ਪੂਨਮ ਸਿਨਹਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| name = ਪੂਨਮ ਸਿਨਹਾ
| image =Poonam Sinha returns from IIFA 2012 07.jpg
| caption =
| birth_name = ਪੂਨਮ ਚੰਦਿਰਾਮਨੀ
| birth_date = {{Birth date and age|1949|11|03|df=y}}
| birth_place = [[ਹੈਦਰਾਬਾਦ]], [[ਭਾਰਤ]]
| othername = ਕੋਮਲ
| occupation = [[ਅਦਾਕਾਰ|ਅਦਾਕਾਰਾ]]
| spouse = {{marriage|[[ਸ਼ਤਰੁਘਨ ਸਿਨਹਾ]]|1980}}
| children = [[ਲਵ ਸਿਨਹਾ]]<br/>ਕੁਸ਼ ਸਿਨਹਾ<br/>[[ਸੋਨਾਕਸ਼ੀ ਸਿਨਹਾ]]
| residence = [[ਪਟਨਾ]], [[ਬਿਹਾਰ]], [[ਭਾਰਤ]]
| parents =
}}
'''ਪੂਨਮ ਸਿਨਹਾ''' ਇੱਕ [[ਭਾਰਤੀ ਲੋਕ|ਭਾਰਤੀ]] ਫ਼ਿਲਮੀ ਅਦਾਕਾਰਾ ਹੈ, ਜੋ ਕਿ ਖ਼ਾਸ ਕਰਕੇ ਹਿੰਦੀ ਸਿਨੇਮਾ ਵਿੱਚ ਆਪਣੇ '''ਕੋਮਲ''' ਨਾਂਮਨਾਮ ਕਰਕੇ ਜਾਣੀ ਜਾਂਦੀ ਹੈ। ਉਹ ਸਾਬਕਾ ਮਿਸ ਯੰਗ ਇੰਡੀਆ (1968) ਵੀ ਹੈ ਅਤੇ ਉਸਨੇ ਦੋ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ।<ref>{{cite news |title=Response is overwhelming, says Poonam Sinha|url=http://articles.timesofindia.indiatimes.com/2009-05-05/patna/28160866_1_politics-film-personalities-role-models |publisher=The Times of India |date=5 May 2009 |accessdate=24 January 2013}}</ref>
==ਨਿੱਜੀ ਜ਼ਿੰਦਗੀ ਅਤੇ ਪਰਿਵਾਰ==
ਉਹ ਭਾਰਤੀ ਫ਼ਿਲਮੀ ਅਦਾਕਾਰ ਅਤੇ ਰਾਜਨੀਤੀਵਾਨ [[ਸ਼ਤਰੁਘਨ ਸਿਨਹਾ]] ਦੀ ਪਤਨੀ ਹੈ। ਪੂਨਮ ਸਿਨਹਾ ਨੇ ਬੰਬੇ ਯੂਨੀਵਰਸਿਟੀ ਤੋਂ ਅੰਗਰੇਜ਼ੀ ਦੀ ਐੱਮ.ਏ. ਕੀਤੀ ਹੋਈ ਹੈ। ਉਹ [[ਸੋਨਾਕਸ਼ੀ ਸਿਨਹਾ]], [[ਲਵ ਸਿਨਹਾ]] ਅਤੇ ਕੁਸ਼ ਸਿਨਹਾ ਦੀ ਮਾਂ ਹੈ।<ref>{{cite web |title=Actor-politician Shatrughan Sinha's wife Poonam performs Chhath|url=http://indiatoday.intoday.in/story/shatrughan-sinhas-wife-poonam-performs-chhath/1/230045.html |date=20 November 2012|publisher=India Today }}</ref><ref>{{cite web |title=The women behind our heroes|author=Lata Khubchandani|url=http://www.sify.com/movies/the-women-behind-our-heroes-news-bollywood-kkftNxcbegi.html |date=7 March 2008 |publisher=Sify movies }}</ref>