ਪੁਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[Image:Akashi-kaikyo bridge3.jpg|thumb|right|250px|[[ਜਪਾਨ]] ਵਿਚਲਾ ਅਕਾਸ਼ੀ ਕਾਈਕਿਓ ਪੁਲ ਜੀਹਦਾ ਲਮਕਾਅ ਦੁਨੀਆਂਦੁਨੀਆ ਵਿੱਚ ਹੁਣ ਸਭ ਤੋਂ ਵੱਡਾ ਹੈ।]]
 
'''ਪੁਲ''' ਇੱਕ ਅਜਿਹਾ [[ਗ਼ੈਰ-ਇਮਾਰਤੀ ਢਾਂਚਾ|ਢਾਂਚਾ]] ਹੁੰਦਾ ਹੈ ਜਿਹਨੂੰ ਪਾਣੀ ਦੇ ਪਿੰਡ, [[ਘਾਟੀ]] ਜਾਂ [[ਸੜਕ]] ਵਰਗੇ ਅੜਿੱਕਿਆਂ ਦੇ ਆਰ-ਪਾਰ ਫੈਲਾਉਣ ਵਾਸਤੇ ਉਸਾਰਿਆ ਜਾਂਦਾ ਹੈ ਤਾਂ ਜੋ ਇਸ ਅੜਿੱਕੇ ਉੱਤੋਂ ਲਾਂਘਾ ਦਿੱਤਾ ਜਾ ਸਕੇ। ਇਹਨਾਂ ਦੇ ਕਈ ਕਿਸਮਾਂ ਦੇ ਰੂਪ ਹੁੰਦੇ ਹਨ ਜੋ ਸਾਰੇ ਆਪੋ-ਆਪਣੇ ਵਿਲੱਖਣ ਕੰਮ ਦਿੰਦੇ ਹਨ ਅਤੇ ਵੱਖੋ-ਵੱਖ ਹਲਾਤਾਂ ਵਿੱਚ ਵਰਤੇ ਜਾਂਦੇ ਹਨ।