ਪ੍ਰੇਮ ਚੋਪੜਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| honorific_prefix =
| name = ਪ੍ਰੇਮ ਚੋਪੜਾ
| honorific_suffix =
| image = Prem Chopra at Rakesh Roshan’s birthday bash.jpg
| image_size =
| caption = ਪ੍ਰੇਮ ਚੋਪੜਾ ਰਾਕੇਸ਼ ਰੋਸ਼ਨ ਦੇ ਜਨਮ ਦਿਨ ਤੇ
| native_name =
| native_name_lang =
| birth_name =
| birth_date = {{birth date and age|df=yes|1935|09|23}}
| birth_place = [[ਲਾਹੌਰ]], [[ਪੰਜਾਬ ਸੂਬਾ (ਬ੍ਰਿਟਿਸ਼ ਇੰਡੀਆ) | ਪੰਜਾਬ]], [[ਬ੍ਰਿਟਿਸ਼ ਇੰਡੀਆ]]
(ਹੁਣ [[ਪੰਜਾਬ, ਪਾਕਿਸਤਾਨ | ਪੰਜਾਬ]], [[ਪਾਕਿਸਤਾਨ]])
| residence =
| nationality = ਭਾਰਤੀ
| other_names =
| citizenship =
| education =
| alma_mater =
| education =
| occupation = [[ਐਕਟਰ]]
| alma_mater =
| years_active =
| occupation = [[ਐਕਟਰ]]
| employer =
| years_active =
| agent =
| employer =
| known_for =
| agent =
| notable_works =
| known_for =
| style =
| notable_works =
| home_town =
| style =
| salary =
| home_town =
| salary =
| television =
| title =
| television =
| term =
| title =
| predecessor =
| term =
| successor =
| predecessor =
| party =
| successor =
| movement =
| party =
| opponents =
| movement =
| boards =
| opponents =
| spouse = ਉਮਾ ਚੋਪੜਾ (m.1969)
| boards =
| partner =
| spouse = ਉਮਾ ਚੋਪੜਾ (m.1969)
| children = ਪ੍ਰੇਰਨਾ ਚੋਪੜਾ
ਪੁਨੀਤਾ ਚੋਪੜਾ
ਰਤਿਕਾ ਚੋਪੜਾ
| partner =
| children parents = ਪ੍ਰੇਰਨਾਰਣਬੀਰਲਾਲ ਚੋਪੜਾ ()
ਪੁਨੀਤਾਰੂਪਰਾਣੀ ਚੋਪੜਾ
ਰਤਿਕਾ ਚੋਪੜਾ(ਮਾਂ)
| parents = ਰਣਬੀਰਲਾਲ ਚੋਪੜਾ ()
ਰੂਪਰਾਣੀ ਚੋਪੜਾ (ਮਾਂ)
| relatives = [[ਪ੍ਰੇਮ ਨਾਥ]] (ਸਾਲਾ)
[[ਰਾਜਿੰਦਰਨਾਥ]] (ਸਾਲਾ)
[[ਨਰਿੰਦਰ ਨਾਥ]] (ਸਾਲਾ)
ਕ੍ਰਿਸ਼ਨਾ ਕਪੂਰ (ਸਾਲੀ)
[[ਸ਼ਰਮਨ ਜੋਸ਼ੀ]] (ਜਵਾਈ)
[[ਵਿਕਾਸ ਭੱਲਾ]] (ਜਵਾਈ)
| callsign =
| awards =
| signature =
| signature_alt =
| signature_size =
| module =
| module2 =
| module =
| module3 =
| module2 =
| module4 =
| module3 =
| module5 =
| module4 =
| module6 =
| module5 =
| website = {{URL|http://www.premchopra.com}}
| module6 =
| footnotes =
| website = {{URL|http://www.premchopra.com}}
| footnotes =
'''ਪ੍ਰੇਮ ਚੋਪੜਾ''' (ਜਨਮ 23 ਸਤੰਬਰ, 1935) [[ਹਿੰਦੀ ਭਾਸ਼ਾ|ਹਿੰਦੀ]] ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਫ਼ਿਲਮਾਂ ਵਿੱਚ ਇੱਕ ਭਾਰਤੀ ਅਭਿਨੇਤਾ ਹੈ। ਉਸ ਨੇ 60 ਸਾਲ ਤੋਂ ਵੱਧ ਸਮੇਂ ਅੰਦਰ 380 ਫ਼ਿਲਮਾਂ ਵਿਚਵਿੱਚ ਕੰਮ ਕੀਤਾ ਹੈ। ਜ਼ਿਆਦਾਤਰ ਫ਼ਿਲਮਾਂ ਵਿਚਵਿੱਚ ਖਲਨਾਇਕ ਹੋਣ ਦੇ ਬਾਵਜੂਦ ਉਹ ਇਕਇੱਕ ਨਰਮ ਬੋਲ ਬੋਲਣ ਵਾਲਾ ਵਿਅਕਤੀ ਹੈ। ਉਸ ਦੀਆਂ 19 ਫ਼ਿਲਮਾਂ, ਜਿਨ੍ਹਾਂ ਵਿੱਚ ਉਸਨੇ ਖਲਨਾਇਕ ਦੇ ਤੌਰ ’ਤੇ ਅਤੇ ਰਾਜੇਸ਼ ਖੰਨਾ ਨੇ ਪ੍ਰਮੁੱਖ ਭੂਮਿਕਾ ਨਿਭਾਈ  ਦਰਸ਼ਕਾਂ ਅਤੇ ਆਲੋਚਕਾਂ ਵਿਚਵਿੱਚ ਬਹੁਤ ਮਸ਼ਹੂਰ ਹਨ।<ref>http://bollywoodhelpline.com/news-gossips/filmy-buzz/prem-chopra-is-an-exceptional-human-being-sharman-joshi/43533</ref>
== ਨਿੱਜੀ ਜੀਵਨ ਅਤੇ ਸਿੱਖਿਆ ==
ਪ੍ਰੇਮ ਚੋਪੜਾ ਦਾ ਜਨਮ ਰਣਬੀਰਮਲ ਅਤੇ ਰੂਪਰਾਣੀ ਚੋਪੜਾ ਦੇ ਇੱਕ ਪੰਜਾਬੀ ਹਿੰਦੂ ਪਰਿਵਾਰ ਵਿੱਚ 23 ਸਤੰਬਰ, 1935 ਨੂੰ ਲਾਹੌਰ ਵਿਚਵਿੱਚ ਹੋਇਆ ਸੀ।<ref name="fridaymoviez">[http://www.fridaymoviez.com/celebrity/biography/prem-chopra], fridaymoviez.com; accessed 6 April 2014.</ref><ref name="official">[http://www.premchopra.com/profile.htm Prem Chopra: Official site]</ref> ਭਾਰਤ ਦੀ ਵੰਡ ਦੇ ਬਾਅਦ, ਉਸਦਾ ਪਰਿਵਾਰ ਸ਼ਿਮਲਾ ਚਲਿਆ ਗਿਆ, ਜਿੱਥੇ ਉਸਨੇ ਆਪਣੀ ਜਵਾਨੀ ਨੂੰ ਪਰਵਾਨ ਚੜ੍ਹਦੇ ਦੇਖਿਆ। ਉਸ ਦੇ ਪਿਤਾ ਦੀ ਇਹ ਇੱਛਾ ਸੀ ਕਿ ਪ੍ਰੇਮ ਇੱਕ ਡਾਕਟਰ ਬਣੇ ਜਾਂ ਭਾਰਤੀ ਪ੍ਰਸ਼ਾਸਨਿਕ ਸੇਵਾ ਦਾ ਅਧਿਕਾਰੀ।
ਪ੍ਰੇਮ ਚੋਪੜਾ ਦਾ ਪਿਤਾ ਇਕਇੱਕ ਸਰਕਾਰੀ ਮੁਲਾਜ਼ਮ ਸੀ, ਉਸ ਦੀ ਬਦਲੀ  ਸ਼ਿਮਲਾ ਦੀ ਹੋ ਜਾਣ ਉਪਰੰਤ ਉਸਨੇ ਆਪਣੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਸ਼ਿਮਲੇ ਤੋਂ ਕੀਤੀ।<ref name="cineplot.com">[http://cineplot.com/prem-chopra-memories/]</ref> ਉਸਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ।  ਉਸਨੇ ਕਾਲਜ ਵਿੱਚ ਹੋਣ ਵਾਲੇ ਨਾਟਕਾਂ ਵਿਚਵਿੱਚ ਉਤਸ਼ਾਹ ਨਾਲ ਭਾਗ ਲਿਆ। ਆਪਣੇ ਪਿਤਾ ਦੇ ਜ਼ੋਰ ਤੇ, ਉਸ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫਿਰ ਮੁੰਬਈ ਚਲਾ ਗਿਆ। ਆਪਣੀ ਪਹਿਲੀ ਫ਼ਿਲਮ ਬਣਾਉਣ ਤੋਂ ਤੁਰੰਤ ਬਾਅਦ, ਉਸ ਦੀ ਮਾਂ ਨੂੰ ਮੂੰਹ ਦਾ ਕੈਂਸਰ ਹੋਣ ਦਾ ਪਤਾ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸ ਦੀ ਨੌਂ ਸਾਲਾਂ ਦੀ ਭੈਣ ਅੰਜੂ ਦੀ ਦੇਖ ਰੇਖ ਉਸਦੇ ਪਿਤਾ ਅਤੇ ਚਾਰ ਹੋਰ ਭਰਾਵਾਂ ਨੇ ਕੀਤੀ। ਭਰਾਵਾਂ ਨੇ ਆਪਣੀਆਂ ਪਤਨੀਆਂ ਨੂੰ ਤਾੜਨਾ ਕਰ ਦਿੱਤੀ ਸੀ ਕਿ ਜੇ ਉਹਨਾਂ ਦੀ ਭੈਣ ਖੁਸ਼ ਹੋਵੇਗੀ, ਤਾਂ ਉਹ ਖੁਸ਼ ਹੋਣਗੇ ਅਤੇ ਪ੍ਰੇਮ ਆਪਣੀ ਭੈਣ ਨੂੰ ਆਪਣੀ ਪਹਿਲੀ ਧੀ ਸਮਝਦਾ ਹੈ। ਮਸ਼ਹੂਰ ਲੇਖਕ-ਨਿਰਦੇਸ਼ਕ ਲੇਖ ਟੰਡਨ ਨੇ ਪ੍ਰੇਮ ਨਾਲ ਵਿਆਹ ਦੇ ਲਈ ਉਮਾ ਦਾ ਪ੍ਰਸਤਾਵ ਲਿਆਂਦਾ ਸੀ। ਉਮਾ ਕ੍ਰਿਸ਼ਨਾ ਕਪੂਰ, ਪ੍ਰੇਮ ਨਾਥ ਅਤੇ ਰਾਜਿੰਦਰਨਾਥ ਭੈਣ ਭਰਾਵਾਂ ਦੀ ਛੋਟੀ ਭੈਣ ਸੀ।  ਜੋੜੇ ਦੇ ਤਿੰਨ ਧੀਆਂ ਹਨ, ਰਾਕੇਤਾ, ਪੁਨੀਤਾ ਅਤੇ ਪ੍ਰੇਰਨਾ ਚੋਪੜਾ।<ref>[http://www.telegraphindia.com/1091213/jsp/7days/story_11857115.jsp Uma]</ref> ਰਕਾਇਤਾ ਦਾ ਵਿਆਹ ਫ਼ਿਲਮ ਪਬਲੀਸਿਟੀ ਡਿਜ਼ਾਇਨਰ ਰਾਹੁਲ ਨੰਦਾ ਨਾਲ ਹੋਇਆ। ਪੁਨੀਤਾ  ਬਾਂਦਰਾ, ਉਪਨਗਰ ਮੁੰਬਈ ਵਿਚ ਵਿੱਚ ਵਿੰਡ ਚਾਈਮਜ਼ ਨਾਮ ਦੇ ਇਕਇੱਕ ਪ੍ਰੀ-ਸਕੂਲ ਚਲਾਉਂਦੀ ਹੈ ਅਤੇ ਉਹ ਗਾਇਕ ਅਤੇ ਟੈਲੀਵਿਜ਼ਨ ਅਭਿਨੇਤਾ ਵਿਕਾਸ ਭੱਲਾ ਨਾਲ ਵਿਆਹੀ ਹੋਈ ਹੈ। ਪ੍ਰੇਰਨਾ ਦਾ ਵਿਆਹ ਬਾਲੀਵੁੱਡ ਅਭਿਨੇਤਾ ਸ਼ਰਮਨ ਜੋਸ਼ੀ ਨਾਲ ਹੋਇਆ ਹੈ।<ref>[http://www.rediff.com/movies/slide-show/slide-show-1-when-we-saw-dad-in-negative-roles-it-affected-us/20130207.htm]</ref> ਉਹ ਮੁੰਬਈ ਵਿਚਵਿੱਚ ਪਾਲੀ ਹਿੱਲ, ਬਾਂਦਰਾ ਵਿਚਵਿੱਚ ਡੁਪਲੈਕਸ ਅਪਾਰਟਮੈਂਟ ਵਿਚਵਿੱਚ ਰਹਿੰਦਾ ਹੈ।<ref name="prem1">[http://www.premchopra.com/int_screen_2009.html]</ref>
1980 ਦੇ ਦਹਾਕੇ ਦੇ ਅੰਤ ਵਿਚਵਿੱਚ ਉਸ ਦੇ ਆਪਣੇ ਦੋ ਚਾਰ ਭਰਾਵਾਂ ਨਾਲ ਸੰਬੰਧ ਵਿਗੜ ਗਏ। ਪ੍ਰੇਮ ਚੋਪੜਾ ਨੇ 1980 ਵਿਚਵਿੱਚ ਦਿੱਲੀ ਵਿਚਵਿੱਚ ਇਕਇੱਕ ਬੰਗਲਾ ਖਰੀਦਿਆ ਸੀ, ਜਿਸ ਦੀ ਮਾਲਕੀ ਉਸ ਦੇ ਪਿਤਾ ਨਾਲ ਸਾਂਝੀ ਸੀ ਅਤੇ ਉਥੇ ਉਸ ਦਾ ਪਿਤਾ ਅਤੇ ਇਕਇੱਕ ਭਰਾ ਰਹਿੰਦੇ ਸਨ। ਪ੍ਰੇਮ ਨੇ ਆਪਣੇ ਭਰਾ ਨੂੰ ਦਿੱਲੀ ਵਿਚਵਿੱਚ ਨੌਕਰੀ ਦਿਵਾਈ ਸੀ, ਅਤੇ ਉਸ ਨੂੰ ਬੰਗਲੇ ਵਿਚਵਿੱਚ ਰਹਿਣ ਦਿੱਤਾ। ਪਰ ਉਸਨੇ ਉਨ੍ਹਾਂ ਦੇ ਪਿਤਾ ਜੀ ਤੋਂ ਉਨ੍ਹਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ, ਆਪਣੇ ਪੱਖ ਵਿੱਚ ਦਸਤਖਤ ਕਰਵਾ ਲਏ ਸਨ, ਅਤੇ ਇਸ ਤਰ੍ਹਾਂ ਬੰਗਲੇ ਤੇ ਪ੍ਰੇਮ ਦੇ ਅਧਿਕਾਰ ਨੂੰ ਹਥਿਆ ਲਿਆ ਸੀ।<ref name="2014 interview"/>
== ਹਵਾਲੇ ==
{{reflist|2}}
[[ਸ਼੍ਰੇਣੀ:ਜਨਮ 1935]]
[[ਸ਼੍ਰੇਣੀ:ਜ਼ਿੰਦਾ ਲੋਕ]]