ਪਥਰਾਟੀ ਬਾਲਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 4:
ਇਹ [[ਮੀਥੇਨ]] ਵਰਗੇ ਘੱਟ [[ਕਾਰਬਨ]]:[[ਹਾਈਡਰੋਜਨ]] ਨਿਸਬਤ ਵਾਲ਼ੇ ਉੱਡਣਹਾਰ ਪਦਾਰਥਾਂ ਤੋਂ ਲੈ ਕੇ [[ਐਂਥਰਾਸਾਈਟ]] ਵਰਗੇ ਲਗਭਗ ਖ਼ਰੇ ਕਾਰਬਨ ਦੇ ਬਣੇ ਗ਼ੈਰ-ਉੱਡਣਹਾਰ ਪਦਾਰਥਾਂ ਤੱਕ ਹੋ ਸਕਦੇ ਹਨ। ਮੀਥੇਨ [[ਹਾਈਡਰੋਕਾਰਬਨ]] ਦੇ ਇਲਾਕਿਆਂ ਵਿੱਚ ਇਕੱਲਾ, ਤੇਲ ਦੇ ਨਾਲ਼ ਜਾਂ [[ਮੀਥੇਨ ਕਲੈਥਰੇਟ]] ਦੇ ਰੂਪ ਵਿੱਚ ਮਿਲਦਾ ਹੈ। ਇਹ ਸਿਧਾਂਤ ਕਿ ਪਥਰਾਟੀ ਬਾਲਣ ਲੱਖਾਂ ਵਰ੍ਹੇ ਪਹਿਲਾਂ ਧਰਤੀ ਦੀ ਪੇਪੜੀ ਵਿੱਚ ਤਾਪ ਅਤੇ ਦਾਬ ਹੇਠ ਪਏ ਮੁਰਦਾ ਬੂਟਿਆਂ ਦੀ [[ਪਥਰਾਟ|ਪਥਰਾਈ ਹੋਈ ਰਹਿੰਦ-ਖੂੰਹਦ]] ਤੋਂ ਬਣੇ ਹਨ,<ref>{{cite web|author=Novaczek, Irene|date=September 2000|title=Canada's Fossil Fuel Dependency|url=http://www.elements.nb.ca/theme/fuels/irene/novaczek.htm|publisher=Elements|accessdate =2007-01-18}}</ref><ref>{{cite web|title=Fossil fuel|url=http://oaspub.epa.gov/trs/trs_proc_qry.navigate_term?p_term_id=7068&p_term_cd=TERM|publisher=EPA|accessdate=2007-01-18|archiveurl = http://wayback.archive.org/web/20070312054557/http://oaspub.epa.gov/trs/trs_proc_qry.navigate_term?p_term_id=7068&p_term_cd=TERM |archivedate = March 12, 2007|deadurl=yes}}</ref> ਨੂੰ ਪਹਿਲੀ ਵਾਰ 1556 ਵਿੱਚ [[ਜੌਰਗ ਐਗਰੀਕੋਲਾ]] ਅਤੇ ਬਾਅਦ ਵਿੱਚ 18ਵੇਂ ਸੈਂਕੜੇ ਵਿੱਚ [[ਮਿਖ਼ਾਈਲ ਲੋਮੋਨੋਸੋਵ]] ਨੇ ਦਿੱਤਾ ਸੀ।
 
[[ਊਰਜਾ ਜਾਣਕਾਰੀ ਪ੍ਰਬੰਧ]] ਦਾ ਅੰਦਾਜ਼ਾ ਹੈ ਕਿ 2007 ਵਿੱਚ ਊਰਜਾ ਦੇ ਮੁੱਢਲੇ ਸੋਮਿਆਂ ਵਿੱਚ 36.0% ਕੱਚਾ ਤੇਲ, 27.4% ਕੋਲ਼ਾ, 23.0% ਕੁਦਰਤੀ ਗੈਸ ਸ਼ਾਮਲ ਹਨ ਜਿਸ ਕਰ ਕੇ ਦੁਨੀਆਂਦੁਨੀਆ ਦੇ ਮੁੱਢਲੇ ਊਰਜਾ ਖਪਾਅ ਵਿੱਚ ਪਥਰਾਟੀ ਬਾਲਣ ਦਾ ਹਿੱਸਾ ਤਕਰੀਬਨ 86.4% ਬਣਦਾ ਹੈ।<ref>{{cite web|url=http://tonto.eia.doe.gov/cfapps/ipdbproject/IEDIndex3.cfm|title=U.S. EIA International Energy Statistics|accessdate=2010-01-12}}</ref> 2006 ਵਿੱਚ ਗ਼ੈਰ-ਪਥਰਾਟੀ ਸੋਮਿਆਂ ਵਿੱਚ [[ਪਣ-ਬਿਜਲੀ]] 6.3%, [[ਨਿਊਕਲੀ]] 8.5%, ਅਤੇ ਹੋਰ ([[ਭੂ-ਤਾਪੀ]], [[ਸੂਰਜੀ ਊਰਜਾ|ਸੂਰਜੀ]], [[ਜਵਾਰੀ ਬਿਜਲੀ|ਬਿਜਲੀ]], [[ਹਵਾਈ ਬਿਜਲੀ|ਹਵਾਈ]], [[ਲੱਕੜ ਬਾਲਣ|ਲੱਕੜ]], [[ਕੂੜੇ ਤੋਂ ਊਰਜਾ|ਕੂੜਾ-ਕੱਟਾ]]) 0.9% ਹਿੱਸੇ ਨਾਲ਼ ਸ਼ਾਮਲ ਸਨ।<ref>{{cite web|url=http://www.eia.doe.gov/iea/overview.html|title=International Energy Annual 2006|accessdate=2009-02-08}}</ref> World energy consumption was growing about 2.3% per year.
 
ਠੀਕ-ਠੀਕ ਅਰਥਾਂ ਵਿੱਚ ਪਥਰਾਟੀ ਬਾਲਣ ਨਵਿਆਉਣਯੋਗ ਹੁੰਦੇ ਹਨ। ਇਹ ਕੁਦਰਤੀ ਕਾਰਵਾਈਆਂ ਸਦਕਾ ਲਗਾਤਾਰ ਬਣਦੇ ਰਹਿੰਦੇ ਹਨ, ਜਿਵੇਂ-ਜਿਵੇਂ ਬੂਟੇ ਅਤੇ ਜਾਨਵਰ ਮਰਦੇ ਹਨ ਅਤੇ ਫੇਰ ਗਲ਼-ਸੜ ਕੇ ਗਾਦ ਹੇਠ ਦਫ਼ਨਾਏ ਜਾਂਦੇ ਹਨ। ਪਰ, ਇਹਨਾਂ ਨੂੰ ਆਮ ਤੌਰ ਉੱਤੇ [[ਗ਼ੈਰ-ਨਵਿਆਉਣਯੋਗ ਸਰੋਤ]] ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਨੂੰ ਬਣਨ ਵਿੱਚ ਲੱਖਾਂ ਸਾਲ ਲੱਗਦੇ ਹਨ ਅਤੇ ਨਵੇਂ ਭੰਡਾਰ ਪਤਾ ਲੱਗੇ ਭੰਡਾਰਾਂ ਦੇ ਖ਼ਾਲੀ ਹੋਣ ਤੋਂ ਬਹੁਤ ਹੌਲ਼ੀ ਬਣ ਰਹੇ ਹਨ।