ਪਾਈਥਾਗੋਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox philosopher
|region = Western philosophy
|era = [[Ancient philosophy]]
|color = #B0C4DE
<!-- Image and Caption -->
|image = Kapitolinischer Pythagoras adjusted.jpg
|caption = ਪਾਈਥਾਗੋਰਸ ਦਾ ਬਸਟ, [[ਰੋਮ]] ਦੇ ਇੱਕ ਅਜਾਇਬਘਰ ਵਿੱਚ
|name = ਪਾਈਥਾਗੋਰਸ (Πυθαγόρας)
|birth_date = ਅੰਦਾਜ਼ਨ 570 ਈਪੂ
|birth_place = [[ਸਾਮੋਸ]]
|death_date =ਅੰਦਾਜ਼ਨ 495 ਈਪੂ (ਲਗਪਗ 75 ਸਾਲ)<!--PLEASE SEE TALK BEFORE CHANGING DATE-->
|death_place = [[ਮੈਟਾਪੋਂਟਮ]]
|school_tradition = [[ਪਾਈਥਾਗੋਰੀਆਮ]]
|main_interests = [[ਹਿਸਾਬ]], [[ਸੰਗੀਤ]], [[ਨੀਤੀ]], [[ਰਾਜਨੀਤੀ]]
|influences = [[ਥੇਲਜ]], [[ਅਨਕਸ਼ੀਮੰਡਰ]], [[ਫੇਰੇਸੀਡਸ]]
|influenced = [[ਫਿਲੋਲਸ਼]], [[ਅਲਚਮੀਉਣ]], [[ਪਰਮੈਨੀਡਸ]], [[ਪਲੈਟੋ]], [[ਯੁਕਲਿਡ]], [[ਅਮਪੇਡੋਸਲਸ]], [[ਹਿਪਾਸਸ]], [[ਕੈਪਲਰ]]
|notable_ideas = [[ਸੰਗੀਤ ਯੂਨੀਵਰਸਿਲ]], [[ਗੋਲਡਨ ਅਨੁਪਾਤ]], [[ਪਾਇਥਾਗੋਰੀਅਨ ਟਿਉਨਿੰਗ]], [[ਪਾਇਥਾਗੋਰਸ ਥਿਉਰਮ]]
 
}}
''' [[ਸਾਮੋਸ]] ਦਾ ਪਾਈਥਾਗੋਰਸ''' ([[ਪ੍ਰਾਚੀਨ ਯੂਨਾਨੀ ਭਾਸ਼ਾ|ਪ੍ਰਾਚੀਨ ਯੂਨਾਨੀ]]: Πυθαγόρας ὁ Σάμιος, ਜਾਂ ਸਿਰਫ ਪਾਈਥਾਗੋਰਸ [[ਪ੍ਰਾਚੀਨ ਯੂਨਾਨੀ ਭਾਸ਼ਾ|ਪ੍ਰਾਚੀਨ ਯੂਨਾਨੀ]]: Πυθαγόρας; ਜਨਮ: ਲਗਪਗ 570 – ਮੌਤ ਲਗਪਗ 495 ਈਪੂ)<ref>"The dates of his life cannot be fixed exactly, but assuming the approximate correctness of the statement of Aristoxenus (ap. Porph. ''V.P.'' 9) that he left Samos to escape the tyranny of Polycrates at the age of forty, we may put his birth round about 570 BC, or a few years earlier. The length of his life was variously estimated in antiquity, but it is agreed that he lived to a fairly ripe old age, and most probably he died at about seventy-five or eighty." [[William Keith Chambers Guthrie]], (1978), ''A history of Greek philosophy, Volume 1: The earlier Presocratics and the Pythagoreans'', page 173. Cambridge University Press</ref><ref>[http://www-groups.dcs.st-and.ac.uk/history/Biographies/Pythagoras.html Biographies]</ref> ਇੱਕ ਪੁਰਾਤਨ ਯੂਨਾਨੀ [[ਦਾਰਸ਼ਨਿਕ]], [[ਹਿਸਾਬਦਾਨ]], ਅਤੇ [[ਪਾਈਥਾਗੋਰੀਅਨ]] ਧਾਰਮਿਕ ਲਹਿਰ ਦਾ ਮੋਢੀ ਸੀ। ਉਸ ਨੂੰ ਅਕਸਰ ਇੱਕ ਮਹਾਨ ਗਣਿਤਸ਼ਾਸਤਰੀ, ਰਹੱਸਵਾਦੀ ਅਤੇ ਵਿਗਿਆਨੀ ਦੇ ਰੂਪ ਵਿੱਚ ਸਨਮਾਨ ਦਿੱਤਾ ਜਾਂਦਾ ਹੈ; ਹਾਲਾਂਕਿ ਕੁੱਝ ਲੋਕ ਹਿਸਾਬ ਅਤੇ ਕੁਦਰਤੀ ਦਰਸ਼ਨ ਵਿੱਚ ਉਸਦੇ ਯੋਗਦਾਨ ਦੀਆਂ ਸੰਭਾਵਨਾਵਾਂ ਉੱਤੇ ਕਿੰਤੂ ਕਰਦੇ ਹਨ। ਹੀਰੋਡੋਟਸ ਉਸ ਨੂੰ ਯੂਨਾਨੀਆਂ ਵਿੱਚੋਂ ਸਭ ਤੋਂ ਜਿਆਦਾ ਸਮਰੱਥਾਵਾਨ ਦਾਰਸ਼ਨਿਕ ਮੰਨਦੇ ਹਨ।
==ਦਾਰਸ਼ਨਿਕ==
ਪਾਇਥਾਗੋਰਸ ਇੱਕ ਯੂਨਾਨ ਦਾ ਮਹਾਨ ਦਾਰਸ਼ਨਿਕ ਸੀ | ਉਸ ਦੀ [[ਗਣਿਤ]], [[ਨੀਤੀਸ਼ਾਸਤਰ]], [[ਆਤਮਤੱਤ ਸ਼ਾਸਤਰ]] (ਮੈਟਾ ਫਿਜ਼ਿਕਸ), [[ਸੰਗੀਤ]] ਅਤੇ [[ਰਾਜਨੀਤੀ ਸ਼ਾਸਤਰ]] ਵਿੱਚ ਗਹਿਰੀ ਰੁਚੀ ਸੀ | [[ਤਾਰਾ ਵਿਗਿਆਨ]] ਅਤੇ ਦਵਾਈਆਂ ਦੇ ਖੇਤਰ ਵਿੱਚ ਵੀ ਉਸ ਦੀ ਵਡਮੁੱਲੀ ਦੇਣ ਹੈ | ਉਹ ਇੱਕ ਮਹਾਨ ਯਾਤਰੀ ਵੀ ਸੀ | ਉਹ ਗਿਆਨ ਦੀ ਤਲਾਸ਼ ਵਿੱਚ [[ਮਿਸਰ]], [[ਅਰਬੀਆ]], [[ਬੇਬੀਲੋਨ]] ਅਤੇ [[ਭਾਰਤ]] ਆਦਿ ਕਈ ਦੇਸ਼ਾਂ ਵਿੱਚ ਗਿਆ ਸੀ|