ਪੀ ਏ ਸੰਗਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
 
ਲਾਈਨ 4:
 
== ਕੈਰੀਅਰ ==
1973 ਵਿਚਵਿੱਚ ਸੰਗਮਾ ਮੇਘਾਲਿਆ ਵਿਚਵਿੱਚ ਪ੍ਰਦੇਸ਼ ਯੂਥ ਕਾਂਗਰਸ ਦਾ ਉਪ-ਪ੍ਰਧਾਨ ਬਣਿਆ ਅਤੇ 1975 ਵਿਚਵਿੱਚ ਪਾਰਟੀ ਦਾ ਜਨਰਲ ਸਕੱਤਰ ਬਣ ਗਿਆ ਅਤੇ 1975 ਤੋਂ 1980 ਤਕ ਉਸਨੇ ਇਸ ਪਦ ਵਿਚਵਿੱਚ ਸੇਵਾ ਨਿਭਾਈ।
 
1977 ਵਿਚ, ਉਹ ਮੇਘਾਲਿਆ ਦੇ ਤੂਰਾ ਤੋਂ ਛੇਵੇਂ ਲੋਕਸਭਾ ਲਈ ਚੁਣਿਆ ਗਿਆ ਅਤੇ ਕਈ ਵਾਰੀ ਇਸ ਹਲਕੇ ਤੋਂ ਦੁਬਾਰਾ ਵੀ ਚੁਣਿਆ ਗਿਆ। ਉਹ ਤੂਰਾ ਹਲਕੇ ਦੀ ਨੁਮਾਇੰਦਗੀ ਛੇਵੇਂ ਲੋਕਸਭਾ ਸੈਸ਼ਨ ਤੋਂ ਲੈ ਕੇ ਅੱਠ ਲੋਕਸਭਾ ਸੈਸ਼ਨ ਤੱਕ ਇਸ ਹਲਕੇ ਦੀ ਨੁਮਾਇੰਦਗੀ ਕੀਤੀ। 9 ਵੀਂ ਲੋਕ ਸਭਾ ਦੇ ਗਠਨ ਦੇ ਸਮੇਂ ਉਸਨੇ ਚੋਣ ਨਹੀਂ ਲੜੀ <ref>{{Cite web|url=http://www.hindustantimes.com/india/tura/story-oRuxDjfGStwyXwnZdeZTIN_amp.html|title=Tura Constituency}}</ref> ਪਰ 1991 ਵਿਚਵਿੱਚ 10 ਵੀਂ ਲੋਕ ਸਭਾ ਵਿੱਚ ਉਸਨੇ ਆਪਣੀ ਸੀਟ ਵਾਪਸ ਹਾਸਲ ਕੀਤੀ. ਉਹ 2008 ਤਕ ਲੋਕ ਸਭਾ ਦਾ ਮੈਂਬਰ ਰਿਹਾ। 1996 ਵਿਚਵਿੱਚ ਉਹ ਲੋਕ ਸਭਾ ਦੇ ਸਪੀਕਰ ਬਣਿਆ।
 
== ਮੁੱਖ ਮੰਤਰੀ ਮੇਘਾਲਿਆ ==
ਲਾਈਨ 13:
== ਹਵਾਲੇ ==
{{Reflist|30em}}
 
[[ਸ਼੍ਰੇਣੀ:16ਵੀਂ ਲੋਕ ਸਭਾ ਦੇ ਮੈਂਬਰ]]
[[ਸ਼੍ਰੇਣੀ:ਜਨਮ 1947]]