ਪਾਵਰ (ਭੌਤਿਕ ਵਿਗਿਆਨ): ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 12:
}}
 
ਭੌਤਿਕ ਵਿਗਿਆਨ ਵਿੱਚ, '''ਪਾਵਰ''' ਜਾਂ '''ਤਾਕਤ''' ਕੰਮ ਦੇ ਹੋਣ ਦੀ ਦਰ ਹੈ ਜਾਂ ਪ੍ਰਤੀ ਇਕਾਈ ਸਮੇਂ ਵਿੱਚ [[ਊਰਜਾ]] ਦਾ ਬਦਲਾਅ ਹੈ। ਇਸਦੀ ਦਿਸ਼ਾ ਨਾ ਹੋਣ ਕਾਰਨ ਇਹ ਇੱਕ [[ਸਕੇਲਰ]] ਮਾਪ ਹੈ। [[ਕੌਮਾਂਤਰੀ ਇਕਾਈ ਢਾਂਚਾ|ਅੰਤਰਰਾਸ਼ਟਰੀ ਇਕਾਈ ਢਾਂਚੇ]] ਵਿੱਚ ਪਾਵਰ ਦੀ ਇਕਾਈ [[ਜੂਲ]] ਪ੍ਰਤੀ [[ਸੈਕੰਡ|ਸੈਕਿੰਡ]] (J/s) ਹੈ, ਜਿਸਨੂੰ ਭੌਤਿਕ ਵਿਗਿਆਨੀ [[ਜੇਮਸ ਵਾਟ]] ਦੇ ਸਤਿਕਾਰ ਵਿੱਚ [[ਵਾਟ]] ਨਾਲ ਵੀ ਜਾਣਿਆ ਜਾਂਦਾ ਹੈ, ਜਿਹੜਾ 18ਵੀਂ ਸਦੀ ਵਿੱਚ [[ਭਾਫ਼ ਇੰਜਣ]] ਦਾ ਨਿਰਮਾਤਾ ਸੀ। ਹੋਰ ਆਮ ਅਤੇ ਰਵਾਇਤੀ ਮਿਣਤੀਆਂ ਵਿਚਵਿੱਚ [[ਹਾਰਸਪਾਵਰ]] ਸ਼ਾਮਿਲ ਹੈ। ਕੰਮ ਦੀ ਦਰ ਦੇ ਅਨੁਸਾਰ ਪਾਵਰ ਨੂੰ ਇਸ ਫ਼ਾਰਮੂਲੇ ਨਾਲ ਲਿਖਿਆ ਜਾਂਦਾ ਹੈ:
 
:<math>\text{power}=\frac{\text{work}}{\text{time}}</math>