ਪ੍ਰਸਿੱਧ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਪਾਪੂਲਰ ਸੱਭਿਆਚਾਰ ''' ਜਾਂ '''ਪੌਪ ਸੱਭਿਆਚਾਰ''' (English: Popular culture) ਨੂੰ ਆਮ ਤੌਰ 'ਤੇ ਸਮਾਜ ਦੇ ਮੈਂਬਰਾਂ ਦੁਆਰਾ ਉਹਨਾਂ ਅਭਿਆਸਾਂ, ਵਿਸ਼ਵਾਸਾਂ ਅਤੇ ਵਸਤੂਆਂ ਦੇ ਸਮੂਹ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੁੰਦੀ ਹੈ ਜੋ ਕਿਸੇ ਨਿਰਧਾਰਤ ਬਿੰਦੂ ਤੇ ਸਮਾਜ ਵਿੱਚ ਪ੍ਰਮੁੱਖ ਜਾਂ ਸਰਵ ਵਿਆਪੀ ਹੁੰਦੇ ਹਨ। 20ਵੀ ਸਦੀ ਦੇ ਅਖੀਰ ਅਤੇ 21 ਸਦੀ ਦੇ ਆਰੰਭ ਵਿਚਵਿੱਚ [[ਸੰਸਾਰੀਕਰਨ]] ਦੇ ਦੌਰ ਵਿਚਵਿੱਚ ਇਹ ਪੱਛਮੀ ਸੱਭਿਆਚਾਰ ਦੀ ਦੇਣ ਵਜੋਂ ਹੋਦ ਗ੍ਰਹਿਣ ਕਰ ਸਕਿਆ। ਖਾਸ ਤੌਰ 'ਤੇ [[ਜਨ-ਸੰਚਾਰ]] ਦੇ ਸਾਧਨ ਪੈਦਾ ਹੋਣ ਤੇ। ਇਸ ਸ਼੍ਰੇਣੀ ਵਿਚਵਿੱਚ ਫ਼ਿਲਮਾਂ, ਸੰਗੀਤ, ਟੀ.ਵੀ, ਖੇਡਾਂ, ਖਬਰਾਂ ਦੇ ਚੈਨਲ, ਫੈਸ਼ਨ, ਰਾਜਨੀਤੀ, ਟਾਕਨਾਲਜੀ, ਅਤੇ ਅਪਭਾਸ਼ਾ ਹੈ।<ref><cite class="citation web">[http://mrpopculture.com/what-is-pop-culture "What Is Pop Culture?]</cite></ref> ਪੌਪ ਸਭਿਆਚਾਰ ਵਿੱਚ ਪ੍ਰਮੁੱਖ ਵਸਤੂਆਂ ਨਾਲ ਗੱਲਬਾਤ ਦੇ ਨਤੀਜੇ ਵਜੋਂ ਪੈਦਾ ਹੋਈਆਂ ਗਤੀਵਿਧੀਆਂ ਅਤੇ ਭਾਵਨਾਵਾਂ ਵੀ ਸ਼ਾਮਲ ਹਨ।
 
== ਟਿੱਪਣੀਆਂ ==