"ਪਿਤਾ" ਦੇ ਰੀਵਿਜ਼ਨਾਂ ਵਿਚ ਫ਼ਰਕ

6 bytes removed ,  1 ਸਾਲ ਪਹਿਲਾਂ
ਛੋ
→‎ਗ਼ੈਰ ਇਨਸਾਨੀ ਪਿਤਾਪੁਣਾ: clean up ਦੀ ਵਰਤੋਂ ਨਾਲ AWB
ਛੋ (→‎ਗ਼ੈਰ ਇਨਸਾਨੀ ਪਿਤਾਪੁਣਾ: clean up ਦੀ ਵਰਤੋਂ ਨਾਲ AWB)
ਕੁਝ ਜੀਵਾਂ ਦੇ ਮਾਮਲੇ ਵਿੱਚ ਪਿਤਾ ਨਿੱਕੜਿਆਂ ਦੀ ਦੇਖ-ਭਾਲ਼ ਕਰਦੇ ਹਨ।
*ਡਾਰਵਿਨੀ ਡੱਡੂ (''Rhinoderma darwini'') ਪਿਤਾ ਆਪਣੀ ਸਵਰ-ਥੈਲੀ ਵਿੱਚ ਆਂਡੇ ਸਾਂਭਦਾ ਹੈ।
*ਜਿਆਦਾਤਰ ਨਰ ਜਲ-ਪੰਛੀ ਆਪਣੀ ਸੰਤਾਨ ਦੇ ਪਾਲਣ-ਪੋਸਨ ਵਿੱਚ ਬਹੁਤ ਰੱਖਿਅਕ ਰੂਪ ਰੱਖਦੇ ਹਨ ਅਤੇ ਮਾਦਾਵਾਂ ਨਾਲ ਪਹਿਰੇਦਾਰੀ ਦੀ ਜ਼ੁੰਮੇਵਾਰੀ ਸਾਂਝੀ ਕਰਦੇ ਹਨ। ਇਸਦੀਆਂ ਉਦਾਹਰਣਾਂ ਹਨ: ਹੰਸ, ਰਾਜਹੰਸ, ਜਲ ਮੁਰਗੀ, ਮੁਰਗਾਬੀ ਅਤੇ ਬੱਤਖਾਂ ਦੀਆਂ ਕੁਝ ਜਾਤੀਆਂ। ਜਦੋਂ ਇਹ ਪੰਛੀ ਸਫ਼ਰ ਕਰਦੇ ਹਨ ਤਾਂ ਇਹ ਹਮੇਸ਼ਾਂਹਮੇਸ਼ਾ ਇੱਕ ਕਤਾਰ ਵਿੱਚ ਚੱਲਦੇ ਹਨ ਜਿਸਦੇ ਸਭ ਤੋਂ ਮੂਹਰੇ ਮਾਂ ਅਤੇ ਸਭ ਤੋਂ ਪਿੱਛੇ ਪਿਓ ਰਾਖੀ ਕਰਦੇ ਚੱਲਦੇ ਹਨ।
*ਮਾਦਾ ਸਮੁੰਦਰੀ-ਘੋੜਾ (''hippocampus'') ਨਰ ਦੇ ਢਿੱਡ 'ਤੇ ਲੱਗੀ ਇੱਕ ਥੈਲੀ ਵਿੱਚ ਆਪਣੇ ਆਂਡੇ ਦੇ ਦਿੰਦੀ ਹੈ। ਨਰ ਥੈਲੀ ਵਿੱਚ ਆਪਣੇ ਸ਼ੁਕਰਾਣੂ ਛੱਡ ਦਿੰਦਾ ਹੈ ਜਿਸ ਨਾਲ ਆਂਡੇ ਉਪਜਾਊ ਹੋ ਜਾਂਦੇ ਹਨ। ਸਾਰੇ ਭਰੂਣ ਨਰ ਦੀ ਥੈਲੀ ਵਿੱਚ ਹੀ ਵਿਕਸਤ ਹੁੰਦੇ ਹਨ ਜੋ ਕਿ ਨਿੱਜੀ ਜ਼ਰਦੀ ਥੈਲੀਆਂ ਤੋਂ ਭੋਜਨ ਪ੍ਰਾਪਤ ਕਰਦੇ ਹਨ।
*ਨਰ ਸਮਰਾਟ ਪੈਂਗੁਇਨ ਇਕੱਲੇ ਹੀ ਆਂਡੇ ਸਿਹੰਦੇ ਹਨ। ਮਾਦਾਵਾਂ ਆਂਡੇ ਸਿਹਣ ਦਾ ਕੰਮ ਨਹੀਂ ਕਰਦੀਆਂ। ਆਲ੍ਹਣਾ ਬਣਾਉਣ ਦੀ ਥਾਂ ਇਹ ਪੰਛੀ ਆਪਣੇ ਪੈਰਾਂ ਉੱਤੇ ਇੱਕ ਖਾਸ ਕਿਸਮ ਦੀ ਬੋਟ-ਥੈਲੀ ਵਿੱਚ ਆਂਡੇ ਘੇਰ ਕੇ ਇਹਨਾਂ ਦੀ ਰੱਖਿਆ ਕਰਦਾ ਹੈ। ਜਦੋਂ ਆਂਡੇ 'ਚੋਂ ਬੱਚਾ ਨਿਕਲ ਆਉਂਦਾ ਹੈ ਤਾਂ ਮਾਂ ਵਾਪਸ ਪਰਿਵਾਰ ਵਿੱਚ ਸ਼ਾਮਲ ਹੋ ਜਾਂਦੀ ਹੈ।
*ਨਰ ਊਦਬਿਲਾਉ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਕੁਝ ਘੰਟੇ ਮਾਂ ਸਮੇਤ ਉਹਨਾਂ ਦੀ ਰੱਖਿਆ ਕਰਦੇ ਹਨ। ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਪਿਤਾ ਉਸ ਨੂੰ ਪਰਿਵਾਰ ਛੱਡਣ ਤੋਂ ਪਹਿਲਾਂ ਆਪਣੇ ਘਰ ਨੂੰ ਬਣਾਉਣ ਅਤੇ ਮੁਰੰਮਤ ਕਰਨ ਲਈ ਲੋੜੀਂਦਾ ਸਮਾਨ ਇਕੱਠਾ ਕਰਨ ਦਾ ਪਾਠ ਪੜ੍ਹਾਉਂਦਾ ਹੈ।
*ਨਰ ਬਘਿਆੜ ਆਪਣੇ ਕਤੂਰਿਆਂ ਨਾਲ ਖੇਲਦਾ ਹੈ, ਉਹਨਾਂ ਦੀ ਰੱਖਿਆ ਕਰਦਾ ਹੈ ਅਤੇ ਖੁਰਾਕ ਦਾ ਇੰਤਜਾਮ ਕਰਦਾ ਹੈ। ਕੁਝ ਮਾਮਲਿਆਂ ਵਿੱਚ ਕਿਸੇ ਝੁੰਡ ਵਿੱਚ ਬਘਿਆੜਾਂ ਦੀਆਂ ਬਹੁਤ ਸਾਰੀਆਂ ਪੀੜ੍ਹੀਆਂ ਰਹਿੰਦੀਆਂ ਹਨ ਜਿਸ ਕਰਕੇ ਕਤੂਰਿਆਂ ਨੂੰ ਮਾਪਿਆਂ ਤੋਂ ਛੁੱਟ ਵੱਡੇ-ਵਡੇਰਿਆਂ ਅਤੇ ਭੈਣ-ਭਰਾਵਾਂ ਦਾ ਪਿਆਰ ਵੀ ਮਿਲਦਾ ਹੈ।
*ਨਰ ਡਾਲਫਿਨ ਬੱਚਿਆਂ ਦੀ ਸੰਭਾਲ ਵਿੱਚ ਮੱਦਦਮਦਦ ਕਰਦੇ ਹਨ। ਨਵ-ਜੰਮੇ ਨੂੰ ਮਾਪੇ ਉਦੋਂ ਤੱਕ ਪਾਣੀ ਦੀ ਸਤ੍ਹਾ 'ਤੇ ਰੱਖਦੇ ਹਨ ਜਦ ਤੱਕ ਉਹ ਖੁਦ ਤੈਰਨ ਦੇ ਕਾਬਲ ਨਹੀਂ ਹੋ ਜਾਂਦਾ।
*ਪੰਛੀਆਂ ਦੀਆਂ ਕਾਫ਼ੀ ਜਾਤੀਆਂ ਵਿੱਚ ਚੁਸਤ, ਸੰਭਾਲ ਕਰਨ ਵਾਲੇ ਨਰ ਹੁੰਦੇ ਹਨ ਜਿਵੇਂ ਕਿ ਜਲ-ਪੰਛੀਆਂ ਬਾਰੇ ਉੱਤੇ ਦੱਸਿਆ ਗਿਆ ਹੈ।
*ਦੁੱਧ ਪਿਲਾਊ ਜੀਵਾਂ ਵਿੱਚ ਮਨੁੱਖਾਂ ਤੋਂ ਛੁੱਟ ਵਿਰਲੇ ਹੀ ਨਰ ਜਾਨਵਰ ਹਨ ਜੋ ਬੱਚਿਆਂ ਦੀ ਸਾਂਭ-ਸੰਭਾਲ ਕਰਦੇ ਹਨ, ਜਿਵੇਂ ਕਿ ਟੈਮਰਿਨ ਅਤੇ ਮਾਰਮੋਸੈੱਟ।<ref name="Fernandez-Duque">Fernandez-Duque E, Valeggia CR, Mendoza SP. (2009). Biology of Paternal Care in Human and Nonhuman Primates. Annu. Rev. Anthropol. 38:115–30. {{doi|10.1146/annurev-anthro-091908-164334}}</ref> ਸਿਆਮਾਂਗ ਨਰ ਵੀ ਦੂਜੇ ਸਾਲ ਬਾਅਦ ਆਪਣੇ ਬੱਚਿਆਂ ਨੂੰ ਚੁੱਕਦੇ ਹਨ।<ref name="Fernandez-Duque"/> ਤੀਤੀ ਅਤੇ ਉੱਲੂ ਬਾਂਦਰ ਨਰ ਵੀ 90% ਸਮੇਂ ਆਪਣੇ ਬੱਚਿਆਂ ਨੂੰ ਚੁੱਕ ਕੇ ਰੱਖਦੇ ਹਨ ਅਤੇ "ਤੀਤੀ ਬੱਚੇ ਵੀ ਮਾਂ ਤੋਂ ਵੱਧ ਤਰਜੀਹ ਪਿਤਾ ਨੂੰ ਦਿੰਦੇ ਹਨ"।<ref>Mendoza SP, Mason WA. (1986). Parental division of labour and differentiation of attachments in a monogamous primate (Callicebus moloch). Anim. Behav. 34:1336–47.</ref>