ਪਿਠਵਰਤੀ ਗਾਇਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Removing Singer_Ahmed_Rushdi_performing_live_1963.jpg, it has been deleted from Commons by Christian Ferrer because: per [[:c:Commons:Deletion requests/Files uploaded by
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀ|right|thumb|[[ਪਾਕਿਸਤਾਨ|ਪਾਕਿਸਤਾਨੀ]] ਪਿਠਵਰਤੀ ਗਾਇਕ [[ਅਹਿਮਦ ਰੁਸ਼ਦੀ]] 1964 ਦੇ ਦੌਰਾਨ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਦੇ ਹੋਏ।]]
'''ਪਿਠਵਰਤੀ ਗਾਇਕ''' ਉਹ ਗਾਇਕ ਹੁੰਦੇ ਹਨ ਜਿਹੜੇ ਫ਼ਿਲਮਾਂ ਵਿਚਵਿੱਚ ਗੀਤ ਦੀ ਵਰਤੋਂ ਲਈ ਪਹਿਲਾਂ ਤੋਂ ਗੀਤ ਰਿਕਾਰਡ ਕਰਵਾਉਂਦੇ ਹਨ। ਪਿਠਵਰਤੀ ਗਾਇਕ ਆਪਣੇ ਗੀਤ ਨੂੰ ਸਾਊਂਡਟ੍ਰੈਕਸ ਵਿਚਵਿੱਚ ਰਿਕਾਰਡ ਕਰਵਾਉਂਦੇ ਹਨ, ਜਿਸ ਨੂੰ ਫ਼ਿਲਮੀ ਅਦਾਕਾਰ ( ਔਰਤ/ਮਰਦ) ਲਿੱਪ ਸਾਇਨ (ਭਾਵ ਕਿਸੇ ਰਿਕਾਰਡ ਕੀਤੀ ਗੱਲ ਜਾਂ ਗੀਤ ਨੂੰ ਆਪਣੇ ਬੂਲਾਂ ਨੂੰ ਹਿਲਾ ਕੇ ਉਸ ਗੀਤ/ਗੱਲ ਨੂੰ ਗਾਉਣ ਜਾਂ ਬੋਲਣ ਦੀ ਨਕਲ ਕਰਨਾ ਹੈ, ਜਿਸ ਨਾਲ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਦਾਕਾਰ ਹੀ ਇਸ ਨੂੰ ਨਿਭਾਅ ਰਿਹਾ ਹੈ) ਦੁਆਰਾ ਕੈਮਰੇ ਅੱਗੇ ਨਿਭਾਉਂਦੇ ਹਨ ਹਦਕਿ ਉਹ ਅਸਲ ਵਿਚਵਿੱਚ ਨਹੀਂ ਗਾ ਰਹੇ। ਅਸਲ ਗਾਇਕ ਨੂੰ ਪਰਦੇ ਦੇ ਪਿਛੇ ਰੱਖਿਆ ਜਾਂਦਾ ਹੈ।
 
== ਦੱਖਣੀ ਏਸ਼ੀਆ ==
[[ਮੁਹੰਮਦ ਰਫ਼ੀ]] ਅਤੇ [[ਅਹਿਮਦ ਰੁਸ਼ਦੀ]] ਦੋਵੇ [[ਦੱਖਣੀ ਏਸ਼ੀਆ]] ਦੇ ਬਹੁਤ ਪ੍ਰਸਿੱਧ ਪਿਠਵਰਤੀ ਗਾਇਕ ਹਨ।<ref name="allmusicpage">Template:Cite webcast</ref><ref>{{Cite web|url=http://articles.timesofindia.indiatimes.com/keyword/mohammad-rafi|title=Articles about Mohammad Rafi – Times of India|publisher=Articles.timesofindia.indiatimes.com|date=|access-date=15 April 2013|accessdate=15 April 2013}}</ref><ref>{{Cite web|title=Ahmed Rushdi, Remembering a legend|url=http://dawn.com/2012/04/11/remembering-a-legend-ahmed-rushdi/|publisher=Dawn News|access-date=28 December 2012|accessdate=28 December 2012}}</ref><ref>{{Cite web|url=http://tribune.com.pk/story/5631/remembering-ahmed-rushdi/|title=The Express Tribune, Remembering Ahmed Rushdi|access-date=28 December 2012|accessdate=28 December 2012|archiveurl=https://web.archive.org/web/20100427003202/http://tribune.com.pk/story/5631/remembering-ahmed-rushdi/|archivedate=27 April 2010}}</ref> [[ਲਤਾ ਮੰਗੇਸ਼ਕਰ]] ਅਤੇ [[ਆਸ਼ਾ ਭੋਸਲੇ]] ਦੋਵੇ ਭੈਣਾ ਨੇ  ਹਿੰਦੀ ਫ਼ਿਲਮਾਂ ਦੇ ਵਿਚਵਿੱਚ ਬਹੁਤ ਸਾਰੇ ਪ੍ਰਸਿਧ ਗੀਤ ਗਾਏ  ਜੋ ਅੱਜ ਵੀ ਮਕਬੂਲ ਹਨ। 1991 ਵਿਚਵਿੱਚ ਲਤਾਮੰਗੇਸ਼ਕਰ ਨੂੰ 30,000 ਗੀਤ  ਗਾਉਣ ਤੇ [[ਗਿਨੀਜ਼ ਵਰਲਡ ਰਿਕਾਰਡਜ਼]]  ਵਿਚਵਿੱਚ ਸਭ ਤੋਂ ਵੱਧ ਅਤੇ ਮਕਬੂਲ ਗੀਤ ਗਾਉਣ ਦੇ ਵਿਸ਼ਵ ਰਿਕਾਰਡ ਵਜੋਂ ਸ਼ਾਮਿਲ ਕੀਤਾ  ਗਿਆ।<ref name="monopolity">{{Cite web|title=Only the best preferred|url=http://www.hindu.com/2001/05/18/stories/09180701.htm|date=18 May 2001|author=Gangadhar, v.|publisher=''[[The Hindu]]''|access-date=22 July 2009|accessdate=22 July 2009}}</ref><ref name="Cite book">{{Cite book}}</ref><ref>{{ name="Cite book}}<"/ref><ref>{{Cite web|author=Yasmeen, Afshan|title=Music show to celebrate birthday of melody queen|url=http://www.hindu.com/lf/2004/09/21/stories/2004092114010200.htm|date=21 September 2004|publisher=''[[The Hindu]]''|access-date=19 August 2009|accessdate=19 August 2009}}</ref><ref>{{Cite journal|last=Pride|first=Dominic|date=August 1996|title=The Latest Music News From Around The Planet|journal=[[Billboard (magazine)|Billboard]]|page=51}}</ref> 
{{ਹਵਾਲਾ ਲੋੜੀਂਦਾ|date=August 2016}}
 
ਪ੍ਰਸਿਧ [[ਭਾਰਤ|ਭਾਰਤੀ]] ਪਿਠਵਰਤੀ ਗਾਇਕ [[ਲਤਾ ਮੰਗੇਸ਼ਕਰ]], [[ਮੁਹੰਮਦ ਰਫ਼ੀ]], [[ਆਸ਼ਾ ਭੋਸਲੇ]],<ref name="monopolity" /> [[ਭੁਪੇਨ ਹਜਾਰਿਕਾਹਜ਼ਾਰਿਕਾ]], [[ਮੁਕੇਸ਼]], [[ਮੰਨਾ ਡੇ]], [[ਹੇਮੰਤ ਕੁਮਾਰ]], [[ਮਹਿੰਦਰ ਕਪੂਰ]], [[ਨੂਰ ਜਹਾਂ (ਗਾਇਕਾ)]], [[ਸ਼ਮਸ਼ਾਦ ਬੇਗਮ]], [[ਸੁਰੱਈਆ]], [[ਮੁਬਾਰਕ ਬੇਗ਼ਮ]], [[ਕਿਸ਼ੋਰ ਕੁਮਾਰ]], [[ਅਰਿਜੀਤ ਸਿੰਘ]],<ref>[http://www.bbc.co.uk/worldservice/us/features/topten BBC World Service 70th Anniversary Global Music Poll: The World's Top Ten.] 2002. </ref> [[ਅਲਕਾ ਯਾਗਨਿਕ]], [[ਸੋਨੂੰ ਨਿਗਮ]], [[ਸੁਨਿਧੀ ਚੌਹਾਨ]],[[ਕਮਲ ਖਾਨ]] ਅਤੇ ਹੋਰ ਬਹੁਤ ਵੱਡੀ ਗਿਣਤੀ ਵਿਚਵਿੱਚ ਨਵੇਂ ਗਾਇਕ ਪਿਠਵਰਤੀ ਗਾਇਕ ਵਜੋਂ ਗੀਤ ਗਾ ਰਹੇ ਹਨ।<ref>{{Cite web|title=Shreya rocks|url=http://www.hindu.com/mp/2009/02/05/stories/2009020550270100.htm|publisher=''[[The Hindu]]''|access-date=14 October 2009|accessdate=14 October 2009|date=5 February 2009|author=Kumar, Divya}}</ref><ref>{{Cite web|title=Singing star|url=http://www.hindu.com/mp/2008/01/05/stories/2008010551090400.htm|publisher=''[[The Hindu]]''|access-date=19 August 2009|accessdate=19 August 2009|date=5 January 2008|author=Locapally, Vijay}}</ref>  
 
ਪ੍ਰਸਿੱਧ [[ਪਾਕਿਸਤਾਨੀ ਲੋਕ|ਪਕਿਸਤਾਨੀ]] ਪਿਠਵਰਤੀ ਗਾਇਕ [[ਅਹਿਮਦ ਰੁਸ਼ਦੀ]], [[ਮਹਿਦੀ ਹਸਨ]],<ref>{{Cite web|url=http://2007/03/23/top11.htm|access-date=22 July 2009|accessdate=22 July 2009|title=Nisar Bazmi passes away|publisher=Top11.htm|date=23 March 2007}}</ref> [[ਅਦਨਾਨ ਸਾਮੀ]], [[ਨੂਰ ਜਹਾਂ (ਗਾਇਕਾ)|ਨੂਰ ਜਹਾਂ]], [[ਆਤਿਫ ਅਸਲਮ]],  [[ਰਾਹਤ ਫ਼ਤਿਹ ਅਲੀ ਖ਼ਾਨ]], [[ਅਲੀ ਜ਼ਾਫ਼ਰ]], [[ਗ਼ੁਲਾਮ ਅਲੀ]], [[ਰੂਨਾ ਲੈਲਾ]], [[ਅਸਦ ਅਮਾਨਤ ਅਲੀ ਖਾਂ]], [[ਆਬਿਦਾ ਪਰਵੀਨ]], [[ਅਦਨਾਨ ਸਾਮੀ]], [[ਫ਼ਰੀਹਾ ਪਰਵੇਜ਼]], [[ਨੁਸਰਤ ਫ਼ਤਿਹ ਅਲੀ ਖ਼ਾਨ]]।<ref>{{Cite news|author=Alavi, Omair|date=1 October 2006|title=The rise and fall of playback singing|newspaper=[[Dawn (newspaper)|Dawn]]|url=http://www.dawn.com/weekly/images/archive/061001/images4.htm|accessdate=22 July 2009}}</ref>