ਪੂਰਬੀ ਪੰਜਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਪੰਜਾਬ using HotCat
ਛੋ clean up ਦੀ ਵਰਤੋਂ ਨਾਲ AWB
ਲਾਈਨ 32:
|stat_year1 =
|stat_pop1 =
|today = {{flag|ਭਾਰਤ}} ([[ਪੰਜਾਬ, ਭਾਰਤ]], [[ਹਰਿਆਣਾ]], [[ਚੰਡੀਗੜ੍ਹ]], [[ਹਿਮਾਚਲ ਪ੍ਰਦੇਸ਼]])
}}
 
'''ਪੂਰਬੀ ਪੰਜਾਬ''' (1950 ਤੋਂ ਸਿਰਫ '''ਪੰਜਾਬ''' ਦੇ ਤੌਰ 'ਤੇ ਜਾਣਿਆ ਗਿਆ) 1947 ਤੋਂ 1966 ਦੌਰਾਨ ਭਾਰਤ ਦੀ ਇੱਕ ਰਾਜ ਸੀ, ਜਿਸ ਵਿੱਚ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਦੇ ਉਹ ਹਿੱਸੇ ਸਨ ਜੋ 1947 ਵਿੱਚ ਰਰੈਡਕਖਲਫ ਕਮਿਸ਼ਨ ਦੁਆਰਾ [[ਭਾਰਤ]] ਅਤੇ [[ਪਾਕਿਸਤਾਨ]] ਵਿਚਕਾਰ ਸੂਬੇ ਦੀ ਵੰਡ ਮਗਰੋਂ [[ਭਾਰਤ]] ਨੂੰ ਦਿੱਤੇ ਗਏ ਸਨ। ਜ਼ਿਆਦਾਤਰ ਸਿੱਖ ਅਤੇ ਹਿੰਦੂ ਪੰਜਾਬ ਸੂਬੇ ਦੇ ਪੂਰਬੀ ਨੂੰ ਚਲੇ ਗਏ ਜਦਕਿ ਪੁਰਾਣੇ ਪੰਜਾਬ ਦੇ ਜ਼ਿਆਦਾਤਰ ਮੁਸਲਮਾਨ ਪੱਛਮੀ ਹਿੱਸੇ ਵੱਲ ਜੋ ਬਾਅਦ ਵਿਚਵਿੱਚ ਪੱਛਮੀ ਪੰਜਾਬ ਬਣ ਗਿਆ।
 
[[ਪੰਜਾਬ ਖੇਤਰ]] ਦੀਆਂ ਰਾਜਸ਼ਾਹੀ ਰਿਆਸਤਾਂ ਨੇ ਨਵੇਂ ਬਣੇ ਭਾਰਤ ਅਧਿਰਾਜ ਦੀ ਪ੍ਰਭੂਸੱਤਾ ਨੂੰ ਸਵੀਕਾਰਿਆ ਅਤੇ ਇਹਨਾਂ ਨੂੰ ਮਿਲਾ ਕੇ ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਸੰਘ (ਪੈਪਸੂ) ਬਣਾ ਦਿੱਤਾ ਗਿਆ। ਇਹ ਰਿਆਸਤਾਂ ਬ੍ਰਿਟਿਸ਼ ਰਾਜ ਦੇ ਅਧੀਨ ਨਹੀਂ ਸਨ ਸੀ ਅਤੇ ਇਸਲਈ ਬ੍ਰਿਟਿਸ਼ ਰਾਜ ਵੱਲੋਂ ਇਸਦੀ ਵੰਡ ਨਹੀਂ ਕੀਤੀ ਜਾ ਸਕੀ।
ਲਾਈਨ 41:
1950 ਵਿੱਚ ਭਾਰਤੀ ਸੰਵਿਧਾਨ ਦੁਆਰਾ ਪੂਰਬੀ ਪੰਜਾਬ ਦਾ ਨਾਮ ਬਦਲ ਕੇ "ਪੰਜਾਬ" ਰੱਖ ਦਿੱਤਾ ਗਿਆ।
 
1956 ਵਿੱਚ ਪੈਪਸੂ ਇੱਕ ਵੱਡੇ ਪੰਜਾਬ ਰਾਜ ਦਾ ਹਿੱਸਾ ਬਣ ਗਿਆ। ਬਾਅਦ ਵਿਚ, 1 ਨਵੰਬਰ 1966&nbsp;ਨੂੰ ਭਾਸ਼ਾਈ ਤਰਜ਼ ਤੇ ਇਕਇੱਕ ਪੁਨਰਗਠਨ ਹੋਂਦ ਵਿੱਚ ਆਇਆ ਜਿਸ ਅਨੁਸਾਰ 1956 ਦੇ ਪੰਜਾਬ ਰਾਜ ਨੂੰ ਤਿੰਨ ਹਿੱਸਿਆ ਵਿਚਵਿੱਚ ਵੰਡਿਆ ਗਿਆ ਅਤੇ ਜ਼ਿਆਦਾਤਰ ਹਿੰਦੀ ਬੋਲਣ ਵਾਲੇ ਹਿੱਸੇ ਮੌਜੂਦਾ ਭਾਰਤੀ ਰਾਜ [[ਹਰਿਆਣਾ]] ਦੇ ਹਿੱਸੇ ਬਣ ਗਏ ਅਤੇ ਜ਼ਿਆਦਾਤਰ [[ਪੰਜਾਬੀ ਭਾਸ਼ਾ|ਪੰਜਾਬੀ]] ਬੋਲਦੇ ਹਿੱਸੇ ਨੂੰ ਮੌਜੂਦਾ [[ਪੰਜਾਬ (ਭਾਰਤ)|ਪੰਜਾਬ]] ਬਣਾ ਦਿੱਤਾ ਗਿਆ<ref>ਸ. ਗਜਰਾਨੀ ''ਭਾਰਤ ਦਾ ਇਤਿਹਾਸ, ਧਰਮ ਅਤੇ ਸਭਿਆਚਾਰ'' (2004), p. 217</ref><ref>[http://legislativebodiesinindia.nic.in/States/Punjab/punjab_w.htm ਪੰਜਾਬ ਵਿਧਾਨ ਸਭਾ]</ref> ਅਤੇ ਇੱਕ ਨਵ ਸੰਘੀ ਖੇਤਰ ([[ਚੰਡੀਗੜ੍ਹ]]) ਵੀ ਬਣਾਇਆ ਗਿਆ, ਜਿਸਨੂੰ ਦੋਵਾਂ ਰਾਜਾਂ ਦੀ ਰਾਜਧਾਨੀ ਬਣਾਇਆ ਗਿਆ। ਉਸੇ ਵੇਲੇ ਪੈਪਸੂ ਦੇ ਕੁਝ ਹਿੱਸੇ ਜਿਵੇਂ ਸੋਲਨ ਅਤੇ ਨਾਲਗੜ੍ਹ ਆਦਿ [[ਹਿਮਾਚਲ ਪ੍ਰਦੇਸ਼]] ਨੂੰ ਦੇ ਦਿੱਤੇ ਗਏ।
 
==ਅਜੋਕੇ ਸਮੇਂ==
ਅੱਜਕਲ ਸ਼ਬਦ "ਪੂਰਬੀ ਪੰਜਾਬ" ਭਾਰਤ ਵਿੱਚ ਪੰਜਾਬ ਦੇ ਪੂਰਬੀ ਹਿੱਸੇ ਲਈ ਵਰਤਿਆਂ ਜਾਂਦਾ ਹੈ, ਅਤੇ ਪਾਕਿਸਤਾਨ ਵਿਚਵਿੱਚ ਇਸ ਨੂੰ ਪਾਕਿਸਤਾਨ ਦੇ [[ਪੰਜਾਬ (ਪਾਕਿਸਤਾਨ)|ਪੰਜਾਬ ਸੂਬੇ]] ਦੇ ਪੂਰਬੀ ਹਿੱਸੇ ਲਈ ਵਰਤਿਆ ਜਾਂਦਾ ਹੈ। ਇਸਨੂੰ ਪੂਰੇ ਭਾਰਤੀ ਪੰਜਾਬ ਲਈ ਵੀ ਵਰਤਿਆ ਜਾਂਦਾ ਹੈ, ਖ਼ਾਸ ਤੌਰ ਤੇ ਜਦ ਦੋਨੇ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਬਾਰੇ ਗੱਲ ਚਲਦੀ ਹੋਵੇ।<ref>[http://www.dawn.com/2004/01/31/top9.htm ਬੰਧਨ ਵਿਕਾਸ ਕਰੇਗਾ, ਭਾਰਤੀ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ - ਅਖਬਾਰ ਦੇ ਡਾਨ ਗਰੁੱਪ, 2004]</ref>
 
==ਇਹ ਵੀ ਵੇਖੋ==