ਵਾਰ [[‘ਨੈਨੋਤਕਨਾਲੋਜੀ’]] ਸ਼ਬਦ ਦਾ ਉੱਚਾਰਨ ਕੀਤਾ। ਫਿਨਮੈਨ ਨੇ ਦੱਸਿਆ ਕਿ ਕਿਵੇਂ ਨੈਨੋ ਪੱਧਰ ’ਤੇ ਵਿਗਿਆਨ ਕਿਸੇ ਵੀ ਪਦਾਰਥ ਦੇ ਨਿੱਜੀ ਪਰਮਾਣੂਆਂ ਨੂੰ ਵਿਉਂਤਬੰਦ ਤਰੀਕਿਆਂ ਨਾਲ ਕੰਟਰੋਲ ਕਰ ਸਕਦੇ ਹਨ।
#ਪ੍ਰੋਫ਼ੈਸਰ ਨਾਰੀਓ ਟੈਨਗੁੱਚੀ ਨੇ 1970 ਵਿੱਚ ਨੈਨੋਤਕਨਾਲੋਜੀ ਦੇ ਖੇਤਰ ’ਚ ਹੰਭਲਾ ਮਾਰਦਿਆਂ ਅਤਿ ਸੂਖ਼ਮ ਯਾਂਤਰਿਕ ਮਸ਼ੀਨਾਂ ਤਿਆਰ ਕਰਨ ਦਾ ਮਾਡਲ ਪੇਸ਼ ਕੀਤਾ।