ਪੂਰਵ ਇਤਿਹਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਪੂਰਬ ਇਤਿਹਾਸ''' ਉਸ ਕਾਲ ਨੂੰ ਕਿਹਾ ਜਾਂਦਾ ਹੈ ਜਦੋਂ ਆਦਮੀ ਨੇ ਲਿਖਣ ਦ..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
'''ਪੂਰਬ ਇਤਿਹਾਸ''' ਉਸ ਕਾਲ ਨੂੰ ਕਿਹਾ ਜਾਂਦਾ ਹੈ ਜਦੋਂ ਆਦਮੀ ਨੇ ਲਿਖਣ ਦਾ ਅਨੁਭਵ ਨਹੀਂ ਸੀ ਤਾਂ ਸਾਨੂੰ ਲਿਖਤ ਵਿੱਚ ਇਸ ਕਾਲ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪ੍ਰੰਤੂ ਇਸ ਯੁੱਗ ਵਿੱਚ ਮਾਨਵ ਇਤਿਹਾਸ ਦੀ ਕਈ ਮਹੱਤਵਪੂਰਨ ਘਟਨਾਵਾਂ ਹੋਈਆਂ ਜਿਵੇਜਿਵੇਂ ਹਿਮਯੁੱਗ, ਆਦਮੀ ਦਾ [[ਅਫ਼ਰੀਕਾ]] ਵਿਚੋਂ ਨਿਕਲ ਕੇ ਦੁਨੀਆਂਦੁਨੀਆ ਦੇ ਬਾਕੀ ਭਾਗਾਂ ਵਿਚਵਿੱਚ ਜਾਣਾ, ਅੱਗ ਦੀ ਖੋਜ, ਖੇਤੀ ਕਰਨਾ, ਜਾਨਵਰਾਂ ਨੂੰ ਪਾਲਤੂ ਬਣਾਉਣਾ ਆਦਿ ਘਟਨਾਵਾਂ ਹੋਈਆਂ। ਇਹਨਾਂ ਵਾਰੇ ਗਿਆਨ ਸਿਰਫ ਸਾਨੂੰ ਪੱਥਰਾਂ ਤੇ ਚਿੰਨਚਿੰਨ੍ਹ ਬਣੇ ਹੋਈ ਤੋਂ ਮਿਲਦਾ ਹੈ ਜਾਂ ਪੁਰਾਣੇ ਸੰਦ ਜਾਂ ਗੁਫ਼ਾ ਤੇ ਉਕਰੀਆਂ ਹੋਈਆਂ ਕਲਾ-ਕਿਰਤਾ ਤੋਂ ਇਸ ਯੁੱਗ ਵਾਰੇ ਗਿਆਨ ਮਿਲਦਾ ਹੈ।
==ਪੁਰਾਤਨ-ਪੱਥਰ ਯੁੱਗ==
ਇਸ ਯੁੱਗ ਵਿੱਚ ਲੋਕ ਬਹੁਤ ਛੋਟੇ-ਛੋਟੇ ਟੱਪਰੀਵਾਸ ਭਾਈਚਾਰਿਆਂ ਵਿੱਚ ਰਹਿੰਦੇ ਸਨ। ਉਹ ਪੱਥਰ ਦੇ ਬਣੇ ਸੰਦ ਅਤੇ ਯੰਤਰ ਵਰਤਦੇ ਸਨ। ਇਹਨਾਂ ਸੰਦਾਂ ਦੀ ਵਰਤੋਂ ਸ਼ਿਕਾਰ ਕਰਨ, ਕੱਟਣ ਅਤੇ ਕੁਝ ਹੋਰ ਉਦੇਸ਼ਾਂ ਨਾਲ਼ ਕੀਤੀ ਜਾਂਦੀ ਸੀ। ਲੋਕ ਜਾਨਵਰਾਂ ਦੀ ਖੱਲ, ਛਿੱਲ ਜਾਂ ਪੱਤਿਆਂ ਨਾਲ਼ ਸਰੀਰ ਨੂੰ ਢੱਕਦੇ ਸਨ। ਇਹਨਾਂ ਨੇ ਅੱਗ ‘ਤੇ ਕੰਟਰੋਲ ਕਰਨਾ ਅਤੇ ਪਸ਼ੂਆਂ ਨੂੰ ਪਾਲਣਾ ਸਿੱਖਿਆ। ਇਹ ਲੋਕ ਚਿੱਤਰਕਾਰੀ ਕਰਦੇ ਸਨ। ਲੋਕਾਂ ਧਾਰਮਿਕ ਵਿਸ਼ਵਾਸ਼ਵਿਸ਼ਵਾਸ ਬਹੁਤ ਕਰਦੇ ਸਨ।
==ਤਾਂਬਾ-ਪੱਥਰ ਯੁੱਗ==
{{ਮੁੱਖ ਲੇਖ|ਕਾਂਸੀ ਯੁੱਗ}} </br />{{ਮੁੱਖ ਲੇਖ|ਪੱਥਰ ਯੁੱਗ}}
ਤਾਂਬਾ-ਪੱਥਰ ਯੁੱਗ ਦੇ ਲੋਕਾਂ ਦੀ ਕਾਰੀਗਰੀ ਦਾ ਘੇਰਾ ਬਹੁਤ ਫੈਲਿਆ ਹੋਇਆ ਲੱਗਦਾ ਹੈ। ਉਹ ਚੰਗੇ ਪੱਥਰਘਾੜੇ ਵੀ। ਉਹ ਕੱਪੜਾ ਬਣਾਉਂਦੇ ਸਨ ਅਤੇ ਕੀਮਤੀ ਪੱਥਰਾਂ ਦੇ ਮਣਕੇ ਵੀ। ਇਹ ਲੋਕ ਗਾਂ, ਭੇਡ, ਬੱਕਰੀ ਅਤੇ ਸੂਰ ਵਰਗੇ ਜਾਨਵਰ ਪਾਲ਼ਦੇ ਸਨ ਅਤੇ ਹਿਰਨ ਦਾ ਸ਼ਿਕਾਰ ਕਰਦੇ ਸਨ। ਉਹ ਊਠ ਦੀ ਵਰਤੋਂ ਭਾਰ-ਢੋਣ ਵਾਲ਼ੇ ਪਸ਼ੂ ਦੇ ਰੂਪ ਵਿੱਚ ਕਰਦੇ ਸਨ। ਉਹ ਅਨਾਜ ਅਤੇ ਦਾਲਾ ਦੀ ਖੇਤੀ ਕਰਦੇ ਸਨ। ਪੱਕੀ ਮਿੱਟੀ ਅਤੇ ਕੱਚੀ ਮਿੱਟੀ ਦੀਆਂ ਪੱਕੀਆਂ ਅਤੇ ਅਣ-ਪੱਕੀਆਂ ਨੰਗੀਆਂ ਮੂਰਤੀਆਂ ਦੇ ਮਿਲਣ ਦੇ ਅਧਾਰ ਉਹ ਲੋਕ ਮਾਂ-ਦੇਵੀ ਦੀ ਪੂਜਾ ਕਰਦੇ ਸਨ।
==ਸਿੰਧੂ ਜਾਂ ਹੜੱਪਾਈ ਯੁੱਗ==
ਲਾਈਨ 10:
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਇਤਿਹਾਸ]]
[[ਸ਼੍ਰੇਣੀ:ਸਮਾਜ]]