ਨੈਲੀ ਸਾਕਸ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎ਜ਼ਿੰਦਗੀ: clean up ਦੀ ਵਰਤੋਂ ਨਾਲ AWB
ਛੋ →‎ਜ਼ਿੰਦਗੀ: clean up ਦੀ ਵਰਤੋਂ ਨਾਲ AWB
ਲਾਈਨ 3:
 
== ਜ਼ਿੰਦਗੀ ==
# ਸਾਕਸ ਦਾ ਜਨਮ ਜਰਮਨੀ ਦੇ ਇੱਕ ਸ਼ਹਿਰ ਵਿੱਚ 1891ਦੇ ਸਾਲ ਵਿੱਚ ਇੱਕ ਧਨੀ ਦਸਤਕਾਰ ਦੇ ਘਰ ਹੋਇਆ ਸੀ।<ref>[http://nobelprize.org/nobel_prizes/literature/laureates/1966/sachs-autobio.html "Nelly Sachs – Autobiography".]</ref> ਕਮਜ਼ੋਰ ਸਿਹਤ ਕਾਰਨ ਉਸਨੇ ਘਰ ਰਹਿ ਕੇ ਹੀ ਪੜ੍ਹਾਈ ਕੀਤੀ। ਉਸਨੇ [[ਡਾਂਸ|dancer]] ਵਜੋਂ ਆਪਣੀ ਪ੍ਰਤਿਭਾ ਦਾ ਪ੍ਰਮਾਣ ਬਚਪਨ ਵਿੱਚ ਹੀ ਦੇ ਦਿੱਤਾ ਸੀ ਪਰ ਉਸਦੇ ਡਰੂ ਮਾਪਿਆਂ ਨੇ ਉਸਨੂੰ ਇਹ ਪੇਸ਼ਾ ਅਖਤਿਆਰ ਕਰਨ ਵੱਲ ਉਤਸਾਹਿਤ ਨਹੀਂ ਕੀਤਾ। ਉਹ ਮਾਪਿਆਂ ਦੇ ਪਰਛਾਵੇਂ ਹੇਠ ਅੰਤਰਮੁਖੀ ਸੁਭਾ ਵਾਲੀ ਕੁੜੀ ਬਣ ਨਿਬੜੀ ਅਤੇ ਉਸਨੇ ਸ਼ਾਦੀ ਨਾ ਕਰਵਾਈ। ਉਹ ਆਪਣੇ ਜਾਣਕਾਰਾਂ ਨੂੰ ਢੇਰਾਂ ਚਿਠੀਆਂ ਲਿਖਦੀ ਅਤੇ ਉਹ [[ਸੇਲਮਾ ਲਾਗੇਰਲੋਫ਼]] ਅਤੇ ਹਾਈਲਡ ਡੋਮਿਨ ਦੀ ਗੂੜੀ ਸਹੇਲੀ ਸੀ। ਜਦੋਂ ਨਾਜ਼ੀਆਂ ਨੇ ਸੱਤਾ ਹਥਿਆ ਲਈ, ਉਹ ਬਹੁਤ ਡਰ ਗਈ, ਇੱਕ ਸਮੇਂ ਤਾਂ ਬੋਲਣ ਤੋਂ ਵੀ ਅਸਮਰਥ ਹੋ ਗਈ। ਆਪਣੀ ਇੱਕ ਕਵਿਤਾ ਵਿੱਚ ਉਹ ਲਿਖਦੀ ਹੈ: "ਜਦੋਂ ਆਈ ਦਹਿਸ਼ਤ ਭਾਰੀ/ਮੈਂ ਗੂੰਗੀ ਹੋ ਗਈ।" ਸਾਕਸ 1940 ਵਿੱਚ ਆਪਣੀ ਬੁਢੀ ਮਾਂ ਨਾਲ ਸਵੀਡਨ ਦੌੜ ਗਈ। ਲਾਗੇਰਲੋਫ਼ ਨਾਲ ਉਸ ਦੀ ਦੋਸਤੀ ਸੀ ਜਿਸਨੇ ਉਹਨਾਂ ਦੇ ਜੀਵਨ ਨੂੰ ਬਚਾਇਆ: ਆਪਣੀ ਮੌਤ ਤੋਂ ਥੋੜਾ ਸਮਾਂ ਪਹਿਲਾਂ ਲਾਗੇਰਲੋਫ਼ ਨੇ ਜਰਮਨੀ ਤੋਂ ਆਪਣੇ ਰਿਹਾਈ ਲਈ ਸਵੀਡਨ ਦੇ ਸ਼ਾਹੀ ਪਰਿਵਾਰ ਨਾਲ ਗੱਲ ਕੀਤੀ। ਸਾਕਸ ਅਤੇ ਉਸ ਦੀ ਮਾਤਾ ਹਵਾਈ ਉੜਾਨ ਰਾਹੀਂ ਸਾਕਸ ਦੇ ਤਸ਼ੱਦਦ ਕੈੰਪ ਚ ਰਿਪੋਰਟ ਕਰਨ ਲਈ ਤਹਿ ਕੀਤੇ ਸਮੇਂ ਤੋਂ ਇੱਕ ਹਫ਼ਤਾ ਪਹਿਲਾਂ ਨਾਜ਼ੀ ਜਰਮਨੀ ਤੋਂ ਸਵੀਡਨ ਚਲੀਆਂ ਗਈਆਂ। ਉਹ ਸਵੀਡਨ ਵਿੱਚ ਵਸ ਗਈਆਂ ਅਤੇ ਸਾਕਸ 1952 ਵਿਚਵਿੱਚ ਸਵੀਡਨ ਦੀ ਨਾਗਰਿਕ ਬਣ ਗਈ।
 
== ਪੁਸਤਕ ਸੂਚੀ==